LyricFind Logo
LyricFind Logo
Profile image icon
Lyric cover art

Break From LA

•

2023

Stargazer

Apple Music logo
Deezer logo
Spotify logo
Lyrics
ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
ਨੀ ਰਾਤੀ ਅੱਜ ਦੇਖੀ ਕਿਵੇਂ ਪੈਣ ਖਲਾਰੇ
ਹਾਂ, ਜ਼ਿੰਦਗੀ ਹਸੀਨ ਆਪਾ ਲੈਣੇ ਆ ਨਜ਼ਾਰੇ
ਨੀ ਜ਼ਿੰਦਗੀ ਦੇ ਰੰਗ ਮੈਨੂੰ ਲੱਗਣ ਪਿਆਰੇ
ਨੈਣਾਂ ਦੇ ਆ ਨਜ਼ਰਿਆਂ 'ਚੋਂ ਮੁੱਖ ਨਾ ਗਵਾਵੇਂ
ਨੈਣਾਂ ਦੇ ਆ ਨਜ਼ਰਿਆਂ 'ਚੋਂ ਦਿਸ਼ਦੇ ਨੇ ਤਾਰੇ
ਨੈਣਾਂ ਦੇ ਆ ਨਜ਼ਰਿਆਂ 'ਚੋਂ ਦਿਸ਼ਦੇ ਨੇ ਤਾਰੇ

ਹੱਮ ਹੱਮ

ਇਸ ਦੁਨੀਆ ਤੇ ਆਉਣਾ ਨੀ ਦੁਬਾਰੇ
ਹਾਂ ਚੰਦ ਨੂੰ ਵੀ ਟੱਪਣਾ ਰੱਬ ਦੇ ਸਹਾਰੇ
ਹਾਂ ਚੰਗਾ ਮੈਨੂੰ ਲੱਗੇ ਜਦੋਂ ਨੇੜੇ ਮੇਰੇ ਆਵੇ
ਰੂਹ ਮੇਰੀ ਕੱਢੇ ਜਦੋਂ ਜਾਨ ਬੁਲਾਵੇਂ
ਰੂਹ ਮੇਰੀ ਕੱਢੇ ਜਦੋਂ ਮੁੱਖ ਤੂੰ ਦਿਖਾਵੇਂ
ਰੂਹ ਮੇਰੀ ਕੱਢੇ ਜਦੋਂ ਮੁੱਖ ਤੂੰ ਦਿਖਾਵੇਂ

ਮੇਰੀਆਂ ਅੱਖਾਂ ਦੇ ਮੂਰਰੇ ਤੈਨੂੰ ਰਖਾ
ਤੇਰੀਆਂ ਬਾਤਾਂ 'ਚ ਲੰਘ ਜਾਣ ਰਾਤਾਂ
ਤੂੰ ਸੱਚੀ ਮੈਨੂੰ ਮਾਰ ਸੁੱਟਿਆ
ਦਿਲ ਤੇ ਤੇਰਾ ਨਾ ਲਿਖਿਆ

ਮੇਰੀਆਂ ਅੱਖਾਂ ਦੇ ਮੂਰਰੇ ਤੈਨੂੰ ਰਖਾ
ਤੇਰੀਆਂ ਬਾਤਾਂ 'ਚ ਲੰਘ ਜਾਣ ਰਾਤਾਂ
ਤੂੰ ਸੱਚੀ ਮੈਨੂੰ ਮਾਰ ਸੁੱਟਿਆ
ਦਿਲ ਤੇ ਤੇਰਾ ਨਾ ਲਿਖਿਆ

ਹਾਂ ਰੱਲ ਮਿਲ ਕੇਠੇ ਹੋਕੇ ਰਹੇ ਯਾਰ ਸਾਰੇ
ਖੁੱਲੇ ਸਾਡੇ ਦਿਲ ਕੁੜੇ ਲੱਗੇ ਨਾ ਕੋਈ ਤਾਲੇ
ਚੰਗਾ ਮੈਨੂੰ ਲੱਗੇ ਜਦੋਂ ਹੱਥ ਤੂੰ ਫੜਾਵੇ
ਹੱਥ ਦੀ ਬਣਾਈ ਮੈਨੂੰ ਚੂਰੀ ਤੂੰ ਖਾਵੇਂ
ਇੱਧਰ ਤੂੰ ਆ ਕੁੜੇ ਸੰਗ ਸਾਰੀ ਲਾਦੇ
ਇੱਧਰ ਤੂੰ ਆ ਕੁੜੇ ਸੰਗ ਸਾਰੀ ਲਾਦੇ

ਹਮ੍ਮ

ਹਰ ਇਕ ਚੀਜ਼ ਜੱਚੇ ਜੋ ਵੀ ਪਾਵੇ
ਮੋਰ ਰੋਵਨ ਜਦੋਂ ਜੁੱਲਫ ਝੁਕਾਵੇ
ਚੰਗਾ ਮੈਨੂੰ ਲੱਗੇ ਜਦੋਂ ਦੁੱਖ ਤੂੰ ਭੁਲਾਵੇਂ
ਚੰਗਾ ਮੈਨੂੰ ਲੱਗੇ ਜਦੋਂ ਵਾਜ਼ ਸੁਣਾਵੇਂ
ਕਹਿ ਮੇਰਾ ਨਾ ਕੁੜੇ, ਕਹਿ ਮੇਰਾ ਨਾ ਓਏ
ਕਹਿ ਮੇਰਾ ਨਾ ਕੁੜੇ, ਕਹਿ ਮੇਰਾ ਨਾ ਓਏ

ਮੇਰੀਆਂ ਅੱਖਾਂ ਦੇ ਮੂਰਰੇ ਤੈਨੂੰ ਰਖਾ
ਤੇਰੀਆਂ ਬਾਤਾਂ 'ਚ ਲੰਘ ਜਾਣ ਰਾਤਾਂ
ਤੂੰ ਸੱਚੀ ਮੈਨੂੰ ਮਾਰ ਸੁੱਟਿਆ
ਦਿਲ ਤੇ ਤੇਰਾ ਨਾ ਲਿਖਿਆ
ਮੇਰੀਆਂ ਅੱਖਾਂ ਦੇ ਮੂਰਰੇ ਤੈਨੂੰ ਰਖਾ
ਤੇਰੀਆਂ ਬਾਤਾਂ 'ਚ ਲੰਘ ਜਾਣ ਰਾਤਾਂ
ਤੂੰ ਸੱਚੀ ਮੈਨੂੰ ਮਾਰ ਸੁੱਟਿਆ
ਦਿਲ ਤੇ ਤੇਰਾ ਨਾ ਲਿਖਿਆ
ਦਿਲ ਤੇ ਤੇਰਾ ਨਾ ਲਿਖਿਆ
ਦਿਲ ਤੇ ਤੇਰਾ ਨਾ ਲਿਖਿਆ
ਦਿਲ ਤੇ ਤੇਰਾ ਨਾ ਲਿਖਿਆ
ਦਿਲ ਤੇ ਤੇਰਾ
ਹਮ੍ਮ

WRITERS

Supreme Sidhu

PUBLISHERS

Lyrics © O/B/O DistroKid, Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Break From LA

2023

01

Nova

S Finesse, Supreme Sidhu

02

Stargazer

PVLI, Supreme Sidhu

03

Attached

Raaginder, Supreme Sidhu

04

On My Mind

Supreme Sidhu

05

On God

Simmy, Supreme Sidhu

06

Her Day

Supreme Sidhu

From This Artist