ਮੂੰਹ ਦੇ ਨਾਲ ਪੱਟ ਦੇਆ ਤੇਰਾ ਡੱਟ ਨੀ
ਡੀਕ ਲਾ ਕੇ ਪੀ ਜਾ ਤੈਨੂੰ ਫੱਟਾ-ਫੱਟ ਨੀ
ਮੂੰਹ ਦੇ ਨਾਲ ਪੱਟ ਦੇਆ ਤੇਰਾ ਡੱਟ ਨੀ
ਡੀਕ ਲਾ ਕੇ ਪੀ ਜਾ ਤੈਨੂੰ ਫੱਟਾ-ਫੱਟ ਨੀ
ਕੱਚ ਵਿੱਚ ਰਹਿੰਦੀ ਆ ਤੂੰ ਬੰਦ ਬੱਲੀਏ
ਇਹੋ ਗੱਲ ਮੈਨੂੰ ਨਾ ਪਸੰਦ ਬੱਲੀਏ
ਕੱਚ ਵਿੱਚ ਰਹਿੰਦੀ ਆ ਤੂੰ ਬੰਦ ਬੱਲੀਏ
ਇਹੋ ਗੱਲ ਮੈਨੂੰ ਨਾ ਪਸੰਦ ਬੱਲੀਏ
ਬਿਰਦੀ ਦੇ ਨਾਲ ਜਗਰੂਪ ਰਹਿੰਦਾ ਆ
ਪੈਂਦੀ ਜਦੋਂ ਸ਼ਾਮ ਘੁੱਟ ਲਾ ਹੀ ਲੈਂਦਾ ਆ
ਬਿਰਦੀ ਦੇ ਨਾਲ ਜਗਰੂਪ ਰਹਿੰਦਾ ਆ
ਪੈਂਦੀ ਜਦੋਂ ਸ਼ਾਮ ਘੁੱਟ ਲਾ ਹੀ ਲੈਂਦਾ ਆ
ਬੰਦ ਬੋਤਲ ਸ਼ਰਾਬ ਦੀਏ ਬੰਦ ਬੋਤਲ ਸ਼ਰਾਬ ਦੀਏ ਬੰਦ ਬੋਤਲ ਸ਼ਰਾਬ ਦੀਏ