ਓ ਕਿਵੇਂ ਤੋੜ ਦੁ ਕੋਈ ਤੇਰਾ ਮੇਰਾ ਪਿਆਰ ਨੀ
ਓ ਕਿਵੇਂ ਤੋੜ ਦੁ ਕੋਈ ਤੇਰਾ ਮੇਰਾ ਪਿਆਰ ਨੀ
ਓ ਕਿਵੇਂ ਤੋੜ ਦੁ ਕੋਈ ਤੇਰਾ ਮੇਰਾ ਪਿਆਰ ਨੀ
ਐਵੇ ਗਿੱਦੜਾਂ ਦੇ ਝੁੰਡ ਧੁੜਾ ਪੱਟੀ ਆਉਂਦੇ ਨੇ
ਇਹ ਨਹੀਂ ਜਾਣਦੇ ਕਿ ਦਾਅ ਮੇਨੂੰ 36 ਆਉਂਦੇ ਨੇ
ਐਵੇ ਗਿੱਦੜਾਂ ਦੇ ਝੁੰਡ ਧੁੜਾ ਪੱਟੀ ਆਉਂਦੇ ਨੇ
ਇਹ ਨਹੀਂ ਜਾਣਦੇ ਕਿ ਦਾਅ ਮੇਨੂੰ 36 ਆਉਂਦੇ ਨੇ
ਓ ਮੈਨੂੰ ਸੋਹਣੀਏ ਦੋਸਾਂਝ ਕਿਹਣੇ ਆਖਣਾ
ਓ ਕਿਵੇਂ ਤੋੜ ਦੁ ਕੋਈ ਤੇਰਾ ਮੇਰਾ ਪਿਆਰ ਨੀ
ਜਿਹੜੇ ਕਰਦੇ ਨੇ ਨਿੱਤ ਨੀ ਅਲਾਨ ਜੰਗ ਦਾ
ਅੱਜ ਦੇਖ ਲੈ ਸਫੈਦਿਆਂ ਤੇ ਕਿਵੇਂ ਟੰਗ ਦਾ
ਜਿਹੜੇ ਕਰਦੇ ਨੇ ਨਿੱਤ ਨੀ ਅਲਾਨ ਜੰਗ ਦਾ
ਅੱਜ ਦੇਖ ਲੈ ਸਫੈਦਿਆਂ ਤੇ ਕਿਵੇਂ ਟੰਗ ਦਾ
ਮੈਨੂੰ ਸੌਂਹ ਤੇਰੀ ਲੱਗੇ ਪੱਟ ਹੋਣੀਏ
ਓ ਕਿਵੇਂ ਤੋੜ ਦੁ ਕੋਈ ਤੇਰਾ ਮੇਰਾ ਪਿਆਰ ਨੀ
ਓ ਸਿਰੇ ਦੇ ਸ਼ਿਕਾਰੀਆਂ 'ਚ ਨਾ Veet ਦਾ
ਉੱਤੋਂ ਜਿਗਰਾ ਵੱਡਾ ਤੇਰੇ ਦਿਲਜੀਤ ਦਾ
ਓ ਸਿਰੇ ਦੇ ਸ਼ਿਕਾਰੀਆਂ 'ਚ ਨਾ Veet ਦਾ
ਉੱਤੋਂ ਜਿਗਰਾ ਵੱਡਾ ਤੇਰੇ ਦਿਲਜੀਤ ਦਾ
ਓਹਦੇ ਨਾਂ ਦੀਆਂ ਲਾ ਲੈ ਬਿਲੋ ਮੇਹੰਦੀਆਂ
ਓ ਕਿਵੇਂ ਤੋੜ ਦੁ ਕੋਈ ਤੇਰਾ ਮੇਰਾ ਪਿਆਰ ਨੀ
ਓ ਕਿਵੇਂ ਤੋੜ ਦੁ ਕੋਈ ਤੇਰਾ ਮੇਰਾ ਪਿਆਰ ਨੀ