ਓ ਮੋਰਲ ਆ ਸਿਧੇ ਜਿਹੜੇ ਦਾਦੇ ਦੇ ਏ ਦਿਤੇ
ਤਾਹਿ plastic ਬੰਦਿਆਂ ਨਾ ਸਾਡੀ ਨਿਭਾਈ ਨਾ
ਰੂਬਤਾ ਇਲਾਈਟ , ਮੂਹੋ ਬੰਦੇ ਨਾ sweet
ਇਥੇ ego ਕਿਸੇ ਦੀ ਵੀ ਸਾਡੇ ਮੂਰੇ ਟਿਕੀ ਨਾ
Trust ਮਿੱਤਰਾ ਦਾ ਨਾਲੇ ਜੇਹੜਾ ਤੋੜ ਦੁਗਾਂ
ਪਾੜ ਦੇਈ ਦਾ ਬਰਕਤ ਨਾ ਦਈਏ chance ਦੂਜਾ
ਪਾੜ ਦਈ ਦਾ ਬਰਕਾਂ ਨਾ ਦਈਏ chance ਦੂਜਾ
ਸੱਚ ਕੌੜਾ ਲੱਗੇ ਭਾਵੇ ਜਿੰਨਾ ਮਰਜੀ
ਪਾੜ ਦੇਈ ਦਾ ਬਰਕਤ ਨਾ ਦਈਏ chance ਦੂਜਾ
ਪਾੜ ਦਈ ਦਾ ਬਰਕਾਂ ਨਾ ਦਈਏ chance ਦੂਜਾ
ਗੱਬਰੂ ਨੀਂ ਤਾਜੀ ਤਾਜੀ ਮਾਰੇ ਜਦੋਂ ਬਾਜੀ
ਸਾਰੇ ਖੜ੍ਹ ਜਾਂਦੇ ਉੱਥੇ ਸਾਰੇ ਦਾ ਭੁੱਲਕੇ
ਦਖਾਉਂਦਾ ਐਸਾ ਰੰਗ ਕਦੇ ਦੇਖੇ ਨਾਇਓ ਢੰਗ
ਸਿੱਧਾ ਕਢ ਦਵੇ ਪੀਚਰਾਂ ਜੋ ਬੈਠੇ ਫੁੱਲ ਕੇ
ਅਮਰੀਕੇ ਆਲੇ ਸਿੱਧੂਆ ਜੋ ਬੁੜ੍ਹਕਦਾ ਬਾਲਾ
ਪਾੜ ਦਈ ਦਾ ਬਰਕਤ ਨਾ ਦਈਏ chance ਦੂਜਾ
ਪਾੜ ਦਈ ਦਾ ਬਰਕਾਂ ਨਾ ਦਈਏ chance ਦੂਜਾ
ਪਿਊਰ ਨੂ ਮਿਲਾਵਾਤਾ ਨਾ ਭਰਦੇ ਨਹੀਂ
ਚੁਸਤੀ ਚਲਾਕੀਆਂ ਚ ਬੜਦੇ ਨਹੀਂ
ਗ਼ਲਤ ਨੂ wrong ਕਹਿਣੋ ਡਰਦੇ ਨਹੀਂ
ਜੇਹੜਾ elevate ਕਰੇ ਕੰਮ ਉਹ ਕਰਦੇ ਬਈ
Proud ਕਰਦੇ ਏ feel ਸਾਡੇ ਘਰਦੇ ਬਈ
Road ਸਾਡੀ ਵਿਚ ਆਉਣ ਠੇਡੇ ਜਿੰਨੇ ਵੀ
ਪਾੜ ਦਈ ਦਾ ਬਰਕਤ ਨਾ ਦਈਏ chance ਦੂਜਾ
ਪਾੜ ਦਈ ਦਾ ਬਰਕਾਂ ਨਾ ਦਈਏ chance ਦੂਜਾ