LyricFind Logo
LyricFind Logo
Profile image icon
Lyric cover art

Breaking Boundaries

•

2024

Heads Up

Apple Music logo
Deezer logo
Spotify logo
Lyrics
ਬੇਹਜੀ ਜ਼ਿੰਦਗੀ ਨਾ ਸਾਡੇ ਪਿੱਛੇ ਸਾਰੀ ਕੱਟ ਕੇ ਨੀ
ਮੁਲਾਕਾਤ ਤੇ ਮਿਲਾਂਗੇ ਜਾ ਫਰਾਰੀ ਕੱਟ ਕੇ ਨੀ
ਅਸੀਂ ਖੇਡੇ ਨੀ ਕਿਸੇ ਦੀ ਕਦੇ ਵਾਰੀ ਕੱਟ ਕੇ
ਤੇ ਕੰਮ ਪੁੱਠੇ ਸਾਡੇ ਸਾਰੇ ਕਲਾਕਾਰੀ ਕੱਟ ਕੇ ਨੀ ਬਿਲੋ

Savage ਨੇ ਕੰਮ ਸਾਰੇ average ਇਕ ਨੀ
ਜਿਥੋਂ ਚੱਲੇ ਗੋਲੀ ਤਾਣੇ ਓਧਰ ਨੂ ਹਿੱਕ ਨੀ
ਭੰਗ ਦੇ ਹੀ ਭਾਣੇ ਜਾਂਦੀ ਬੰਦਾ ਗੱਡੀ ਚਾੜ ਜੋ
ਖੰਘ ਜੀ ਹਟਾ ਦੇ ਮਾਰੇ carbine ਚਿੱਕ ਨੀ

ਸਾਡੇ ਨਾਮ ਤੇ ਇਨਾਮ ਸਰਕਾਰੀ ਬੋਲਦੇ ਨੀ
ਸਾਡੀ ਸ਼ਹਿਰ ਦੇ ਥੱਲੇ ਰੌਲੇਆ ਚ ਕਠ ਹੁੰਦਾ ਐ
ਜਿਹੜੇ ਕਮਾਂ ਚ ਮੰਡੀਰ ਪਾਉਣੋ ਪੈਰ ਵੀ ਡਰੇ ਨੀ ਸਾਡਾ ਏਹੋ ਜੇ ਕਮਾਂ ਚ ਬਿਲੋ ਹੱਥ ਹੁੰਦਾ ਐ
ਜਿਹੜੇ ਕਮਾਂ ਚ ਮੰਡੀਰ ਪਾਉਣੋ ਪੈਰ ਵੀ ਡਰੇ ਨੀ ਸਾਡਾ ਏਹੋ ਜੇ ਕਮਾਂ ਚ ਬਿਲੋ ਹੱਥ ਹੁੰਦਾ ਐ

Ego ਬਡੇਆ ਦੀ ਪਾ ਕੇ ਅਸੀਂ ਜੀਜੇ ਰੱਖਦੇ
ਲੰਡੀ ਬੁੱਚੀ ਖੜਕਾ ਕੇ ਦਿਨ ਤੀਜੇ ਰੱਖਦੇ
ਜਿਹੜੇ ਹੱਸਦੇ ਏਹਨਾ ਨੂ ਜਾ ਕੇ ਦੱਸਦੇ ਕੁੜੇ
ਸਿੰਘ ਤੋੜੇ ਆ ਵੈਰੀ ਦੇ ਜਦੋ ਫੱਸਦੇ ਕੁੜੇ

ਸਾਡਾ ਮਾੜੇਆ ਕਮਾਂ ਚ ਆਉਂਦਾ ਨਾਮ ਬਡੋ ਬੜੀ
ਓਹੀ ਸਾਡੇ ਕੋਲੋ ਬਚੇ ਜਿਹਦੀ ਰੱਬ ਕੋਲੋ ਵਧੀ
ਪੰਡ ਸਿਰਰ ਤੇ ਚਲਾਕੀਆਂ ਦੀ ਲੱਧ ਕੇ ਤੁਰੇ ਜੇ
ਉਨਾ ਸਾਡੇ ਤੱਕ ਹੋਇਆ ਲੱਗ ਜੁਗੀ ਇਕ ਸਦੀ
ਓਹੀ ਸਾਡੇ ਕੋਲੋ ਉਧਾਰਾ ਲੋਕੀ ਜ਼ਿਗਰਾ ਲੈਜਾਂਦੇ
ਸਾਹਨ ਭੂਤਰੇ ਨੂ ਪਾਉਂਦਾ ਜਿਹੜਾ ਨੱਥ ਹੁੰਦਾ ਐ
ਜਿਹੜੇ ਕਮਾਂ ਚ ਮੰਡੀਰ ਪਾਉਣੋ ਪੈਰ ਵੀ ਡਰੇ ਨੀ ਸਾਡਾ ਏਹੋ ਜੇ ਕਮਾਂ ਚ ਬਿਲੋ ਹੱਥ ਹੁੰਦਾ ਐ
ਜਿਹੜੇ ਕਮਾਂ ਚ ਮੰਡੀਰ ਪਾਉਣੋ ਪੈਰ ਵੀ ਡਰੇ ਨੀ ਸਾਡਾ ਏਹੋ ਜੇ ਕਮਾਂ ਚ ਬਿਲੋ ਹੱਥ ਹੁੰਦਾ ਐ

ਬਣੇ muscle ਤੇ ਗੇੜੀਆਂ ਨੇ ਮਸਲ ਆ ਚ ਨੀ
ਕਿੰਨੀ ਗੱਲਬਾਤ ਦਿੱਖਦੀ ਐ hustle ਆ ਚ ਨੀ
ਰੱਖ ਲੱਤ ਉੱਤੇ ਲੱਤ ਨੇ ਵਿਚਾਲੋ ਪਾੜ ਤੇ
ਕੋਈ ਉਠਿਆ ਨੀ ਵੈਰੀ ਦੀਆਂ ਨਸਲਾਂ ਚ

ਕੁੜੇ ਸੱਚੀ ਪੱਟਦਾ ਨੀ ਕੋਈ ਠੋਕੇ ਫੱਟੇਆ ਚ kill ਨੀ
ਓਹੀ ਆ ਮੈ ਜੱਗੀ ਜਿਹਦੇ ਨਾਲ ਹੁੰਦਾ Gill ਨੀ
ਪੱਟਦੇ ਚੁਗਥਾ ਭੋਰਾ ਛੱਡ ਦੇ ਨਾ ਢਿੱਲ ਨੀ beat ਆ ਤੇ ਵਾਰੋਲੇ ਬੰਨ ਕਰਦੇ ਆ kill ਨੀ

ਨਸ਼ਾ ਗਾਣਿਆਂ ਦਾ ਲੱਥੇ ਨਾ ਦਿਮਾਗ ਦੇ ਉੱਤੋਂ ਨੀ
ਗੱਲਾਂ ਜੋ ਵੀ ਲਿਖਾਂ ਸਾਰਿਆਂ ਚ ਤੱਥ ਹੁੰਦਾ ਐ
ਜਿਹੜੇ ਕਮਾਂ ਚ ਮੰਡੀਰ ਪਾਉਣੋ ਪੈਰ ਵੀ ਡਰੇ ਨੀ ਸਾਡਾ ਏਹੋ ਜੇ ਕਮਾਂ ਚ ਬਿਲੋ ਹੱਥ ਹੁੰਦਾ ਐ
ਜਿਹੜੇ ਕਮਾਂ ਚ ਮੰਡੀਰ ਪਾਉਣੋ ਪੈਰ ਵੀ ਡਰੇ ਨੀ ਸਾਡਾ ਏਹੋ ਜੇ ਕਮਾਂ ਚ ਬਿਲੋ ਹੱਥ ਹੁੰਦਾ ਐ

WRITERS

. JXGGI

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Breaking Boundaries

2024

01

They Don't Know

Jxggi, Sickboi

02

My Way

Jxggi, Sickboi

03

Heads Up

Jxggi, Sickboi

04

Never Ever

Jxggi, Sickboi

05

What We Do

Jxggi, Sickboi

From This Artist