LyricFind Logo
LyricFind Logo
Profile image icon
Lyric cover art

Break From LA

•

2023

Her Day

Apple Music logo
Deezer logo
Spotify logo
Lyrics
ਨੀ ਅੱਜ ਤੇਰਾ ਦਿਨ ਏ ਕੁੜੇ
ਨੀ ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਹਾ ਦੇਖ ਰੌਣਕਾਂ ਲਗੀਆਂ
ਹਾ ਦੇਖ ਰੌਣਕਾਂ ਲਗੀਆਂ
ਕਾਹਤੋਂ ਫਿੱਕਰ ਕਰੇਂ ਜੱਗ ਬਾਰੇ
ਨੀ ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਤੇਰੇ ਨਾ ਤੇ ਵੱਜਣ ਲਲਕਾਰੇ
ਤੇਰੇ ਨਾ ਤੇ ਵੱਜਣ ਲਲਕਾਰੇ

ਮਿੱਠੇ ਮਿੱਠੇ ਬੋਲ ਤੇਰੇ ਮੇਰੇ ਮੰਨ ਵਿੱਚ ਲੈਂ ਨਜ਼ਾਰੇ
ਕੈਲੀ ਦੇ ਸਾਰੇ ਪੱਟ ਤੇ ਕੁਰਰੀਏ
ਮਰਨ ਤੇਰੇ ਤੇ ਕੁਵਾਰਾ
ਮਿੱਠੇ ਮਿੱਠੇ ਬੋਲ ਤੇਰੇ ਮੇਰੇ ਮੰਨ ਵਿੱਚ ਲੈਂ ਨਜ਼ਾਰੇ
ਕੈਲੀ ਦੇ ਸਾਰੇ ਪੱਟ ਤੇ ਕੁਰਰੀਏ
ਮਰਨ ਤੇਰੇ ਤੇ ਕੁਵਾਰੇ
ਸਮਾਂ ਨੰਗੀ ਜਾਣਦਾ ਏ
ਸਮਾਂ ਨੰਗੀ ਜਾਣਦਾ ਏ
ਹਾਂ ਗੱਲ ਛੇੜ ਹੁਣੇ ਸਾਡੇ ਬਾਰੇ
ਨੀ ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਹਾ ਦੇਖ ਰੌਣਕਾਂ ਲਗੀਆਂ
ਕਾਹਤੋਂ ਫਿੱਕਰ ਕਰੇਂ ਜੱਗ ਬਾਰੇ
ਨੀ ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਤੇਰੇ ਨਾ ਤੇ ਵੱਜਣ ਲਲਕਾਰੇ
ਤੇਰੇ ਨਾ ਤੇ ਵੱਜਣ ਲਲਕਾਰੇ
ਹਿਰਨੀ ਵਰਗੀ ਚੱਲ ਤੇਰੀ ਨਾਲ ਆਇਆ ਪਿਆ ਪਸੀਨਾ
ਯਾਦਾਂ ਦਾ ਤੇਰਾ ਰੱਸ ਮੈਂ ਬਣਾਕੇ ਲੇਕੇ ਘੁੱਟ ਘੁੱਟ ਪੀਨਾ
ਹਿਰਨੀ ਵਰਗੀ ਚੱਲ ਤੇਰੀ ਨਾਲ ਆਇਆ ਪਿਆ ਪਸੀਨਾ
ਯਾਦਾਂ ਦਾ ਤੇਰਾ ਰੱਸ ਮੈਂ ਬਣਾਕੇ ਲੇਕੇ ਘੁੱਟ ਘੁੱਟ ਪੀਨਾ
ਤੇਰੇ ਸਿੱਰ ਤੇ ਤਾਜ ਵੱਸੇ
ਤੇਰੇ ਸਿੱਰ ਤੇ ਤਾਜ ਵੱਸੇ
ਤੇ ਤੇਰੇ ਨੈਨ ਲਗਨ ਮੈਨੂੰ ਤਾਰੇ
ਨੀ ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਹਾ ਦੇਖ ਰੌਣਕਾਂ ਲਗੀਆਂ
ਕਾਹਤੋਂ ਫਿੱਕਰ ਕਰੇਂ ਜੱਗ ਬਾਰੇ
ਨੀ ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਅੱਜ ਤੇਰਾ ਦਿਨ ਏ ਕੁੜੇ
ਤੇਰੇ ਨਾ ਤੇ ਵੱਜਣ ਲਲਕਾਰੇ
ਤੇਰੇ ਨਾ ਤੇ ਵੱਜਣ ਲਲਕਾਰੇ
ਤੇਰੇ ਨਾ ਤੇ ਵੱਜਣ ਲਲਕਾਰੇ

WRITERS

Supreme Sidhu

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other

More From This Album

Lyric cover art

Break From LA

2023

01

Nova

S Finesse, Supreme Sidhu

02

Stargazer

PVLI, Supreme Sidhu

03

Attached

Raaginder, Supreme Sidhu

04

On My Mind

Supreme Sidhu

05

On God

Simmy, Supreme Sidhu

06

Her Day

Supreme Sidhu

From This Artist