ਹੱਥੀਂ ਫ਼ੋਨ ਵੀ ਸਾਡਾ ਐ ਪੈਰੀਂ ਬੂਟ ਵੀ ਸਾਡੇ ਨੇ
ਹੋ, ਜਿਹੜੇ ਰੰਗ ਬਿਰੰਗੇ ਪਾਉਂਦੀ ਸਾਰੇ ਸੂਟ ਵੀ ਸਾਡੇ ਨੇ
ਨੀ ਹੱਥੀਂ ਫ਼ੋਨ ਵੀ ਸਾਡਾ ਐ, ਪੈਰੀਂ ਬੂਟ ਵੀ ਸਾਡੇ ਨੇ
ਜਿਹੜੇ ਰੰਗ ਬਿਰੰਗੇ ਪਾਉਂਦੀ ਸਾਰੇ ਸੂਟ ਵੀ ਸਾਡੇ ਨੇ
ਦਿਨਾਂ ਵਿੱਚ ਕਰਕੇ ਕੰਗਾਲ ਜੱਟ ਨੂੰ
ਹੁਣ ਤੇਰਾ ਉੱਚਿਆਂ ਨਾਲ ਮੇਲ ਹੋ ਗਿਆ
ਤੇਰੇ ਹਰ ਨਖਰੇ ਦਾ ਮੁੱਲ ਤਾਰਕੇ
ਤਾਵੀਂ ਜੱਟ ਲੱਗੀਆਂ 'ਚ fail ਹੋ ਗਿਆ
ਤੇਰੇ ਹਰ ਨਖਰੇ ਦਾ ਮੁੱਲ ਤਾਰਕੇ
ਤਾਵੀਂ ਜੱਟ ਲੱਗੀਆਂ 'ਚ fail ਹੋ ਗਿਆ
ਗੱਲ ਬੂਟਾਂ ਦੀ ਨਹੀਂ ਚੰਨਾ ਤੇਰੇ ਸੂਟਾਂ ਦੀ ਨਹੀਂ ਚੰਨਾ
ਜਿਹੜੇ ਤੇਰੇ ਪਿੱਛੇ ਬੋਲੇ ਗੱਲ ਝੂਠਾਂ ਦੀ ਨੀ ਚੰਨਾ
ਗੱਲ ਬੂਟਾਂ ਦੀ ਨਹੀਂ ਚੰਨਾ ਤੇਰੇ ਸੂਟਾਂ ਦੀ ਨਹੀਂ ਚੰਨਾ
ਜਿਹੜੇ ਤੇਰੇ ਪਿੱਛੇ ਬੋਲੇ ਗੱਲ ਝੂਠਾਂ ਦੀ ਨੀ ਚੰਨਾ
ਹਾਂ, ਸਾਡੇ ਨਾਲੋਂ ਸੋਹਣੀ ਕੋਈ ਹੋਰ ਲੱਭ ਕੇ
ਹੁਣ ਗੱਲਾਂ ਸਾਡੀਆਂ ਤੋਂ bore ਹੋ ਗਿਆ
ਭੌਰਾਂ ਵਾਂਗੂ ਕਲੀਆਂ ਦੀ ਮਹਿਕ ਮਾਣ ਕੇ
ਵੱਡਿਆ ਚਲਾਕਾਂ ਹੁਣ ਹੋਰ ਹੋ ਗਿਆ
ਭੌਰਾਂ ਵਾਂਗੂ ਕਲੀਆਂ ਦੀ ਮਹਿਕ ਮਾਣ ਕੇ
ਵੱਡਿਆ ਚਲਾਕਾਂ ਹੁਣ ਹੋਰ ਹੋ ਗਿਆ
ਅਸੀਂ ਤੇਰੇ ਪੈਰਾਂ ਨੂੰ ਕਰਾਈਆਂ ਝਾਂਜਰਾ
ਅਸਾਂ ਤੇਰੇ ਪੈਰਾਂ ਨੂੰ ਕਰਾਈਆਂ ਝਾਂਜਰਾ
ਵੀਰੇ ਦਿਆਂ ਸੋਹਰੀਆਂ ਨੇ ਕੜਾ ਪਾਇਆ ਸੀ
ਉਹ ਵੀ ਤੇਰੇ ਚੱਕਰਾਂ 'ਚ sale ਹੋ ਗਿਆ
ਤੇਰੇ ਹਰ ਨਖਰੇ ਦਾ ਮੁੱਲ ਤਾਰਕੇ
ਤਾਵੀਂ ਜੱਟ ਲੱਗੀਆਂ 'ਚ fail ਹੋ ਗਿਆ
ਤੇਰੇ ਹਰ ਨਖਰੇ ਦਾ ਮੁੱਲ ਤਾਰਕੇ
ਤਾਵੀਂ ਜੱਟ ਲੱਗੀਆਂ 'ਚ fail ਹੋ ਗਿਆ
ਚਾਂਦੀ ਦੀਆਂ ਝਾਂਜਰਾਂ ਕੋਈ ਵੱਖਰੀ ਸੌਗਾਤ ਨਹੀਂ
Taj Mahal ਸਾਨੂੰ ਕੋਈ ਕਰਾਤਾ ਤੂੰ ਅਲੋਟ ਨਹੀਂ
ਚਾਂਦੀ ਦੀਆਂ ਝਾਂਜਰਾਂ ਕੋਈ ਵੱਖਰੀ ਸੌਗਾਤ ਨਹੀਂ
Taj Mahal ਸਾਨੂੰ ਕੋਈ ਕਰਾਤਾ ਤੂੰ ਅਲੋਟ ਨਹੀਂ
ਹਾਂ, ਛੋਟੀ ਸੋਚ ਹੋ ਗਈ ਗੱਲਾਂ ਕਰੇ ਛੋਟੀਆਂ
ਹੁਣ ਤੇਰਾ ਤਾਣਿਆ 'ਤੇ ਜ਼ੋਰ ਹੋ ਗਿਆ
ਭੌਰਾਂ ਵਾਂਗੂ ਕਲੀਆਂ ਦੀ ਮਹਿਕ ਮਾਣ ਕੇ
ਵੱਡਿਆ ਚਲਾਕਾਂ ਹੁਣ ਹੋਰ ਹੋ ਗਿਆ
ਭੌਰਾਂ ਵਾਂਗੂ ਕਲੀਆਂ ਦੀ ਮਹਿਕ ਮਾਣ ਕੇ
ਵੱਡਿਆ ਚਲਾਕਾਂ ਹੁਣ ਹੋਰ ਹੋ ਗਿਆ
Alpha ਅਲਾਟੇ ਜਿਨ੍ਹਾਂ ਛੱਡੇ ਕੋਈ brand ਤੂੰ
ਕਿਵੇਂ ਅੰਗਰੇਜ਼ੀ ਤੁਸੀਂ ਕਰਤੀ demand ਤੂੰ
Alpha ਅਲਾਟੇ ਜਿਨ੍ਹਾਂ ਛੱਡੇ ਕੋਈ brand ਤੂੰ
ਕਿਵੇਂ ਅੰਗਰੇਜ਼ੀ ਤੁਸੀਂ ਕਰਤੀ demand ਤੂੰ
ਤੇਰਿਆਂ ਇਸ਼ਾਰਿਆਂ 'ਤੇ ਕੁੰਮੀ ਮਰਨਾ
ਸੋਨੇ ਤੋਂ ਵੀ ਮਹਿੰਗਾ ਸਾਲਾ ਤੇਲ ਹੋ ਗਿਆ
ਤੇਰੇ ਹਰ ਨਖਰੇ ਦਾ ਮੁੱਲ ਤਾਰਕੇ
ਤਾਵੀਂ ਜੱਟ ਲੱਗੀਆਂ 'ਚ fail ਹੋ ਗਿਆ
ਤੇਰੇ ਹਰ ਨਖਰੇ ਦਾ ਮੁੱਲ ਤਾਰਕੇ
ਤਾਵੀਂ ਜੱਟ ਲੱਗੀਆਂ 'ਚ fail ਹੋ ਗਿਆ
ਮੈਂ ਕੀ ਕਮਾਇਆ ਸੰਧੂ ਜੇ ਤੂੰ ਹੁੰਦਾ ਜਾਣਦਾ
ਸਾਹਮਣੇ ਖਲੋ ਕੇ ਇੰਝ ਛਾਤੀਆਂ ਨਾ ਤਾਣਦਾ
ਹਾਂ ਮੈਂ ਕੀ ਕਮਾਇਆ, ਹਾਂ ਮੈਂ ਕੀ ਕਮਾਇਆ
ਹਾਂ ਮੈਂ ਕੀ ਕਮਾਇਆ ਸੰਧੂ ਜੇ ਤੂੰ ਹੁੰਦਾ ਜਾਣਦਾ
ਸਾਹਮਣੇ ਖਲੋ ਕੇ ਇੰਝ ਛਾਤੀਆਂ ਨਾ ਤਾਣਦਾ
ਵੱਡੇ-ਵੱਡੇ ਸੁਪਨੇ ਵਿਖਾਉਣ ਵਾਲਿਆ
ਇਹਨਾਂ ਕਿਊ ਦਿਲਾਂ ਦਾ ਕਮਜ਼ੋਰ ਹੋ ਗਿਆ
ਭੌਰਾਂ ਵਾਂਗੂ ਕਲੀਆਂ ਦੀ ਮਹਿਕ ਮਾਣ ਕੇ
ਵੱਡਿਆ ਚਲਾਕਾਂ ਹੁਣ ਹੋਰ ਹੋ ਗਿਆ
ਭੌਰਾਂ ਵਾਂਗੂ ਕਲੀਆਂ ਦੀ ਮਹਿਕ ਮਾਣ ਕੇ
ਵੱਡਿਆ ਚਲਾਕਾਂ ਹੁਣ ਹੋਰ ਹੋ ਗਿਆ
ਤੇਰੇ ਹਰ ਨਖਰੇ ਦਾ ਮੁੱਲ ਤਾਰਕੇ
ਤਾਵੀਂ ਜੱਟ ਲੱਗੀਆਂ 'ਚ fail ਹੋ ਗਿਆ
ਭੌਰਾਂ ਵਾਂਗੂ ਕਲੀਆਂ ਦੀ ਮਹਿਕ ਮਾਣ ਕੇ
ਵੱਡਿਆ ਚਲਾਕਾਂ ਹੁਣ ਹੋਰ ਹੋ ਗਿਆ