ਤੂੰ ਦਿਲਾਂ ਨਾਲ ਖੇਡ ਦੀ ਫਿੱਰੇ
ਤੂੰ ਦਿਲਾਂ ਨਾਲ ਖੇਡ ਦੀ ਫਿੱਰੇ
ਨੀ ਤੈਨੂੰ ਮਿਲਣੇ ਨੂੰ ਆਜੂ ਕੁੜੇ ਥਰਕੇ
ਤੂੰ ਇਕ ਵਾਰੀ ਹਾਂ ਕਰਦੇ ਲੈਜੂ ਜਿੱਥੇ ਤੂੰ ਚੌਣੀ ਬਾਹਂ ਫੜ੍ਹਕੇ
ਨੀ ਤੈਨੂੰ ਮਿਲਣੇ ਨੂੰ ਆਜੂ ਕੁੜੇ ਤੜਕੇ
ਲੈਜੂ ਜਿੱਥੇ ਤੂੰ ਚਾਉਣੀ ਬਾਂਹ ਫੜ੍ਹਕੇ
ਅੰਬਰਾਂ 'ਚ ਚੁੰਨੀ ਤੇਰੀ ਉਡਦੇ
ਤੈਨੂੰ ਚੰਦ ਨਾ ਦਿਖਾਵੇ ਤੈਨੂੰ ਮੂਨ
ਸਿੱਧੀ ਨੀ ਤੂੰ ਸੀਨੇ ਵਿੱਚ ਖੁੱਬੇਂ
ਨਾਲ ਜੱਟ ਨੂ ਵੀ ਲਿਆ ਪੱਟ ਤੂੰ
ਹਾ ਤੇਰੇ ਪਿੱਛੇ ਕੁਰੇ ਬਹੁਤ ਬਥੇਰੇ ਆ
ਹਾ ਮੈਨੂੰ ਸੁਫਨੇ ਆਉਂਦੇ ਤੇਰੇ ਆ
ਨੀ ਤੈਨੂੰ ਮਿਲਣੇ ਨੂੰ ਆਜੂ ਕੁੜੇ ਥਰਕੇ
ਤੂੰ ਇਕ ਵਾਰੀ ਹਾਂ ਕਰਦੇ ਲੈਜੂ ਜਿੱਥੇ ਤੂੰ ਚੌਣੀ ਬਾਹਂ ਫੜ੍ਹਕੇ
ਨੀ ਤੈਨੂੰ ਮਿਲਣੇ ਨੂੰ ਆਜੂ ਕੁੜੇ ਥਰਕੇ
ਲੈਜੂ ਜਿੱਥੇ ਤੂੰ ਚਾਉਣੀ ਬਾਂਹ ਫੜ੍ਹਕੇ
ਤੈਨੂੰ ਪਿਆਰ ਨਾਲ ਬੁਲਾਵਾਂ ਮੇਰੀ ਹੂਰ
ਕਦੇ ਜ਼ਿਕਰ ਤਾਂ ਕਰੋ ਵੇ ਹਜ਼ੂਰ
ਉਮਰ ਮੈਂ ਤੇਰੇ ਨਾਲ ਬਿਤਾਉਣੀ ਆ
ਤੇਰੇ ਗੱਲ 'ਚ ਮੈਂ ਗਾਨੀ ਪਾਉਣੀ ਆ
ਨੀ ਤੈਨੂੰ ਮਿਲਣੇ ਨੂੰ ਆਜੂ ਕੁੜੇ ਥਰਕੇ
ਤੂੰ ਇਕ ਵਾਰੀ ਹਾਂ ਕਰਦੇ ਲੈਜੂ ਜਿੱਥੇ ਤੂੰ ਚੌਣੀ ਬਾਹਂ ਫੜ੍ਹਕੇ
ਨੀ ਤੈਨੂੰ ਮਿਲਣੇ ਨੂੰ ਆਜੂ ਕੁੜੇ ਥਰਕੇ
ਲੈਜੂ ਜਿੱਥੇ ਤੂੰ ਚਾਉਣੀ ਬਾਂਹ ਫੜ੍ਹਕੇ