ਨੀ ਮੈਂ ਵੈਲੀ ਬੰਦਾ straight up
ਕਹਿੰਦੀ ਮੈਂ ਜੱਚ ਜਾਣੀ ਤੰਗ ਕੁੜਤੀ ਪਾਉਂਦੀ
ਕਰੇ hustle 'ਆਂ ਯਾਰ ਨੀ ਸੌਂਦਾ
ਯਾਰ ਦੀ ਯਾਦ 'ਚ ਨਾਰ ਨੀ ਸੌਂਦੀ
ਮੁੱਕਦੀ ਮੁੱਕਦੀ ਮੁੱਕ ਜੇ ਨੀ ਜਿੰਦ, ਪਿੱਠ ਨੀ ਡਾਊਂਦੀ
Shawty ਮੇਰੇ ਡੱਬ 'ਤੇ ਟੰਗੇ'ਆ forty
ਤੇ ਕਈ ਚੁੰਮਦੀਆਂ ਸੜਕਾਂ ਬੱਲੀਏ
ਤੇ ਤੋਰ ਮੇਰੀ ਵਿੱਚ ਮੜਕਾ ਬੱਲੀਏ
ਇਮਪਲਾ ਹਵਾ ਵਿੱਚ ਮਾਰੇ ਛਾਲਾਂ
ਵੇ ਤੂੰ ਦੇਖ ਮੇਰਾ ਕਦੇ ਹਾਲਾਂ ਨੂੰ
ਤੇਰੇ ਪਿੱਛੇ ਫਿਰਦੀ ਸਾਲਾਂ ਤੋਂ
ਤਾਹੀਂਓਂ ਮੁੱਛਾਂ ਖੜ੍ਹੀਆਂ ਯਾਰ ਦੀਆਂ
ਤਾਹੀਂਓਂ ਅੱਖਾਂ ਚੜ੍ਹੀਆਂ ਯਾਰ ਦੀਆਂ
ਗੱਲਾਂ ਕਰਦੇ ਬੜੀਆਂ ਯਾਰ ਦੀਆਂ
ਥੋੜ੍ਹਾ easy (easy) ਗੱਡੀ ਵਿੱਚ ਸੁੰਦੀ drizzy
ਕੋਕਾ ਜੜ੍ਹਤਾ, ਜੜ੍ਹਨਾ ਹੀ ਸੀ
ਏਹ ਸਾਲੇ ਕਰਦੇ ਰਹਿ ਗਏ ਰੀਸ ਹੀ
ਤੈਨੂੰ ਨੱਡੀ ਕਰੇ ਫ਼ੋਨ ਤੇ ਫ਼ੋਨ
ਮੁੰਡਾ ਪੈਸੇ ਕੁੱਟੇ on and on
ਵੇ ਮੈਨੂੰ ਦੱਸੀ ਤਾਂ ਕੌਣ ਜੋ ਮੱਥਾ ਤੇਰੇ ਨਾਲ ਲਾਉਣ
ਬਾਅਦ 'ਚੋਂ ਆਉਂਦਾ Nipsey ਦਾ
ਮੈਂ ਕਿਹਾ ਜੋਰ ਜਿਹਦੇ ਵਿੱਚ ਲਾ ਲੈ
ਨੀ ਮੈਂ ਵੈਲੀ ਬੰਦਾ straight up