LyricFind Logo
LyricFind Logo
Profile image icon
Lyric cover art

Breaking Boundaries

•

2024

Never Ever

Apple Music logo
Deezer logo
Spotify logo
Lyrics
Sickboi

ਨਾਮ ਵੇਲੀਆਂ ਚ ਮਾਰੀ ਹੋਈ ਮੱਲ ਕਰਕੇ
ਪਿੱਛੋਂ ਪਹਿਲੀਆਂ ਚ ਆਇਆ ਕਿਸੇ ਗੱਲ ਕਰਕੇ
ਨੀ ਮੈਂ ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ
ਤੇ ਤੂੰ ਖੁੱਲ ਕੇ ਤਾ ਦੇਖ ਕੇਹੜਾ ਗੱਲ ਕਰਕੇ

ਕੌਪ ਕਾਰ ਵੀ ਕੋਈ ਏਰੀਆ ਚੋਂ ਲੰਘੇ ਨਾ ਕੁੜੇ
ਮਿਲੇ ਮੱਤ ਵੀ ਜਿੰਨਾ ਨਾਲ ਬੰਦੇ ਚੰਗੇ ਨਾ ਕੁੜੇ
ਓਹਨੂੰ ਦਈਏ ਨਾ ਸਲਾਹਾਂ ਜੇਹੜਾ ਮੰਗੇ ਨਾ ਕੁੜੇ
ਕਦੇ ਅਸੀ ਵੀ ਨੀ ਤੰਗੇ ਜੇਹੜੇ ਖੰਗੇ ਨਾ ਕੁੜੇ

ਕਦੇ ਲੋੜ ਤੋਂ ਨੀ ਬੋਲੇ ਅਸੀ ਜਿਆਦਾ ਗੋਰੀਏ
ਸਾਡੀ ਕਰੀ ਹੋਈ ਜ਼ੁਬਾਨ ਸਾਡਾ ਵਾਅਦਾ ਗੋਰੀਏ
ਘੁੱਟ ਸਬਰਾਂ ਦੇ ਬੜੀ ਵਾਰ ਪੀਤੇ ਯਾਰ ਨੇ
ਪੱਗ ਵੇਚ ਕੇ ਘਿਓ ਨੀ ਪਰ ਖੜਾ ਗੋਰੀਏ

ਬੜੇ ਸਾਡੇ ਸਿਰਾਂ ਤੇ ਇਲਜ਼ਾਮ ਲੱਗਦੇ
ਤੀਜੇ ਪਿੰਡ ਵਾਰਦਾਤ ਸਾਡੇ ਨਾਮ ਲੱਗਦੇ
ਅਸੀ ਸੁੱਖ ਚੈਨ ਬਦਿਆ ਦਾ ਖਾ ਕੇ ਲੁੱਟਕੇ
ਖੌਰੇ ਤਾਹੀ ਤੈਨੂੰ ਵੇਖਣੇ ਨੂ ਕਾਲਮ ਲੱਗਦੇ

ਸਿੱਖੇ ਪਾਸਟ ਚੋਂ ਸੋਚ ਆ ਅੱਗੇਤੀ ਗੋਰੀਏ
ਤਾਹੀ ਆਉਂਦੇ ਨੀ ਗੱਲਾਂ ਚ ਅਸੀ ਛੇਤੀ ਗੋਰੀਏ
ਸਾਡੀ ਲੰਕਾ ਨੀ ਢਾਉਂਦੇ ਸਾਡੇ ਭੇਤੀ ਗੋਰੀਏ
ਸਾਡੇ ਯਾਰੀਆਂ ਨਿਭਾਉਣ ਆਲੇ ਵੱਲ ਕਰਕੇ

ਨਾਮ ਵੇਲੀਆਂ ਚ ਮਾਰੀ ਹੋਈ ਮੱਲ ਕਰਕੇ
ਪਿੱਛੋਂ ਪਹਿਲੀਆਂ ਚ ਆਇਆ ਕਿਸੇ ਗੱਲ ਕਰਕੇ
ਨੀ ਮੈਂ ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ

ਗੱਲ ਹੌਲੀ ਹੌਲੀ ਦੱਸਾਂ ਸਾਰੀ ਗੋਰੀਏ
ਸਾਡੇ ਖੂਨ ਦੇ ਲਈ ਬਣੀ ਨਾ ਗੱਦਾਰੀ ਗੋਰੀਏ
ਗੱਲ ਰੁਤਬੇ ਤੇ ਮੁੱਕੇ ਅਸਮਾਨ ਨਾਲਦਾ
ਸਾਥੋਂ ਉੱਤੇ ਨੀ ਕੋਈ ਮਰਦਾ ਉਡਾਰੀ ਗੋਰੀਏ

ਗੱਡੀ ਰੋਡ ਤੇ ਰੱਖਣੇ ਸਾਰੀ ਰਾਤ ਕੱਢ ਦੀ
ਜਾਂਦੀ ਥੋੜੇ ਈ ਸਮੇਂ ਚ ਲੰਮੀ ਵਾਟ ਕੱਢ ਦੀ
ਤੀਜੇ ਲੈਵਲ ਦੀ ਕਰੀ ਹੋਈ ਟਿਊਨ ਗੋਰੀਏ
ਵੈਰੀ ਮਾਰਦੇ ਨੇ ਧੂੰਆਂ ਜਦੋ ਲਾਤ ਕੱਢ ਦੀ

ਹਿੱਟ ਮਾੜੀ ਆ ਮੁੰਡੇ ਦੀ ਕੱਢੇ ਲਾਹਨ ਵਰਗੀ
ਚੁੱਪ ਵੈਰਿਆਂ ਦੇ ਵੇਹੜੇ ਸ਼ਮਸ਼ਾਨ ਵਰਗੀ
ਲੋਹਾ ਕੁੱਟ ਕੁੱਟ ਲੋਹੇ ਜਾ ਸਰੀਰ ਹੋਗਿਆ
ਰੱਖੀ ਜੁਰਤ ਆ ਜਿਹਦੇ ਚ ਚੱਟਾਨ ਵਰਗੀ

ਸਾਨੂੰ ਗਮ ਨੀ ਕਿਸੇ ਦੇ ਆਉਣ ਜਾਣ ਦਾ ਕੁੜੇ
ਸਾਨੂੰ ਵੈਰੀ ਵੀ ਚਾਹੀਦਾ ਸਾਡੇ ਹਾਣ ਦਾ ਕੁੜੇ
ਹੁਣ ਗਿੱਲ ਤੇ ਜੱਗੀ ਨੂੰ ਜੱਗ ਜਾਣਦਾ ਕੁੜੇ
ਕਲਾਕਾਰੀ ਚ ਲੈਂਦੀ ਨਵੀਂ ਚੱਲ ਕਰਕੇ

ਨਾਮ ਵੇਲੀਆਂ ਚ ਮਾਰੀ ਹੋਈ ਮੱਲ ਕਰਕੇ
ਪਿੱਛੋਂ ਪਹਿਲੀਆਂ ਚ ਆਇਆ ਕਿਸੇ ਗੱਲ ਕਰਕੇ
ਨੀ ਮੈਂ ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ

WRITERS

. JXGGI

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Breaking Boundaries

2024

01

They Don't Know

Jxggi, Sickboi

02

My Way

Jxggi, Sickboi

03

Heads Up

Jxggi, Sickboi

04

Never Ever

Jxggi, Sickboi

05

What We Do

Jxggi, Sickboi

From This Artist