LyricFind Logo
LyricFind Logo
Profile image icon
Lyric cover art

XYZ

•

2022

Average

Apple Music logo
Deezer logo
Spotify logo
Lyrics
Showkidd

ਹੋ ਲਾਏ ਆ ਸਵਾਦ ਬਿੱਲੋ ਜ਼ਿੰਦਗੀ ਦੇ ਸਾਰੇ
ਕਦੇ ਦਿਲ ਆ ਵਿਚ ਖਾਬ ਕੋਯੀ ਵੀ ਰਖੇ ਨਾ
ਮਿੱਤਰ ਆ ਦੇ ਬਲੀਏ ਨੀ ਫੱਕਰ ਸੁਬਾਣੇ ਸਮਝੇ
ਸਾਂਝ ਆ ਚ ਔਂਦੇ ਗੋਲੇ ਅਕਕੇ ਨਾ
ਚੜਦੀ ਜਵਾਨੀ ਉੱਤੋਂ ਬਾਬੇ ਦੀ ਆ ਮਿਹਰ ਤਾਂ ਹੀ
ਲਗਦੀ ਨਾ ਥੱਲੇ ਬਿੱਲੋ ਅੱਡੀ ਨੀ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ ਗੱਡੀਆਂ ਚਲਾਇਆ ਬਿੱਲੋ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ
ਹੋ ਡੱਬ ਨਾਲ Tool ਬਿੱਲੋ
ਗੱਡੀ ਚ Fuel ਰਖੇ
ਦੋਵੇਇਂ ਚੀਜ਼ਾ ਮੁੰਡਾ
ਬਿੱਲੋ ਤੁੰਨ ਕੇ
ਹੋ ਮਿੱਤਰ ਆ ਦੀ ਅੱਜ ਤਕ
ਗੱਲ ਨਾ ਕੋਯੀ ਕੱਟੇ ਨੀ
ਬੇਸ਼ਕ਼ ਤਾਂ ਜਾਂਦੇ ਨੇ ਗੱਲ ਸੁਣ ਕੇ
ਹੋ ਤੇਰਾ ਲੱਕ ਨੇਹਰੀ ਤਾਏ
ਮੇਰੀ ਗੱਡੇ ਦੇ ਓਲਾਏ
ਬਿੱਲੋ ਦੋਵੇਇਂ ਚੀਜ਼ਾ
ਡਿਟੋ Copy Same ਨੀ
ਹੋ ਬਿੱਲੀਆ ਅੱਕਖਾਂ ਨਾਲ ਹੋਣ ਤਕ ਤਕ ਲੰਘੇ ਪਿਕਚੋਂ
Micheal ਨੂ ਕਰੇਂਗੀ Blame ਨੀ
Off Roding ਚ ਏਹੇ ਬਲੀਏ ਪੰਜਯੀ
ਪਰ ਫੂਕਰੀ ਚ ਆਕੇ ਰੇਸ ਛੱਡੀ ਨੀ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ ਗੱਡੀਆਂ ਚਲਾਇਆ ਬਿੱਲੋ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ ਗੱਡੀਆਂ ਚਲਾਇਆ ਬਿੱਲੋ
ਹੋ ਡੱਬੇ ਡੱਬੇ ਪੈਰੀ ਕੁੜੇ ਤੁਰਦਾ ਆਏ ਜੱਟ
ਰਖੇ ਅੱਕ ਆ ਤੇ ਅਸਲੇ ਨੂ ਚੱਕ ਕੇ
6-8 ਫੁਟ ਰੋਡ ਬਿੱਲੋ
ਉੱਡੇ ਸ਼ੇਲੜੂ ਰਖਣ
ਟਾਯਿਰਾ ਅਤੇ ਜੁੱਤੀ ਥੱਲੇ ਦੱਬ ਕੇ
ਮਾਲ ਬਿੱਲੋ ਸਾਹਿਕ਼ ਆ ਨੀ
ਫਿਰਦਾ ਆਏ ਚੱਕੇ ਆ ਨੀ
ਤਾਂ ਹੀ ਬਿੱਲੋਂ ਲੱਗੇ ਨਾ ਬ੍ਰੇਕ ਨੀ
ਹੋ ਸੱਜੇ ਖੱਬੇ ਕੱਟ ਕੁੜੇ
ਵੇਖਦਾ ਆਏ ਜੱਟ ਪਰ
ਗਬਰੂ ਨੂ ਵੇਖਦਾ ਹਰ ਏਕ ਨੀ
ਹੋ ਮੁਲਾਕ਼ਾਤ ਵਿਚ ਬਿੱਲੋ
ਹੁੰਦਾ ਨਹਿਯੋ judge
ਐੱਡੀ ਰਖਦਾ ਆਏ ਗੱਲ ਬਾਤ ਵੱਡੀ ਨੀ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ ਗੱਡੀਆਂ ਚਲਾਇਆ ਬਿੱਲੋ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ ਗੱਡੀਆਂ ਚਲਾਇਆ ਬਿੱਲੋ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ ਹਾਏ
ਹੋ ਗੱਡੀਆਂ ਚਲਾਇਆ ਕਦੇ Average ਕੱਢੀ ਨੀ

WRITERS

MICHAEL KASHMIRA

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

XYZ

2022

01

GHODA

Karan Randhawa

02

Jhumke

Karan Randhawa

03

Dooron Dooron

Karan Randhawa

04

Bunk

Karan Randhawa, Sudesh Kumari

05

Average

Karan Randhawa

06

Eyes On You

Karan Randhawa

07

Hisab

Karan Randhawa

08

Zulfan

Karan Randhawa

09

Guitar

Karan Randhawa

From This Artist