ਓ ਛੱਡ ਦੇ ਨਾ ਸੁੱਕਾ ਰੌਲਾ ਪੈ ਜੇ ਵੱਟ ਦਾ
ਟਾਕਰੇ ਹੋਏ ਤੋਹ ਪਿੱਛੇ ਨਾਇਓ ਹਟ ਦਾ
ਟਾਕਰੇ ਹੋਏ ਤੋਹ ਪਿੱਛੇ ਨਾਇਓ ਹਟ ਦਾ
ਕਰੇ ਨਾ ਕੋਈ ਰਾਜੀਨਾਮੇ ਜੜੋ ਹੀ ਪੱਟ ਦਾ
ਟਾਕਰੇ ਹੋਏ ਤੋਹ ਪਿੱਛੇ ਨਾਇਓ ਹਟ ਦਾ
ਟਾਕਰੇ ਹੋਏ ਤੋਹ ਪਿੱਛੇ ਨਾਇਓ ਹਟ ਦਾ
ਓ ਦੁਕੀ ਤੀਕੀ ਯੱਕੇ ਸਾਰੇ ਰੱਖੇ ਚੰਡ ਕੇ
ਦੁਕੀ ਤੀਕੀ ਯੱਕੇ ਸਾਰੇ ਰੱਖੇ ਚੰਡ ਕੇ
ਦੱਸਾਂ ਨੌ ਦੀ ਓ ਖਾਇਐ ਵੰਡ ਵੰਡ ਕੇ
ਇਲਾਜ ਕਰ ਦੇਈਦਾ ਜੀਦਾ ਬਲੱਡ ਵੱਧ ਦਾ
ਟਾਕਰੇ ਹੋਏ ਤੋਹ ਪਿੱਛੇ ਨਾਇਓ ਹਟ ਦਾ
ਟਾਕਰੇ ਹੋਏ ਤੋਹ ਪਿੱਛੇ ਨਾਇਓ ਹਟ ਦਾ
ਬੜਕ ਪਿੰਡ ਤੋਹ ਅਮਰੀਕੇ ਤੱਕ ਸੁਣ ਦੀ
ਬੜਕ ਪਿੰਡ ਤੋਹ UK ਤੱਕ ਸੁਣ ਦੀ
ਤੀਮਿਬਾਜ਼ ਬੰਦਾਂ ਨਾ ਲਾਇਕ ਯਾਰੀ ਦੇ
ਲੈਂਦੀ ਬੁੱਚੀ ਐਵੇਂ ਨੀ ਘਰਾਂ ਚ ਬਾੜੀ ਦੇ
ਖਿੱਚੀ ਲਕੀਰ ਨਾ ਕੋਈ ਟੱਪ ਸਕਦਾ
ਟਾਕਰੇ ਹੋਏ ਤੋਹ ਪਿੱਛੇ ਨਾਇਓ ਹਟ ਦਾ
ਟਾਕਰੇ ਹੋਏ ਤੋਹ ਪਿੱਛੇ ਨਾਇਓ ਹਟ ਦਾ
ਜਮੀਨਾਂ ਨਾਲ ਸਾਡਾ ਮੋਹ ਬਿੱਲੋ ਮੁੱਢ ਤੋਹ
ਨਾਲ ਸਾਡਾ ਮੋਹ ਬਿੱਲੋ ਮੁੱਢ ਤੋਹ
ਏਧਰ ਵੱਲ ਜੇ ਕੋਈ ਮੈਲੀ ਅੱਖਾਂ ਤੱਕ ਲੈ
ਕਰ ਦੇਈਏ ਡੱਕਰੇ ਨਾ ਡਰਾ ਕਿਸੇ ਝੁੰਡ ਤੋਹ
ਕਰ ਦੇਈਏ ਡੱਕਰੇ ਨਾ ਡਰਾ ਕਿਸੇ ਝੁੰਡ ਤੋਹ
ਡਰਦੇ ਨਾ ਸ਼ੇਰ ਕਦੇ ਗਿਦੜ੍ਹਾ ਦੇ ਝੁੰਡ ਤੋਹ
ਕਰ ਦੇਈਏ ਡੱਕਰੇ ਨਾ ਡਰਾ ਕਿਸੇ ਝੁੰਡ ਤੋਹ
ਡਰਦੇ ਨਾ ਸ਼ੇਰ ਕਦੇ ਗਿਦੜ੍ਹਾ ਦੇ ਝੁੰਡ ਤੋਹ
ਕਿਸੇ ਝੁੰਡ ਤੋਹ , ਕਿਸੇ ਝੁੰਡ ਤੋਹ