ਅੱਲੜਾ ਆ ਵੀ ਦਿਲ ਦੇਣ ਨੇ ਨੂ ਕਾਹਲੀ ਆ
ਚੰਨ ਜੇਯਈ ਆ ਹੋਯੀ ਆ ਫਿਰਦੀ ਆ ਬਹਲੀ ਆ
ਸ਼ਿਅਰ ਦਾ ਹੁਸਨ ਰਹਿਆ ਮੱਲ ਵੇਖਦਾਏ
ਉਂਗਲ ਆ ਤੇ ਲੌਂਦੀ ਆ ਹਿਸਾਬ ਕੂਡਿਆ
ਕੇ ਜੱਟ ਕਿੰਨੀ ਵਾਰੀ ਕੀਹਦੇ ਕੀਹਦੇ ਵਲ ਵੇਖਦਾ
ਉਂਗਲ ਆ ਤੇ ਲੌਂਦੀ ਆ ਹਿਸਾਬ ਕੂਡਿਆ
ਕੇ ਜੱਟ ਕਿੰਨੀ ਵਾਰੀ ਕੀਹਦੇ ਕੀਹਦੇ ਵਲ ਵੇਖਦਾ
ਹੋ ਕੋਯੀ ਅੱਕਖੇ ਜੱਟਾ ਮੇਰੇ ਤਰਸਦੇ ਪੈਰ
ਤੇਰੇ ਹੱਤਤੋਂ ਦਿੱਤੀ ਝਾੰਝਰ ਮੈਂ ਪੌਣ ਨੂ ਫਿਰਨ
ਓ ਕੋਯੀ ਅੱਕਖੇ ਗੁੱਟ ਤੇ ਲਿਖਯਾ ਤੇਰੇ ਨਾਮ
ਜਿਹ ਤੂ ਕਹੇ ਤੇ ਮੈਂ ਦਿਲ ਤੇ ਲਿਖੌਣ ਨੂ ਫਿਰਨ
ਸੱਬਾ ਸੱਬਾ ਹੁੰਦੀ ਸੁਣ ਅੱਲ੍ਹਡ ਆ
ਜਵਾਬ ਨਾਰਾ ਗਬਰੂ ਦੇ ਬੁੱਲ ਚੋਂ
ਕਿਹੰਦੀ ਆ ਮਾਰਾਲਾ ਆਲਾ ਸੌਂ ਨਹਿਯੋਨ ਦਿੰਦਾ
ਮੇਰੇ ਸੁਪਨੇ ਚ ਆਕੇ ਗੱਡੀ ਚੱਲ ਵੇਖਦਾਏ
ਉਂਗਲ ਆ ਤੇ ਲੌਂਦੀ ਆ ਹਿਸਾਬ ਕੂਡਿਆ
ਕੇ ਜੱਟ ਕਿੰਨੀ ਵਾਰੀ ਕੀਹਦੇ ਕੀਹਦੇ ਵਲ ਵੇਖਦਾ
ਉਂਗਲ ਆ ਤੇ ਲੌਂਦੀ ਆ ਹਿਸਾਬ ਕੂਡਿਆ
ਕੇ ਜੱਟ ਕਿੰਨੀ ਵਾਰੀ ਕੀਹਦੇ ਕੀਹਦੇ ਵਲ ਵੇਖਦਾ
ਓ ਪੁਛਦੀ ਦੀ ਆ ਕਿਹਦੀ ਵੇ ਤੂ ਬਨੇਯਾ ਮਿੱਟੀ ਦਾ
ਓ ਪੁਛਦੀ ਦੀ ਆ ਕਿਹਦੀ ਵੇ ਤੂ ਬਨੇਯਾ ਮਿੱਟੀ ਦਾ
ਉਂਗਲ ਆ ਤੇ ਲੌਂਦੀ ਆ ਹਿਸਾਬ ਕੂਡਿਆ
ਕੇ ਜੱਟ ਕਿੰਨੀ ਵਾਰੀ ਕੀਹਦੇ ਕੀਹਦੇ ਵਲ ਵੇਖਦਾ
ਉਂਗਲ ਆ ਤੇ ਲੌਂਦੀ ਆ ਹਿਸਾਬ ਕੂਡਿਆ
ਕੇ ਜੱਟ ਕਿੰਨੀ ਵਾਰੀ ਕੀਹਦੇ ਕੀਹਦੇ ਵਲ ਵੇਖਦਾ
ਉਂਗਲ ਆ ਤੇ ਲੌਂਦੀ ਆ ਹਿਸਾਬ ਕੂਡਿਆ
ਕੇ ਜੱਟ ਕਿੰਨੀ ਵਾਰੀ ਕੀਹਦੇ ਕੀਹਦੇ ਵਲ ਵੇਖਦਾ
ਉਂਗਲ ਆ ਤੇ ਲੌਂਦੀ ਆ ਹਿਸਾਬ ਕੂਡਿਆ
ਕੇ ਜੱਟ ਕਿੰਨੀ ਵਾਰੀ ਕੀਹਦੇ ਕੀਹਦੇ ਵਲ ਵੇਖਦਾ