ਆ ਗੱਬਰੂ ਪੁੱਤ ਦਾ ਵਿਛੋੜਾ ਝਲਣਾ ਔਖਾ ਏ
ਗੱਬਰੂ ਪੁੱਤ ਦਾ ਵਿਛੋੜਾ ਝਲਣਾ ਔਖਾ ਏ
ਉਮਰ ਜੰਨ ਲੇਆਉਣ ਦੀ ਸੀਵਾ ਨੂੰ ਘਲਣਾ ਔਖਾ ਏ
ਗੱਬਰੂ ਪੁੱਤ ਦਾ ਵਿਛੋੜਾ ਝਲਣਾ ਔਖਾ ਏ
ਬਚੇ ਨੂੰ ਪਿਓ ਦਾ, ਵਿਛੋੜਾ ਝਲਣਾ ਔਖਾ ਏ
ਹਜੇ ਉਮਰ ਪੱਲਣ ਦੀ ਬਾਪੂ ਪੱਲਣਾ ਔਖਾ ਏ
ਬਚੇ ਨੂੰ ਪਿਓ ਦਾ, ਵਿਛੋੜਾ ਝਲਣਾ ਔਖਾ ਏ
ਪੰਜਾਬ ਨੂੰ ਪੁੱਤਾ ਦਾ ਘਾਟਾ ਝਲਣਾ ਔਖਾ ਏ
ਜਿਹੜੇ ਦੀਪ ਬੁਝ ਗਏ ਉਹਨਾ ਨੂੰ ਭੁਲਣਾ ਔਖਾ ਏ
ਪੰਜਾਬ ਨੂੰ ਪੁੱਤਾ ਦਾ ਘਾਟਾ ਝਲਣਾ ਔਖਾ ਏ
ਇਹ ਗੀਤ ਸ਼ਰਦਾਂਜਲੀ ਏ ਸਾਥੋ ਵਿਛੜੇ ਵੀਰਾਂ ਨੂੰ
ਸੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ)
ਸੰਦੀਪ ਸਿੰਘ ਸੰਧੂ (ਸੰਦੀਪ ਨੰਗਲ ਅੰਬੀਆ)
ਤੇ ਹੋਰ ਕਿੰਨੇ ਹੀ ਪੰਜਾਬ ਦੇ ਪੁੱਤ