ਦੂਰੋਂ ਦੂਰੋਂ ਖੜਾ ਮੈਨੂੰ ਰਿਹਾ ਤਾੜਦਾ
ਨਾਲੇ ਤੁੱਟ ਪੈਣਾ ਸੀ ਗਾ ਮੁੱਛਾਂ ਚਾੜਦਾ
ਦੂਰੋਂ ਦੂਰੋਂ ਖੜਾ ਮੈਨੂੰ ਰਿਹਾ ਤਾੜਦਾ
ਨਾਲੇ ਤੁੱਟ ਪੈਣਾ ਸੀ ਗਾ ਮੁੱਛਾਂ ਚਾੜਦਾ
ਸਲਾਈਡ ਟੂ ਅਨਲੌਕ ਕਰ ਕੇ ਉਹਨੇ ਕਿਹੜੇ ਵੇਲੇ ਸਕੀਮ ਲਾ ਲਈ
ਜੀ ਗੁੱਸਾ ਤਾਂ ਨੀ ਕਿਤੇ ਕਰ ਗਏ ਸੋਹਣਿਓ
ਮੈਂ ਹੱਸ ਪਈ ਤਾਂ ਕਹਿੰਦਾ ਮਰ ਗਏ ਸੋਹਣਿਓ
ਜੀ ਗੁੱਸਾ ਤਾਂ ਨੀ ਕਿਤੇ ਕਰ ਗਏ ਸੋਹਣਿਓ
ਮੈਂ ਹੱਸ ਪਈ ਤਾਂ ਕਹਿੰਦਾ ਮਰ ਗਏ ਸੋਹਣਿਓ
ਪੱਟ ਦਿੱਤਾ ਵੇਹੜਾ ਮੈਂ ਵੀ ਲਾ ਤਾ ਪੂਰਾ ਜੋਰ
ਅੱਡੀ ਮਾਰ ਮਾਰ ਝਾਂਝਰ ਤੁੜਾ ਲਈ
ਮੈਂ ਟਾਲਿਆ ਬਥੇਰਾ ਓ ਜਮਾ ਨਾ ਸੰਗਿਆ
ਆ ਕੇ ਉਹਨੇ ਜਦੋਂ ਮੇਰਾ ਦਿਲ ਮੰਗਿਆ
ਮੈਂ ਟਾਲਿਆ ਬਥੇਰਾ ਓ ਜਮਾ ਨਾ ਸੰਗਿਆ
ਆ ਕੇ ਉਹਨੇ ਜਦੋਂ ਮੇਰਾ ਦਿਲ ਮੰਗਿਆ
ਫੇਰ ਕੀ ਸੀ ਮੈਂ ਵੀ ਉਹਦਾ ਮਾਣ ਜਿਹਾ ਰੱਖਣ ਲਈ
ਮੈਨੂੰ ਕਹਿੰਦਾ ਕੱਲੀ ਕਿਤੇ ਮਿਲ ਸਾਈਡ ਤੇ
ਕੱਢ ਕਿਤੇ ਟਾਈਮ ਲੈਕੇ ਜਾਵਾਂ ਰਾਈਡ ਤੇ
ਮੈਨੂੰ ਕਹਿੰਦਾ ਕੱਲੀ ਕਿਤੇ ਮਿਲ ਸਾਈਡ ਤੇ
ਕੱਢ ਕਿਤੇ ਟਾਈਮ ਲੈਕੇ ਜਾਵਾਂ ਰਾਈਡ ਤੇ
ਪੁੱਛੇ ਬਲਜੀਤ ਵਾਰ ਵਾਰ ਦਿਲਜੀਤ ਕੋਲੋਂ
ਦੱਸ ਵੀਰੇ ਗਾਤੀ ਕਿਵੇਂ ਪਾ ਲਈ