LyricFind Logo
LyricFind Logo
Profile image icon
Lyric cover art

Break From LA

•

2023

On My Mind

Apple Music logo
Deezer logo
Spotify logo
Lyrics
ਮੰਨ ਵਿਚ ਤੂੰ ਰਹਿਣਾ ਨੀ
ਫਾਰਨ ਵਿਚ ਬਹਿਣਾ ਨੀ
ਸੰਗਦੀ ਗੱਲ ਕਰਦੀ ਨੀ
ਸੰਗਦੀ ਘੁੰਡ ਕੱਢਦੀ ਸੀ
ਹਾਏ ਓਏ ਮੈ ਮਰਜਾ ਨੀ
ਜੱਗ ਤੋਂ ਕੱਦੇ ਡਰਜਾਂ ਨੀ
ਮੰਨ ਵਿਚ ਤੂੰ ਰਹਿਣਾ ਨੀ
ਸਾਰਾ ਦਿਨ ਰਹਿਣਾ ਨੀ
ਮੰਨ ਵਿਚ ਤੂੰ ਰਹਿਣਾ ਨੀ
ਫਾਰਨ ਵਿਚ ਬਹਿਣਾ ਨੀ
ਸੰਗਦੀ ਗੱਲ ਕਰਦੀ ਨੀ
ਸੰਗਦੀ ਘੁੰਡ ਕੱਢਦੀ ਸੀ
ਹਾਏ ਓਏ ਮੈ ਮਰਜਾ ਨੀ
ਜੱਗ ਤੋਂ ਕੱਦੇ ਡਰਜਾਂ ਨੀ
ਮੰਨ ਵਿਚ ਤੂੰ ਰਹਿਣਾ ਨੀ
ਸਾਰਾ ਦਿਨ ਰਹਿਣਾ ਨੀ

ਅੱਖੀਆਂ ਦੇ ਓਲੇ ਰਹੀਂ
ਲੋਰ ਜਿਹੀ ਰਹਿੰਦੀ ਚੜ੍ਹੀ
ਕਿੰਨਾ ਤੈਨੂੰ ਕਰਾਂ ਜੱਟਾ ਪਿਆਰ ਮੈ
ਪਿਆਰ ਮੈ
ਖ਼ਤ ਮੇਰੇ ਬਹਿਕੇ ਪਾੜ੍ਹੀ
ਸੁਪਨਿਆਂ ਦੇ ਵਿਚ ਰਹੀ
ਰਹਿਣਾ ਬੱਸ ਤੇਰੇ ਨਾਲ ਨਾਲ ਮੈ
ਰਹਿਣਾ ਬੱਸ ਤੇਰੇ ਨਾਲ ਨਾਲ ਮੈ
ਰਹਿਣਾ ਬੱਸ ਤੇਰੇ ਨਾਲ ਨਾਲ ਮੈ

ਮੰਨ ਵਿਚ ਤੂੰ ਰਹਿਣਾ ਨੀ
ਫਾਰਨ ਵਿਚ ਬਹਿਣਾ ਨੀ
ਸੰਗਦੀ ਗੱਲ ਕਰਦੀ ਨੀ
ਸੰਗਦੀ ਘੁੰਡ ਕੱਢਦੀ ਸੀ
ਹਾਏ ਓਏ ਮੈ ਮਰਜਾ ਨੀ
ਜੱਗ ਤੋਂ ਕੱਦੇ ਡਰਜਾਂ ਨੀ
ਮੰਨ ਵਿਚ ਤੂੰ ਰਹਿਣਾ ਨੀ
ਸਾਰਾ ਦਿਨ ਰਹਿਣਾ ਨੀ
ਮੰਨ ਵਿਚ ਤੂੰ ਰਹਿਣਾ ਨੀ
ਫਾਰਨ ਵਿਚ ਬਹਿਣਾ ਨੀ
ਸੰਗਦੀ ਗੱਲ ਕਰਦੀ ਨੀ
ਸੰਗਦੀ ਘੁੰਡ ਕੱਢਦੀ ਸੀ
ਹਾਏ ਓਏ ਮੈ ਮਰਜਾ ਨੀ
ਜੱਗ ਤੋਂ ਕੱਦੇ ਡਰਜਾਂ ਨੀ
ਮੰਨ ਵਿਚ ਤੂੰ ਰਹਿਣਾ ਨੀ
ਸਾਰਾ ਦਿਨ ਰਹਿਣਾ ਨੀ

ਇਸ਼ਕ਼ ਦੇ ਬਨੇਰੇ ਟੱਪੀ
ਘੁੱਟ ਕੇ ਮੈਨੂੰ ਹਿੱਕ ਨਾਲ ਨੱਪੀ
ਠੰਡੀ ਠੰਡੀ ਪਵਣ ਪਵੇ ਸਾਰੀ ਰਾਤ ਵੇ
ਰਾਤ ਵੇ
ਫੋਟੋ ਤੇਰੀ ਸੀ ਇਕ ਖਿੱਚੀ
ਜੱਗ ਤੋਂ ਮੈ ਲੁਕੋਕੇ ਰੱਖੀ
ਬਟੂਏ 'ਚ ਰੱਖਾਂ ਵੇ ਮੈ ਸਾਂਭ ਕੇ
ਬਟੂਏ 'ਚ ਰੱਖਾਂ ਵੇ ਮੈ ਸਾਂਭ ਕੇ
ਬਟੂਏ 'ਚ ਰੱਖਾਂ ਵੇ ਮੈ ਸਾਂਭ ਕੇ

ਮੰਨ ਵਿਚ ਤੂੰ ਰਹਿਣਾ ਨੀ
ਫਾਰਨ ਵਿਚ ਬਹਿਣਾ ਨੀ
ਸੰਗਦੀ ਗੱਲ ਕਰਦੀ ਨੀ
ਸੰਗਦੀ ਘੁੰਡ ਕੱਢਦੀ ਸੀ
ਹਾਏ ਓਏ ਮੈ ਮਰਜਾ ਨੀ
ਜੱਗ ਤੋਂ ਕੱਦੇ ਡਰਜਾਂ ਨੀ
ਮੰਨ ਵਿਚ ਤੂੰ ਰਹਿਣਾ ਨੀ
ਸਾਰਾ ਦਿਨ ਰਹਿਣਾ ਨੀ
ਮੰਨ ਵਿਚ ਤੂੰ ਰਹਿਣਾ ਨੀ
ਫਾਰਨ ਵਿਚ ਬਹਿਣਾ ਨੀ
ਸੰਗਦੀ ਗੱਲ ਕਰਦੀ ਨੀ
ਸੰਗਦੀ ਘੁੰਡ ਕੱਢਦੀ ਸੀ
ਹਾਏ ਓਏ ਮੈ ਮਰਜਾ ਨੀ
ਜੱਗ ਤੋਂ ਕੱਦੇ ਡਰਜਾਂ ਨੀ
ਮੰਨ ਵਿਚ ਤੂੰ ਰਹਿਣਾ ਨੀ
ਸਾਰਾ ਦਿਨ ਰਹਿਣਾ ਨੀ

ਸਾਰਾ ਦਿਨ ਰਹਿਣਾ ਨੀ
ਸਾਰਾ ਦਿਨ ਰਹਿਣਾ ਨੀ
ਸਾਰਾ ਦਿਨ ਰਹਿਣਾ ਨੀ
ਯੈਹ, ਸਾਰਾ ਦਿਨ ਰਹਿਣਾ ਨੀ

ਤੂੰ ਵੀ ਕੁੜੇ ਰਹਿਣੀ ਨੀ
ਸਾਰਾ ਦਿਨ ਰਹਿਣਾ ਨੀ
ਤੂੰ ਵੀ ਕੁੜੇ ਰਹਿਣੀ ਨੀ
ਸਾਰਾ ਦਿਨ ਰਹਿਣਾ ਨੀ
ਤੂੰ ਵੀ ਕੁੜੇ ਰਹਿਣੀ ਨੀ
ਸਾਰਾ ਦਿਨ ਰਹਿਣਾ ਨੀ
ਹੰਮਮ

WRITERS

Supreme Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

More From This Album

Lyric cover art

Break From LA

2023

01

Nova

S Finesse, Supreme Sidhu

02

Stargazer

PVLI, Supreme Sidhu

03

Attached

Raaginder, Supreme Sidhu

04

On My Mind

Supreme Sidhu

05

On God

Simmy, Supreme Sidhu

06

Her Day

Supreme Sidhu

From This Artist