ਕਦੋ ਦੀ ਉਡੀਕੀ ਜਾਵਾ ਬੂਹਾ ਖੁਲਾ ਛੱਡ ਵੇ
ਆਉਂਦਾ ਕਿਊ ਨੀ ਥੱਕ ਗਈਆਂ ਹੱਦ ਕੱਢ ਕੱਢ ਵੇ
ਕਦੋ ਦੀ ਉਡੀਕੀ ਜਾਵਾ ਬੂਹਾ ਖੁਲਾ ਛੱਡ ਵੇ
ਆਉਂਦਾ ਕਿਊ ਨੀ ਥੱਕ ਗਈਆਂ ਹੱਦ ਕੱਢ ਕੱਢ ਵੇ
ਚੁੱਕ ਚੁੱਕ ਅੜਿਆ ਮੈਂ ਵੇਖੀ ਜਾਵਾ ਰਾਹ
ਗੇੜਾ ਲਾ ਕੇ ਜਾ ਵੇ ਤੈਨੂੰ ਕਦੀ ਪ੍ਰਵਾਹ
ਗੇੜਾ ਲਾ ਕੇ ਜਾ ਵੇ ਤੈਨੂੰ ਕਦੀ ਪ੍ਰਵਾਹ
ਪਿੰਡ ਦੇ ਵਿਚਾਲੇ ਹੈ ਨੀ ਘਰ ਤੇਰਾ ਗੋਰੀਏ
ਸਾਥ ਅੱਗੇ ਖੁਲਦਾ ਏ ਦਾਟ ਰੈ ਗੋਰੀਏ
ਪਿੰਡ ਦੇ ਵਿਚਾਲੇ ਹੈ ਨੀ ਘਰ ਤੇਰਾ ਗੋਰੀਏ
ਸਾਥ ਅੱਗੇ ਖੁਲਦਾ ਏ ਦਾਟ ਰੈ ਗੋਰੀਏ
ਆਉਂਦੇ ਜਾਂਦਿਆਂ ਤੇ ਰੇਂਦੀ ਸਾਰੇ ਪਿੰਡ ਦੀ ਨਿਗਾਹ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ
ਬਾਪੂ ਗਿਆ ਖੇਤ ਬੇਬੇ ਯਾ ਸ਼ਹਿਰ ਵੇ
ਕੋਈ ਵੀ ਨੀ ਘਰ ਵਿਚ ਮੇਰੇ ਤੋਂ ਬਗੈਰ ਵੇ
ਬਾਪੂ ਗਿਆ ਖੇਤ ਬੇਬੇ ਯਾ ਸ਼ਹਿਰ ਵੇ
ਕੋਈ ਵੀ ਨੀ ਘਰ ਵਿਚ ਮੇਰੇ ਤੋਂ ਬਗੈਰ ਵੇ
ਪੱਬੀ ਨਾਲ ਵੀਰਾ ਗਿਆ ਹੋਇਆ ਏ ਵੇਯਾਹ
ਗੇੜਾ ਲਾ ਕੇ ਜਾ ਵੇ ਤੈਨੂੰ ਕਦੀ ਪ੍ਰਵਾਹ
ਗੇੜਾ ਲਾ ਕੇ ਜਾ ਵੇ ਤੈਨੂੰ ਕਾਦੀ ਪ੍ਰਵਾਹ
ਯਾਰਾ ਇਹੁ ਲੱਗਿਆ ਦਾ ਭੇਤ ਕੀਤੇ ਖੁਲ ਜਾਏ
ਬਣੀ ਬਿੱਲੋ ਮਿੱਤਰਾ ਦੀ ਮਿਤੀ ਚ ਨਾ ਰੁਲ ਜਾਏ
ਯਾਰਾ ਇਹੁ ਲੱਗਿਆ ਦਾ ਭੇਤ ਕੀਤੇ ਖੁਲ ਜਾਏ
ਬਣੀ ਬਿੱਲੋ ਮਿੱਤਰਾ ਦੀ ਮਿਤੀ ਚ ਨਾ ਰੁਲ ਜਾਏ
ਮਨ ਦੀ ਕਿਊ ਨੀ ਥੱਕ ਗਿਆ ਸਮਝਾ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ
ਤੇਰੇ ਲਈ ਮੈਂ ਬੈਠੀ ਖੁਦ ਨੂੰ ਸ਼ਿੰਗਾਰ ਕੇ
ਬਾਰੀ ਚੋਂ ਫਾੜੋਨਾ ਦੁੱਧ ਰੱਖਿਆ ਜੋ ਕੱਢ ਕੇ
ਤੇਰੇ ਲਈ ਮੈਂ ਬੈਠੀ ਖੁਦ ਨੂੰ ਸ਼ਿੰਗਾਰ ਕੇ
ਬਾਰੀ ਚੋਂ ਫਾੜੋਨਾ ਦੁੱਧ ਰੱਖਿਆ ਜੋ ਕੱਢ ਕੇ
ਜੱਟਾ ਦਾ ਮੁੰਡਾ ਏ ਏਨਾ ਵੀ ਨਾ ਘਬਰਾ
ਗੇੜਾ ਲਾ ਕੇ ਜਾ ਵੇ ਤੈਨੂੰ ਕਦੀ ਪ੍ਰਵਾਹ
ਗੇੜਾ ਲਾ ਕੇ ਜਾ ਵੇ ਤੈਨੂੰ ਕਦੀ ਪ੍ਰਵਾਹ
ਤੂੰ ਕੀ ਜਾਣੇ ਚੁਗਲਾ ਦਾ ਸ਼ੇਰੋ ਸਾਰਾ ਪਿੰਡ ਨੀ
ਬਿਨਾਂ ਗਲੋਂ ਗੱਲ ਜਾਉ ਚਾਰੇ ਪਾਸ ਕਹਿੰਦੇ ਨੀ
ਤੂੰ ਕੀ ਜਾਣੇ ਚੁਗਲਾ ਦਾ ਸ਼ੇਰੋ ਸਾਰਾ ਪਿੰਡ ਨੀ
ਬਿਨਾਂ ਗਲੋਂ ਗੱਲ ਜਾਉ ਚਾਰੇ ਪਾਸ ਕਹਿੰਦੇ ਨੀ
ਉੱਤੋਂ ਮੱਤ ਦਾ ਵੀ ਥੋੜਾ ਜਾ ਅਦਬ ਸੁਭਾ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ
ਗੇੜਾ ਲਾ ਕੇ ਜਾ ਵੇ ਤੈਨੂੰ ਕਦੀ ਪ੍ਰਵਾਹ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ
ਗੇੜਾ ਲਾ ਕੇ ਜਾ ਵੇ ਤੈਨੂੰ ਕਦੀ ਪ੍ਰਵਾਹ
ਜ਼ਿੱਦ ਨਾ ਪੁਗਾ ਨੀ ਪੰਗਾ ਹੋ ਜੁ ਕੋਈ ਖੜਾ