ਹਾਂ ਐਸੀ ਕੋਯੀ ਥਾਂ ਹੋਵੇ ਜਿਥੇ ਕੋਯੀ ਨਾ ਹੋਵੇ
ਮੈਂ ਬੈਠਾ ਤੈਨੂ ਤਕਦਾ ਰਾਵਾਂ ਤੇਰੀ ਜ਼ੁਲਫ਼ਾਂ ਦੀ ਛਾ ਹੋਵੇ
ਹੱਥਾਂ ਵਿਚ ਹਥ ਹੋਵੇ ਤੇਰਾ ਸੋਹਣੀਏ
ਚੰਦ ਮੇਰੀ ਮੁਖੜੇ ਚ ਬੈਠਾ ਹੋਣਾ ਏ
ਜਿਹਦਾ ਕਹੇ ਤਰੇ ਤੋਡ਼ਦਾ ਰਵਾਂ
ਪਾਵਾ ਇਸ਼ਕ਼ੇ ਦੀ ਬਾਤ ਸੋਹਣੀਏ
ਹਾਂ ਐਸੀ ਕੋਯੀ ਥਾਂ ਹੋਵੇ ਜਿਥੇ ਕੋਯੀ ਨਾ ਹੋਵੇ
ਮੈਂ ਬੈਠਾ ਤੈਨੂ ਤਕਦਾ ਰਵਾਂ ਤੇਰੀ ਜ਼ੁਲਫ਼ਾਂ ਦੀ ਛਾ ਹੋਵੇ
ਹਾਂ ਐਸੀ ਕੋਯੀ ਥਾਂ ਹੋਵੇ ਜਿਥੇ ਕੋਯੀ ਨਾ ਹੋਵੇ
ਮੈਂ ਬੈਠੀ ਤੈਨੂ ਤਕਦੀ ਰਵਾਂ ਉੱਤੇ ਤਾਰਿਆ ਦੀ ਛਾ ਹੋਵੇ
ਹਾਂ ਐਸੀ ਕੋਯੀ ਥਾਂ ਹੋਵੇ ਹਾਂ ਐਸੀ ਕੋਯੀ ਥਾਂ ਹੋਵੇ
ਝਾਂਜੜਾ ਦੇ ਬੋਰ ਜਿਹਦੇ ਚੰਨ ਚੰਨ ਕਰ ਦੇ
ਮੈਂ ਚੋਰੀ ਚੋਰੀ ਓਹਨੂ ਤੱਕ ਲੌਂ
ਹੰਸਦੇਯਾ ਵਾਲੀ ਇਕ ਆਪਣੀ ਦੋਹਾਂ ਦੀ ਨੀ
ਹਾਂ ਐਸੀ ਕੋਯੀ ਥਾਂ ਹੋਵੇ ਜਿਥੇ ਕੋਯੀ ਨਾ ਹੋਵੇ
ਮੈਂ ਬੈਠਾ ਤੈਨੂ ਤਕਦਾ ਰਵਾਂ ਤੇਰੀ ਜ਼ੁਲਫ਼ਾਂ ਦੀ ਛਾ ਹੋਵੇ
ਹਾਂ ਐਸੀ ਕੋਯੀ ਥਾਂ ਹੋਵੇ ਜਿਥੇ ਕੋਯੀ ਨਾ ਹੋਵੇ
ਮੈਂ ਬੈਠੀ ਤੈਨੂ ਤਕਦੀ ਰਵਾਂ ਉੱਤੇ ਤਾਰਿਆ ਦੀ ਛਾ ਹੋਵੇ
ਦੁਨਿਯਾ ਦੇ ਮਿਲੇਯਾ ਟੂਆਡ ਹੋਕੇ ਸੋਨਿਏ
ਬਨੇਯਾ ਪ੍ਯਾਰੀ ਇਕ ਆਪਣੀ ਦੁਹਲੀ
ਚਾਹੇ ਲੋਕਾ ਲਾਯੀ ਆਏ ਖੇਲ ਹੋ ਗਯਾ
ਕਿੰਨਾ ਸੋਹਣਾ ਲਾਗੂ ਤੇਰੇ ਬੁੱਲਾਂ ਤੇ