ਇਕ ਘੋੜਾ ਥੱਲੇ ਦੁੱਜਾ ਡੱਬ ਨਾਲ ਨੀ
ਵੱਜਦਾ ਕਚੈਰੀ ਗੇੜਾ ਪੱਜ ਨਾਲ ਨੀ
ਆਕੜ ਤੇ ਅਸਲਾ ਨੇ ਮੋਢਿਆ ਤੋਹ ਉੱਤੇ ਖੋਰੇ
ਕਦੋ ਮੁਲਾਕਾਤ ਹੋਜੇ ਰੱਬ ਨਾਲ ਨੀ
ਇਕ ਘੋੜਾ ਥੱਲੇ ਦੁੱਜਾ ਡੱਬ ਨਾਲ ਨੀ
ਵੱਜਦਾ ਕਚੈਰੀ ਗੇੜਾ ਪੱਜ ਨਾਲ ਨੀ
ਆਕੜ ਤੇ ਅਸਲਾ ਨੇ ਮੋਢਿਆ ਤੋਹ ਉੱਤੇ ਖੋਰੇ
ਕਦੋ ਮੁਲਾਕਾਤ ਹੋਜੇ ਰੱਬ ਨਾਲ ਨੀ
ਵਾਲਕੀਆਂ ਇਲਾਕੇਆਂ ਚ ਨਾਮ ਬੋਲੇ ਜੱਟ ਦਾ ਨੀ
ਸਿਫਤਾਂ ਤੇ ਕੁਝ ਮੈਂ ਉਲਾਭੇ ਫਿਰਾ ਖੱਟਦਾ ਨੀ
ਮਿੱਤਰਾਂ ਨੂੰ ਸ਼ੋਂਕ ਦੋਨੇ ਜਿੰਨਾ ਨੂੰ ਜ਼ਮਾਨਾ ਤਾੜੇ
ਇਕ ਮਾਰੇ ਡਾਕਾ ਦੁੱਜਾ ਬੱਲੀਏ ਨੀ ਕੰਨ ਪਾੜੇ
ਇਕ ਮਾਰੇ ਡਾਕਾ ਦੁੱਜਾ ਬੱਲੀਏ ਨੀ ਕੰਨ ਪਾੜੇ
ਜਹਿਦੀ ਤੂੰ ਫਿਰਦੀ ਐ ਖੈਰ ਮੰਗਦੀ ਨੀ
ਓਹਦਾ ਚੱਲੇ ਨਾ ਲਿਹਾਜ ਬਿੱਲੋ ਸਭ ਨਾਲ ਨੀ
ਇਕ ਘੋੜਾ ਥੱਲੇ ਦੁੱਜਾ ਡੱਬ ਨਾਲ ਨੀ
ਵੱਜਦਾ ਕਚੈਰੀ ਗੇੜਾ ਪੱਜ ਨਾਲ ਨੀ
ਆਕੜ ਤੇ ਅਸਲਾ ਨੇ ਮੋਢਿਆ ਤੋਹ ਉੱਤੇ ਖੋਰੇ
ਕਦੋ ਮੁਲਾਕਾਤ ਹੋਜੇ ਰੱਬ ਨਾਲ ਨੀ
ਇਕ ਘੋੜਾ ਥੱਲੇ ਦੁੱਜਾ ਡੱਬ ਨਾਲ ਨੀ
ਵੱਜਦਾ ਕਚੈਰੀ ਗੇੜਾ ਪੱਜ ਨਾਲ ਨੀ
ਆਕੜ ਤੇ ਅਸਲਾ ਨੇ ਮੋਢਿਆ ਤੋਹ ਉੱਤੇ ਖੋਰੇ
ਕਦੋ ਮੁਲਾਕਾਤ ਹੋਜੇ ਰੱਬ ਨਾਲ ਨੀ
ਵੈਰੀਆਂ ਤੇ ਅਸਲੇ ਤੇ ਰੱਖਦਾ Grip ਬਿੱਲੋ
ਉਹ ਗਲ਼ੇ ਤੱਕ ਭਾਰੀ ਰੱਖਦਾ ਅੰਮੋ ਦਾ Clip ਬਿੱਲੋ
Micheal 96 ਦਾ ਭਾਜੜ ਜਹੀ ਪਏ ਰੱਖੇ
ਬਹੁਟਿਆ ਨੂੰ ਘੱਕਦਾ ਨਾ ਟੈਯੋ ਡੱਬ ਲਈ ਰੱਖੇ
ਬਹੁਤੇਯਾ ਨੂੰ ਘੱਕਦਾ ਨਾ ਤਾਇਯੋ ਡੱਬ ਲਈ ਰੱਖੇ
ਕਲ ਦੀ Worry ਤਾ ਬਿੱਲੋ ਕਰ ਦਾ ਨਾ ਕਦੇ
ਪਰ ਅੱਜ ਨੂੰ ਜੀਓੰਦਾ ਕੁੜੇ ਚੱਜ ਨਾਲ ਨੀ
ਇਕ ਘੋੜਾ ਥੱਲੇ ਦੁੱਜਾ ਡੱਬ ਨਾਲ ਨੀ
ਵੱਜਦਾ ਕਚੈਰੀ ਗੇੜਾ ਪੱਜ ਨਾਲ ਨੀ
ਆਕੜ ਤੇ ਅਸਲਾ ਨੇ ਮੋਢਿਆ ਤੋਹ ਉੱਤੇ ਖੋਰੇ
ਕਦੋ ਮੁਲਾਕਾਤ ਹੋਜੇ ਰੱਬ ਨਾਲ ਨੀ
ਇਕ ਘੋੜਾ ਥੱਲੇ ਦੁੱਜਾ ਡੱਬ ਨਾਲ ਨੀ
ਵੱਜਦਾ ਕਚੈਰੀ ਗੇੜਾ ਪੱਜ ਨਾਲ ਨੀ
ਆਕੜ ਤੇ ਅਸਲਾ ਨੇ ਮੋਢਿਆ ਤੋਹ ਉੱਤੇ ਖੋਰੇ
ਕਦੋ ਮੁਲਾਕਾਤ ਹੋਜੇ ਰੱਬ ਨਾਲ ਨੀ