LyricFind Logo
LyricFind Logo
Profile image icon
Lyric cover art

Breaking Boundaries

•

2024

They Don't Know

Apple Music logo
Deezer logo
Spotify logo
Lyrics
ਆਜਾ ਜੱਗੀ

Who's this beat, call me Sickboi

ਇਹਨਾਂ ਨੂੰ ਨੀ ਪਤਾ ਪਤਾ ਇਹਨਾਂ ਨੂੰ ਨੀ ਕੱਖ ਦਾ
ਮਾਰਦੇ ਨੀ ਹੱਕ ਨਾਲੇ ਛੱਡਦੇ ਨੀ ਹੱਕ ਦਾ
ਇਹਨਾਂ ਨੂੰ ਨੀ ਪਤਾ ਕਿੱਥੇ ਲਾਈਆਂ ਕਾਤੋਂ ਛੱਡੀਆਂ
On top ਯਾਰ ਤੇਰਾ off road ਗੱਡੀਆਂ
ਇਹਨਾਂ ਨੂੰ ਨੀ ਪਤਾ ਅਸੀ ਕਿੱਥੇ game'ਆਂ ਹਾਰੀਆਂ
ਸੂਈ ਦੇ ਨੱਕੇ ਚੋਂ ਤਾਹੀ ਕੱਢ ਲਈਏ ਯਾਰੀਆਂ
ਇਹਨਾਂ ਨੂੰ ਨੀ ਪਤਾ ਇਹਨਾਂ ਚਿਰਾਂ ਪਿੱਛੋਂ ਪਿੱਟਣਾ
ਚੌੜ ਚ ਕੋਈ ਬਹਿਜੋ ਕਰਾਕੇ ਘੋਗਾ ਚਿੱਤ ਨਾ
Push ਕਰਾਂ pedal ਹਵਾ ਨੂੰ ਗੰਢਾਂ ਮਾਰਦੀ
ਮੇਰੇ ਵਾਂਗੂ image ਖ਼ਰਾਬ ਮੇਰੀ car ਦੀ
ਗੇੜਾ ਕਦੇ ਕੱਢ ਕੇ ਤਾਂ ਦੇਖਣ block ਦਾ
ਇਹਨਾਂ ਨੂੰ ਕਰਾਉਣਾ check model glock ਦਾ
ਇਹਨਾਂ ਨੂੰ ਨੀ ਪਤਾ ਕਿਹੜੇ reason'ਆਂ ਨੂੰ ਰੱਖੀਆਂ
ਢਿੱਡ ਦੀ ਸੀ ਭੁੱਖ ਜੋ ਪੜ੍ਹਾਕੇ ਹਟੀ ਵੱਖੀਆਂ
ਇਹਨਾਂ ਭਾਣੇ ਉੱਠੇ ਆ ਸਹਾਰਾ ਲੈ ਕੇ luck ਦਾ
ਇਹਨਾਂ ਨੂੰ ਨੀ ਪਤਾ ਪਤਾ
ਇਹਨਾਂ ਨੂੰ ਨੀ ਪਤਾ ਪਤਾ
ਇਹਨਾਂ ਨੂੰ ਨੀ ਪਤਾ ਪਤਾ ਇਹਨਾਂ ਨੂੰ ਨੀ ਕੱਖ ਦਾ
ਮਾਰਦੇ ਨੀ ਹੱਕ ਨਾਲੇ ਛੱਡਦੇ ਨੀ ਹੱਕ ਦਾ
ਇਹਨਾਂ ਨੂੰ ਨੀ ਪਤਾ ਕਿੱਥੇ ਲਾਈਆਂ ਕਾਤੋਂ ਛੱਡੀਆਂ
On top ਯਾਰ ਤੇਰਾ off road ਗੱਡੀਆਂ
ਕਹਿਣੀਆਂ ਤਾਂ ਸੌਖੀਆਂ ਨੇ ਔਖੀਆਂ ਨੇ ਸਹਿਣੀਆਂ
ਬਾਬੇ ਹੱਥ ਡੋਰਾਂ game'ਆਂ ਸਾਡੇ ਤੇ ਨੀ ਪੈਣੀਆਂ
ਭੁੱਲੇ ਚੁੱ ਕੇ ਸੋਹਣੀਏ ਜੇ ਆਗੇ ਆਹਮੋ ਸਾਹਮਣੇ
ਇਹਨਾਂ ਦੇ ਆ ਚਿਹਰਿਆਂ ਤੇ ਰੌਣਕਾਂ ਨੀ ਰਹਿਣੀਆਂ
ਕਿੰਨੇ ਵਾਰੀ ਟੁੱਟੇ ਆ ਕਿੰਨੇ ਵਾਰੀ ਜੁੜੇ ਆ
ਕੰਮ ਨੀ ਆ ਜਿਹੜਿਆਂ ਦੇ ਉਹਨਾਂ ਦੇ ਲਈ ਬੁਰੇ ਆ
ਇਹਨਾਂ ਲਈ ਆ ਰਾਜ਼ ਸਾਡੇ ਪੈਰ ਕਿੱਦਾਂ ਜੰਮਗੇ
ਸਾਨੂੰ ਇਹਨਾ ਪਤਾ ਨੀਅਤਾਂ ਸਾਫ਼ ਲੈ ਕੇ ਤੁਰੇ ਆ
ਓਹਦੀ ਬੱਲੇ ਬੱਲੇ ਗੋੱਡਾ ਧੌਣ ਤੇ ਜੋ ਰੱਖਦਾ
ਇਹਨਾਂ ਨੂੰ ਨੀ ਪਤਾ ਪਤਾ ਇਹਨਾਂ ਨੂੰ ਨੀ ਕੱਖ ਦਾ
ਮਾਰਦੇ ਨੀ ਹੱਕ ਨਾਲੇ ਛੱਡਦੇ ਨੀ ਹੱਕ ਦਾ
ਇਹਨਾਂ ਨੂੰ ਨੀ ਪਤਾ ਪਤਾ ਇਹਨਾਂ ਨੂੰ ਨੀ ਕੱਖ ਦਾ
ਇਹਨਾਂ ਨੂੰ ਨੀ ਪਤਾ ਸਾਡੇ ਵੈਰੀਆਂ ਦਾ ਹਾਲ ਕੀ
Rise ਹੀ ਨੀ ਕਰੇ ਜਿਹੜੇ ਹੋਣੇ ਦੱਸ fall ਕੀ
ਗੋਲੀ ਹੀ ਮਿਲੂਗੀ ਚੋਰੀ ਕੱਖ ਦੀ ਜਾਂ ਲੱਖ ਦੀ
ਫ਼ਰਕ ਨੀ ਸਾਡੇ ਤੋਂ ਕੋਈ ਦੂਰ ਕੀ ਤੇ ਨਾਲ ਕੀ
ਮਰਨਾ ਮਰਾਉਣਾ ਗੱਲ ਸਾਡੇ ਲਈ ਕੋਈ ਨਵੀਂ ਨੀ
ਲੜੇ ਆ ਮੁਸੀਬਤਾਂ ਨਾਲ ਅੱਖਾਂ ਚ ਕੋਈ ਨਮੀ ਨੀ
ਬਾਕੀਆਂ ਤੋਂ ਵੱਖ ਥੋੜ੍ਹਾ thought process ਨੀ
ਚੁੱਪ ਧਾਰੀ ਬੈਠਿਆਂ ਨੂੰ ਸ਼ਬਦਾਂ ਦੀ ਕਮੀ ਨੀ
ਲੋਕਾਂ ਦੇ ਦਿਲਾਂ ਚ ਮਹਿਲ ਛੱਤ ਲਏ ਆ ਗੀਤਾਂ ਨੇ
ਮੋਰ ਪੈਲ ਪਾਉਣ ਲਾਤੇ Sick ਦੀਆਂ beat'ਆਂ ਨੇ
Gill ਖੜ੍ਹਾ ਜੱਗੀ ਨਾਲ ਭੁਲੇਖਾ ਪੈਂਦਾ ਇਕੱਠ ਦਾ
ਇਹਨਾਂ ਨੂੰ ਨੀ ਪਤਾ ਪਤਾ ਇਹਨਾਂ ਨੂੰ ਨੀ ਕੱਖ ਦਾ
ਇਹਨਾਂ ਨੂੰ ਨੀ ਪਤਾ ਪਤਾ ਇਹਨਾਂ ਨੂੰ ਨੀ ਕੱਖ ਦਾ
ਮਾਰਦੇ ਨੀ ਹੱਕ ਨਾਲੇ ਛੱਡਦੇ ਨੀ ਹੱਕ ਦਾ
ਇਹਨਾਂ ਨੂੰ ਨੀ ਪਤਾ ਕਿੱਥੇ ਲਾਈਆਂ ਕਾਤੋਂ ਛੱਡੀਆਂ
On top ਯਾਰ ਤੇਰਾ off road ਗੱਡੀਆਂ

WRITERS

. JXGGI

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Breaking Boundaries

2024

01

They Don't Know

Jxggi, Sickboi

02

My Way

Jxggi, Sickboi

03

Heads Up

Jxggi, Sickboi

04

Never Ever

Jxggi, Sickboi

05

What We Do

Jxggi, Sickboi

From This Artist