LyricFind Logo
LyricFind Logo
Profile image icon
Lyric cover art

AUJLA SZN 1

•

2026

Ashke

Apple Music logo
Deezer logo
Spotify logo
Lyrics
ਓ

Mxrci

ਜਿੱਤਾਂ ਦੇ ਸ਼ੌਂਕੀ
ਸੋਹਣੀਏ ਹਰਾਵਾਂ ਵੈਰੀ ਹੱਸ ਕੇ
ਗਿੱਧਾ ਲੰਡੂਆ ਦਾ
ਯਾਰ ਆ ਪਵਾਉਂਦਾ ਮੈਂ ਕਿਹਾ ਦੱਸ ਕੇ
ਬਾਬੇ ਦੀ ਸਾਨੂੰ ਬਖ਼ਸ਼ ਏ
ਕੰਨ ਨੱਥੀਆਂ ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਅਸ਼ਕੇ
ਮੇਰੇ ਜੋਰ ਬਾਹਲਾ ਐ ਪੱਟ 'ਚੇ
ਕੋਈ ਜਾਦੂ ਸਾਲਾ ਹੱਥ 'ਚੇ
ਤੂੰ ਜਿਗਰਾ ਦੇਖੀਂ ਜੱਟ 'ਚੇ
ਖੜ੍ਹ ਜਾਂਦਾ ਕੱਲਾ ਕੱਠ 'ਚੇ
ਮੈਂ ਸਿੱਧਾ ਚਲਦਾ ਪੁੱਠੀਆਂ ਨਾ
ਬਿੰਗ' ਵਾਲ ਨੀ ਸਾਲਾ ਮੱਤ 'ਚੇ
ਲੱਤਾਂ ਕੋਈ ਖਿੱਚਦਾ ਖਿੱਚ ਲਏ
ਮੈਨੂੰ trust ਆ ਨੀਲੀ ਛੱਤ 'ਚ
ਸਾਡੇ ਕੰਮ ਕਾਲੇ
ਤੇਰੀਆਂ ਗੱਲਾਂ ਦੇ ਉੱਤੇ ਲਾਲੀਆਂ
ਨੀ ਸੁੱਤੀਆਂ ਸੀ ਸੋਹਣੀਏ
ਕਿਸਮਤਾਂ ਮੈਂ ਠਾਲੀਆਂ
ਪਿੰਡਾਂ ਆਲੇ ਆ
ਸਾਨੂੰ ਤਾਂ ਥਿਓਂ ਪਿੰਡਾਂ ਆਲੀਆਂ
ਆਹ ਅਸਲਾ ਕਰਦਾ ਛਾਂ ਸਾਨੂੰ
ਯਾ motor'ਆਂ ਉੱਤੇ ਟਾਲੀਆਂ
ਮੈਂ ਯਾਰ ਯਾਰਾਂ ਦਾ ਜੋਗੀ
ਮੇਰੇ ਡੱਬ ਤੇ ਅਸਲੇ ਬੀਨਾਂ
ਮੈਨੂੰ ਦਿੱਤੇ ਮਾਂ ਨੇ ਜਿਗਰੇ ਨੀ
ਕੱਲਾ ਚੌੜਾ ਨੀ ਸੀਨਾ
ਹਾਂ baby you so fire
ਕਹੇ ਜਿਹੜੀ ਮਿਲੇ ਹਸੀਨਾ
ਵੇ ਮੈਂ miss ਕਰਦੀ ਆ ਤੈਨੂੰ
ਤੂੰ ਕਦੇ ਮਿਲਜਾ ਯਾਰ ਸ਼ਕੀਨਾ
ਮੰਨ ਦਾ ਗੁਰੂਆਂ ਨੂੰ
Nature ਆ ਰਕਾਣੇ ਮੇਰਾ ਸਾਧ ਤੇ
ਇੱਕ ਉਹ ਰੱਬ ਚੇਤੇ
ਓਹਦੇ ਤੋਂ ਬਿਨਾ ਨੀ ਆਉਂਦੀ ਯਾਦ ਤੇ
ਅੱਜ ਸੌਖੀ ਲੰਘਦੀ
ਬਾਅਦ ਦੀ ਦੇਖਾਂਗੇ ਜਾਣੇ ਬਾਅਦ ਤੇ
ਥੋੜੇ simple ਮੇਰੇ ਨਾਨਕੈ
ਪਰ OG ਮੇਰੇ ਦਾਦਕੇ, ਦਾਦਕੇ
ਜਿੱਥੇ ਪੈਰ ਰੱਖਾਂ
ਬੀਬਾ ਓਥੇ ਠਾਲਦਾ ਤਬਾਹੀ
ਪਿੰਡ ਲੈ ਲਏ 25 ਕਿੱਲੇ
ਕੱਲ੍ਹ ਹੀ ਦੇ ਕੇ ਆਇਆ ਸਾਈ
Show off ਦੇ ਨੀ ਆਦੀ
ਬਸ ਹਿੰਡ ਆ ਪੁਗਾਈ
ਚੱਕੀ ਮਿੱਲੀ ਦੀ ਮੈਂ ਲੈਮਬੋ
ਹਾਲੇ ਫ਼ੋਟੋ ਵੀ ਨੀ ਪਾਈ
ਮੈਂ ਸਿੱਧਾ ਤੁਰਿਆ ਜਾਵਾਂ
ਤੂੰ ਤੱਕਦੀ ਟੇਢੀ ਟੇਢੀ
ਤੂੰ body ਕਰਲੀ slim ਪਿਆਰੀ
ਤੇ ਮੈਂ ਕਰਦਾ ਕੰਮ shady
ਸਾਡਾ ਤਾਂ ਤੌਰਾ ਫੇਰਾ ਏ
ਨਾ ਮੈਂ ਨੀ ਲਾਉਂਦਾ ਗੇੜੀ
Car'ਆਂ ਜੁੱਤੀ ਤੇ ਅਸਲਾ ਨੀ
ਏਹ ਤਿੰਨੇ Italy made ਹੀ
ਨੀ ਲੀੜਾ ਲੱਤਾ top ਦਾ ਰੱਖਾਂ
ਮੈਂ ਜਾਣੇ ਚਾੜ੍ਹ ਕੇ
ਕੱਚੀ ਓਹ ਚੱਬ ਜਾ
ਪੀਣੇ ਆਂ ਚਾਹਾਂ ਨੂੰ ਓਹਦਾ ਕਾੜ ਕੇ
ਜੱਟ ਖੁੱਲ੍ਹਾ ਘੁੰਮਦਾ
ਵੈਰੀ ਨੂੰ ਰੱਖਾਂ ਮੈਂ ਓਹਦਾ ਤਾੜ ਕੇ
ਨੀ ਤੂੰ ਫੁੱਲ ਵਰਗੀ
ਪੱਥਰਾਂ ਨੂੰ ਆਇਆ ਮੁੰਡਾ ਪਾੜ ਕੇ
ਕਰਦੀ ਮੇਰੀਆਂ ਦੀਦਾ
ਨੀ ਸਾਡਾ ਖੁੱਲ੍ਹ ਗਿਆ ਚਾਕਾ
ਤੂੰ ਦਿਲ ਕਰਦੀ ਐ ਚੋਰੀ ਨੀ
ਤੇ ਮੈਂ ਮਾਰੀ ਦਾ ਡਾਕਾ
ਬੇਬੇ ਕਹਿੰਦੀ ਤੈਨੂੰ ਵਿਆਉਣ
ਤੇ ਮੇਰਾ ਸ਼ਸਤਰ ਦੇ ਨਾਲ ਠਾਕਾ
ਦੱਸ ਕੀ ਕਰ ਲੈਣਾ ਕਾਵਾਂ
ਨੀ ਮੇਰਾ ਬਾਜਾਂ ਆਲਾ ਰਾਖਾ
ਰਾਹਾਂ ਵਿੱਚ ਰੋੜੇ
ਬਹਿਣਾ ਜੇ ਯਾਰਾਂ ਨਾ ਪੈਣਾ ਕੱਸ ਕੇ
ਜੱਟ ਮੁੱਢ ਤੋਂ ਜ਼ਹਿਰੀ
ਨਾਗ ਨੀ ਰਿਹਾ ਕੋਈ ਸਾਨੂੰ ਡੱਸ ਕੇ
ਬਾਬੇ ਦੀ ਸਾਨੂੰ ਬਖ਼ਸ਼ ਏ
ਕੰਨ ਨੱਥੀਆਂ ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਅਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਅਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਅਸ਼ਕੇ

ਝੁੰਮਰ ਦੁਨਾਲੀ ਕਹਿ ਕੇ ਅਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ ਕਹਿ ਕੇ ਅਸ਼ਕੇ

WRITERS

Karan Aujla

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

AUJLA SZN 1

2026

01

Ashke

Karan Aujla, Mxrci

02

Real Bad Man

Karan Aujla

03

Straight Up

Karan Aujla, Mxrci

04

Rap Killa

Azaad 4L, Karan Aujla, Mxrci

05

Aujla Szn

Karan Aujla, Mxrci

From This Artist