LyricFind Logo
LyricFind Logo
Profile image icon
Lyric cover art

AUJLA SZN 1

•

2026

Rap Killa

Apple Music logo
Deezer logo
Spotify logo
Lyrics
Aujla

ਆਜਾ ਦੇਸੀ Rap Killa
ਦੇਸੀ Rap Killa

ਗੱਡੀਆਂ ਨਾਲ ਗਿੱਲਾ ਕਰਾਂ ਵੈਰੀਆਂ ਦਾ ਹਿੱਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਖੇਤ ਵਾਉਂਦਾ ਸੱਠ ਤੇ ਵੱਜੇ ਚਮਕੀਲਾ
ਮੁੰਡਾ look ਤੋਂ drippy, ਜੱਟ ਦੇਸੀ Rap Killa
ਚੱਕਣਾ stash ਕਦੋਂ ਫ਼ੋਨ ਕਰੇ dealer (dealer)
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
Look ਤੋਂ drippy, ਜੱਟ ਦੇਸੀ Rap Killa
Ra-Ra-Rap Killa
ਜੱਟ Godzilla
ਸੋਹਣੀਏ skin tone ਲੱਗਦੀ vanilla
ਕੱਢ ਦਿਆਂ ਕੰਡੇ ਜਾਣੇ ਚੱਕਦੇ ਨੀ feel'ਆਂ
ਚਰਚੇ ਮੋਹਾਲੀ ਮੇਰਾ ਲੁਧਿਆਣਾ ਜ਼ਿਲਾ
ਦੀ-ਦੀ-ਦੀ ਦਿਲ ਆ
ਲੱਕ ਨੂੰ ਨਾ ਹਿਲਾ
ਮਿੱਤਰਾਂ ਨਾਲ ਪਿਆਰ ਹੋਜੂ ਅੱਖ ਨੂੰ ਨਾ ਮਿਲਾ
ਜੜ੍ਹ ਤੇ ਕੋਕੇ ਮੈਂ ਪੇਚ ਛੱਡ ਦੇ ਨੀ ਢਿੱਲਾ
ਬੀਬਾ ਯਾਰਾਂ ਦੀ life ਜਿਵੇਂ movie ਆ thriller
ਗੱਡੀਆਂ ਨਾਲ ਗਿੱਲਾ ਕਰਾਂ ਵੈਰੀਆਂ ਦਾ ਹਿੱਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਖੇਤ ਵਾਉਂਦਾ ਸੱਠ ਤੇ ਵੱਜੇ ਚਮਕੀਲਾ
ਮੁੰਡਾ look ਤੋਂ drippy, ਜੱਟ ਦੇਸੀ Rap Killa
ਚੱਕਣਾ stash ਕਦੋਂ ਫ਼ੋਨ ਕਰੇ dealer
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
Look ਤੋਂ drippy, ਜੱਟ ਦੇਸੀ Rap Killa (Azaad for life, yeah, yeah yeah)

Who the fuck
You wanna see ਅਜ਼ਾਦ
I'ma face 'em all
ਲਹਿਰ ਲੱਗੀ ਪਈ ਆ ਪੂਰਾ wavy ਆ ਮਾਹੌਲ
ਦੱਸਾਂ ਤੈਨੂੰ ਕੱਲ੍ਹ ਇੱਕ ਚੱਕ ਤਾ ਸੀ call
ਦੱਸ ਕੀ ਚਾਹੀਦਾ ਮੈਂ ਪੁਗਾਉਂਦਾ ਫਿਰਾਂ ਬੋਲ
Gun smoke ਨਾਲ ਬਣੇ hotbox
ਅੱਖਾਂ ਵਿੱਚ ਅੱਗ ਉੱਤੇ ਰਹੇ locks
ਮਿੱਤਰਾਂ ਦੇ ਨਾਂ 'ਤੇ high ਚਲਦੇ ਆ stocks
ਰੱਬ ਦੀ ਜਗ੍ਹਾ 'ਤੇ ਪਹੁੰਚੇ ਸਾਡੇ ਕਰੇ drop
ਬੜੇ versus 'ਚ ਆ ਗਏ ਮੇਰੇ verse
ਸੁਣੇ Aujle ਨਾਲ
ਅਸਲੇ ਦਿੱਗੀ 'ਚ ਜੋ ਭੁਲੇਖੇ ਪਾਉਂਦੇ ਫੌਜ ਦੇ ਆ
ਤੈਨੂੰ ਲੱਗੇ new shit, ਕੰਮ ਸਾਡੇ ਰੋਜ਼ ਦੇ ਆ
ਸਾਨੂੰ ਪਿੰਡ ਬੈਠਿਆਂ ਨੂੰ, Bombay ਆਲੇ ਖੋਜਦੇ ਆ
ਖੋਲ੍ਹਤੇ ਆ ਖਜ਼ਾਨੇ ਖੋਲੇ ਸਿਮ ਸਿਮ ਸਿਮ
ਮੇਲਦੀ ਫਿਰੇ ਸੜਕਾਂ 'ਤੇ ਨਾਗ ਰੰਗੀ beamer
ਬਾਲੇ ਸਾਊ ਆ ਬੰਦੇ ਸਾਨੂੰ ਲੋਗ ਕਹਿੰਦੇ sinner
Fake rapper'ਆਂ ਨੂੰ ਦੱਸੋ I'ma Rap Killa

Mister Aujla
Let's go

ਹਰ ਥਾਂ'ਓ ਮੇਰਾ ਲੈ
ਜਿੱਥੇ ਕੰਮ ਫਸੇ ਓਥੇ ਨਾਂਉ ਮੇਰਾ ਲੈ
Check ਜੋਰ ਕਰ ਜਾਣੇ ਤੇਰੀ ਸੋਹ' ਮੇਰਾ ਲੈ
ਮੈਥੋਂ ਦੂਰ ਖੜ੍ਹੀ ਰਹਿ
ਮਿੱਤਰਾਂ 'ਚ ਨਸ਼ਾ ਤੇਰੀ ਅੱਖ ਚੜ੍ਹੀ ਲੈ
ਜੱਟ ਬਹੁਤ ਬੜੀ ਸ਼ੈ
ਵੱਡੇ ਸਾਲੇ ਬੈਲੀਆਂ ਦੀ ਤੋੜੀ ਅੜੀ ਲੈ
ਮੁੱਛ ਮੋੜੀ ਖੜ੍ਹੀ ਲੈ
ਘੋੜਾ ਡੱਬ 'ਤੇ, ਕਿੱਲੇ ਨਾ ਓਹ ਦੇਖ ਘੋੜੀ ਖੜ੍ਹੀ ਲੈ
ਦੱਸ ਕਿੱਥ ਨੂੰ ਜਾਣਾ ਤੂੰ, ਗੱਡੀ ਮੋੜੀ ਖੜ੍ਹੀ ਲੈ
ਪਤਾ ਕਰਨਾ ਕੀ ਸਾਡੇ ਬਾਰੇ ਆਪ ਹੀ ਦੱਸ ਦਿੰਨੇ ਆ
ਕਦੇ ਅਸਲਾ, ਕਦੇ ਘੂਰ, ਕਦੇ ਹਾਸੀ, ਹੱਸ ਦਿੰਨੇ ਆ
ਇਹਨਾਂ ਨਾਲੇ ਮਰ ਜਾਂਦੇ ਵੈਰੀ
ਹੋਰ ਕੀ ਖਰਾ ਮਾਲ, ਨਾਲ ਚਾਹ ਕੈੜੀ
ਹੋਰ ਕੀ ਥੱਲੇ car ਭੈੜੀ ਰੰਗ ਜ਼ਹਿਰੀ
ਹੋਰ ਕੀ, ਚਾਹੀਦਾ ਨੀ ਹੋਰ ਕੁਝ ਦੁਨੀਆ ਮਚਾਉਣ ਲਈ
ਦੁਨੀਆ ਹਿਲਾਉਣ ਲਈ ਦੋਵੇਂ ਹੀ ਬਥੇਰੇ ਆ
ਸਾਡੇ ਤੋਂ ਤਗੜੇ ਦੱਸ ਸਾਨੂੰ ਕਿਹੜੇ ਆ
Number'ਆਂ ਦੇ ਨਾਲ ਸਾਡੀ age ਨਾ ਤੂੰ ਨਾਪੀ
ਅਸਲੇ ਦਾ ਹੌਂਸਲਾ ਤੇ ਰੱਬ ਦਿੰਦਾ ਥਾਪੀ
ਬੰਨ੍ਹ ਨਾ ਅਜ਼ਾਦ ਜਾ scheme ਨਾ ਕੋਈ ਲੱਗੇ
ਲਿਖ ਕੇ ਵੀ ਦੇ ਦਾਂ ਤਾਂ ਵੀ ਹੋਣੀ ਨਈਓ copy
ਵੇ ਅਸੂਲ ਕਿਵੇਂ ਜਾਊ ਦੱਸ ਵਿਕ ਮਿੱਤਰਾਂ ਦਾ
ਜਿੱਲੇ ਲੈਦੇ ਲੈਦੇ, ਇੱਕੋ ਪਿੰਡ ਮਿੱਤਰਾਂ ਦਾ
ਜੋ ਕਮਾ ਲਿਆ ਓਹ ਖਾ ਲਿਆ ਜੋ ਦੇਖਿਆ ਓਹ ਪਾ ਲਿਆ
ਮਿੱਤਰਾਂ ਨੇ ਦੁਨੀਆ ਨੂੰ ਪੁੱਛ ਕੇ ਨੀ ਸਾਹ ਲਿਆ
ਭੀੜ ਮੂਹਰੇ ਦਿਲ ਸਾਡੇ ਚੱਦਰ ਦਿਖਦੇ ਆ
ਪੈਰਾਂ ਥੱਲੇ ਮਿੱਤਰਾਂ ਦੇ ਬੱਦਲ ਦਿਖਦੇ ਆ
ਪੁੱਠੇ ਹੱਥ ਨਾਲ ਲਿਖਾ ਜੋ sense ਬਣ ਜਾਵੇ
ਜਿੱਥੇ ਪੈਰ ਪਾਵਾਂ situation tense ਬਣ ਜਾਵੇ
Big killa, no filla, ਤੇਰਾ ਯਾਰ ਆ ਗੋਰਿਲਾ
Dollar ਆ ਉਡਾਉਂਦੇ ਲੈਲੀ ਨਵੀਂ Rich Miller
ਜਿਹਨੇ OG ਨਾਲ ਸਾਰੇ ਵੈਲੀ ਨੇ still
Rap scene ਮਿੱਤਰਾਂ ਦੇ ਮੋਢੇ ਬਣੇ pillar

ਓ
ਗੱਡੀਆਂ'ਨਾਲ ਗਿੱਲਾ ਕਰਾਂ ਵੈਰੀਆਂ ਦਾ ਹਿੱਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
ਖੇਤ ਵਾਉਂਦਾ ਸੱਠ ਤੇ ਵੱਜੇ ਚਮਕੀਲਾ
ਮੁੰਡਾ look ਤੋਂ drippy, ਜੱਟ ਦੇਸੀ Rap Killa
ਚੱਕਣਾ stash ਕਦੋਂ ਫ਼ੋਨ ਕਰੇ dealer
ਅੱਖਾਂ ਜਵਾਂ ਲਾਲ ਉੱਤੋਂ ਅਸਮਾਨ ਨੀਲਾ
25 ਕਿੱਲੇ ਪਿੰਡ ਇੱਕ ਧੌਣ ਵਿੱਚ ਕਿੱਲਾ
Look ਤੋਂ drippy, ਜੱਟ ਦੇਸੀ Rap Killa

WRITERS

Karan Aujla

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

AUJLA SZN 1

2026

01

Ashke

Karan Aujla, Mxrci

02

Real Bad Man

Karan Aujla

03

Straight Up

Karan Aujla, Mxrci

04

Rap Killa

Azaad 4L, Karan Aujla, Mxrci

05

Aujla Szn

Karan Aujla, Mxrci

LyricIQ Analysis

Top Emotion

Anger

Sentiment
Thumbsup IconThumbsdown Icon
Theme

None

From This Artist