ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ
ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ
ਤੇਰੇ ਨਿੱਕੇ ਜੇ ਹੀ ਹਾਸੇ ਨਾਲ ਖਿੜ ਜਾਇਏ
ਤੇਰੀ ਸੰਗਤ ਦਾ ਪਲ ਕੋਈ ਨਾ ਗਵਾਉਂਦੀ
ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ
ਨਿਗਾਹ ਖਿਚੇ ਤੇਰੀ ਝੁਮਕੇ ਮੇਰੇ ਦੋਵੇਂ
ਸਾਡਾ ਸੱਜਣਾ ਮੁਕੰਮਲ ਤਹ ਹੋਵੇ
ਦੱਸ ਕਿਹੜੇਆਂ ਖਿਆਲਾ ਚ ਗਵਾਚਾ ਰਹਿਣਾ ਏ
ਦੁੱਖ ਤੇਰੇ ਜਿੰਨੇ ਸਾਰੇ ਹਿੱਸੇ ਮੈਂ ਚਾਉਂਦੀ
ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ
ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ
ਤੇਰੇ ਮਗਰੋਂ ਤੇਰੇ ਲੀੜ੍ਹਿਆ ਚੋਂ ਵੇ
ਤੇਰੀ ਮਹਿਕ ਚੋਂ ਤੇਰਾ ਮਹਿਸੂਸ ਹੋਵੇ
ਸਾਡਾ ਤਾਂ ਮਨ ਸਭ ਕੁਜ ਰੁਕ ਜਾਂਦਾ
ਜੇ ਮੱਥੇ ਤੇਰੇ ਕੜੇ ਵੀ ਤਿਉਂੜੀ ਆਉਂਦੀ
ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ
ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ
ਤੇਰੇ ਚੇਹਰੇ ਤੋਹ ਹੀ ਸਭ ਕੁਜ ਪੜ ਲਹਿੰਦੀ
ਤੇਰੇ ਖਿਆਲ ਚ ਤੈਥੋਂ ਪਹਿਲਾ ਜਾ ਬਹਿੰਦੀ
ਅਮਰੀਕੇ ਆਲਿਆ ਲਿਖਦਾ ਰਹਿ ਸਿੱਧੂਆ
ਤੇਰੇ ਗੀਤ ਵੇ ਹਰ ਦਮ ਮੈਂ ਗਾਉਂਦੀ
ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ
ਰਵੇਂ ਤਸੱਲੀ ਤੇਰੀ ਤਾਹੀ ਮੈਂ ਜ਼ਿਆਉਣੀ ਢੋਲਣਾ
ਤੇਰਾ ਮੇਹਣਾ ਹਾਏ ਵੇ ਤਾਹੀ ਨਾ ਮੈਂ ਸਹਿ ਪਾਉਂਦੀ (ਹੋਏ ਹੋਏ ਹੋਏ )