LyricFind Logo
LyricFind Logo
Profile image icon
Lyric cover art

Breaking Boundaries

•

2024

My Way

Apple Music logo
Deezer logo
Spotify logo
Lyrics
Sickboi
ਆਜਾ Jxggi
ਹੁਣ ਸਾਡੀ ਕੋਠੀ ਦਾਣੇ ਨੇ
ਤਾਹੀ ਤਾਂ ਯਾਰ ਸਿਆਣੇ ਨੇ
ਓਥੇ ਸਾਹ ਫੁੱਲਦਾ ਬੜਿਆਂ ਦਾ
ਅਸੀਂ ਜਿੱਥੇ ਤੰਬੂ ਤਾਣੇ ਨੇ
ਤਾਹੀਂ ਤਾਂ ਉਠ ਦੀਆਂ ਛੱਲਾਂ ਨੇ
ਮੱਲਾਂ ਨੇ ਮਾਰੀਆਂ ਮੱਲਾਂ ਨੇ
ਅਸੀਂ ਅੱਗੇ ਆ ਨੀ ਬੜਿਆਂ ਤੋਂ
ਤਾਹੀਂ ਤਾਂ ਪਿੱਠ ਤੇ ਗੱਲਾਂ ਨੇ
ਸਾਨੂੰ ਕੱਖ ਤੋਂ ਲੱਖ ਬਣਾਤਾ ਨੀ
ਲੋਕਾਂ ਦੀਆਂ ਕਰੀਆਂ ਚੇਡਾ ਨੇ
ਤਾਹੀਂ ਤਾਂ ਦੁਨੀਆਂ ਮੱਚਦੀ ਏ
ਅਸੀਂ ਐਸੀਆਂ ਖੇਡੀਆਂ ਖੇਡਾਂ ਨੇ
ਅਸੀਂ ਲੈਵਲ ਚੈੱਕ ਕਰਾਉਣਾ ਸੀ
ਬਹਿਸਾਂ ਨੂੰ ਕਿਹਦਾ ਚਿੱਤ ਕਰੇ
ਮੇਰੀ pen game ਆ ਏਦਾਂ ਦੀ
ਜਿੱਦਾਂ pandemic hit ਕਰੇ
ਤਾਹੀਂ ਤਾਂ ਸਿਸਟਮ ਹਿੱਲੇ ਨੇ
ਪਏ ਵਕਤ ਪਏ ਨੇ ਕੱਲੇ ਨੇ
ਜੋ ਛੱਤਾਂ ਤੋਂ ਨੀ ਲੱਭੇ ਮੈਂ
ਓ ਤਾਰੇ ਛੱਤ ਦੇ ਥੱਲੇ ਨੇ
ਗੱਲ ਸਾਰੀ ਓਹਤੇ ਮੁੱਕਦੀ ਏ
ਮੂੰਹ ਬੰਦ ਕਰੇ ਜਦ ਬੁੱਕਦੀ ਏ
ਓਹੀ ਸ਼ੈ ਸਾਡੇ ਕੋਲ ਕੁੜੇ
ਜਿਹਦੇ ਮੂਹਰੇ ਦੁਨੀਆਂ ਝੁਕਦੀ ਏ
ਕਰੇ ਮੈਨੂੰ call man call man
ਚੱਲੇ ਸਾਰਾ ਸਾਲ man ਬਾਲ man
ਤਾ ਹੀ ਕਰਾਂ ball man ball man
ਰੱਬ ਮੇਰੇ ਨਾਲ man ਨਾਲ man
ਪਾਉਂਦੇ ਸੀ ਜੋ ਜਾਲ man ਜਾਲ man
ਰਿਹਾ ਸੀ ਮੈਂ ਟਾਲ man ਟਾਲ man
ਤਵੀ ਸਾਲੇ ਦਿੱਖਦੇ ਨੀ ਮੈਨੂੰ ਦੂਰ ਦੂਰ ਤੱਕ
even I'm a tall man tall man
ਜਦੋਂ ਤਾਕੀ ਮਾਰੀ ਕਲਮਾਂ ਤੇ
ਜੋ ਦੂਰ ਸੀ ਸਾਡੇ ਨਾਲ ਹੋਏ
ਪੜ੍ਹਿਆ ਇਹ ਹੁਣ ਤੱਕ ਚਿਹਰਿਆਂ ਨੂੰ
ਮੈਨੂੰ ਲਿਖਦੇ ਨੂੰ 2 ਸਾਲ ਹੋਏ
ਜਿੰਨਾਂ ਨਾਲ ਵਿਗੜੀ ਸੁਧਰ ਗਏ
ਪਾਉਂਦੇ ਨੇ ਪਰਦੇ ਵੈਰਾਂ ਤੇ
ਪਹਿਲਾਂ ਅੱਖਾਂ ਵਿੱਚ ਪਾਣੀ ਸੀ
ਹੁਣ ਪੈਣ ਨੀ ਦਿੰਦੇ ਪੈਰਾਂ ਤੇ
ਹੱਲ ਜੱਗੀ ਕੋਲ ਏ ਮਰਜਾਣ ਦਾ
ਕੀ ਲਿਖਤਾਂ ਦਾ ਕੀ ਤਰਜਾਂ ਦਾ
ਹਰ ਗੱਲ ਚੋਂ ਫਾਇਦੇ ਕੱਢਦੇ ਨੇ
ਇਹ ਦੌਰ ਕੈਸਾ ਏ ਗਰਜਾਂ ਦਾ
ਕਰਦੇ ਨੇ search'ਆ cop ਕੁੜੇ
ਸਾਨੂੰ ਕਰਦੇ ਫਿਰਨ stop ਕੁੜੇ
ਤੂੰ ਪੁੱਛਦੀ ਕਿੱਥੇ ਚੱਲੇ ਓ
We heading to the top ਕੁੜੇ
We heading to the top ਕੁੜੇ
We heading to the top ਕੁੜੇ
ਹੈ ਹੈ

WRITERS

. JXGGI

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Breaking Boundaries

2024

01

They Don't Know

Jxggi, Sickboi

02

My Way

Jxggi, Sickboi

03

Heads Up

Jxggi, Sickboi

04

Never Ever

Jxggi, Sickboi

05

What We Do

Jxggi, Sickboi

From This Artist