LyricFind Logo
LyricFind Logo
Profile image icon
Lyric cover art

Folk ’n’ Trap

•

2022

Steel Bangle

Apple Music logo
Deezer logo
Spotify logo
Lyrics
ਕਰਕੇ ਸ਼ੀਸ਼ੇ down ਨੀ
ਆਉਂਦੇ downtown ਨੀ
ਪੈਰਾਂ ਵਿੱਚ ਚਿੱਟੇ uptown ਨੀ
ਦੇਖ ਪਿੰਡਾਂ ਆਲੇ ਕਾਕੇ
ਪਾਉਂਦੇ ਫਿਰਦੇ ਪੜਾਕੇ
ਸਿੱਧਾ ਟੇਸੀ ਆਲਾ ਬੇਰ ਲਾਉਣ ਨੀ
Nature ਤੋਂ ਯਾਰ ਭਾਵੇਂ ਠੰਢੇ ਬੜੇ ਨੀ
ਖਾਣ ਗਰਮੀ ਜੋ ਸੇਕ ਵੀ ਕਢਾਏ ਹੋਏ ਆ
ਚੂੜੀਆਂ ਨੀ ਪਾ ਕੇ ਰੱਖਦੇ ਨੀ ਨਖਰੋ
Steel Bangle ਗੁੱਟਾਂ ਦੇ ਵਿੱਚ ਪਾਏ ਹੋਏ ਆ
ਚੂੜੀਆਂ ਨੀ ਪਾ ਕੇ ਰੱਖਦੇ ਨੀ ਨਖਰੋ
Steel Bangle ਗੁੱਟਾਂ ਦੇ ਵਿੱਚ ਪਾਏ ਹੋਏ ਆ
ਹੋ ਹੋ ਹੋ
ਅਣਖ ਹੰਕਾਰ ਨਹੀਓਂ mix ਕਰਦੇ
ਜਿਹੜਾ ਕਰੇ ਹੰਕਾਰ ਉਹਨੂੰ fix ਕਰਦੇ
ਨਿਮਰਤਾ ਨਾਲ ਯਾਰ ਬਹਿੰਦੇ ਉੱਠਦੇ
ਅਸੀਂ ਛਾਂਟ ਵੀ ਦੇਈ ਦਾ ਨਾ flex ਕਰਦੇ
ਸੋਚਣੀ ਦੇ ਵਾਂਗੂ ਮੁੱਛ ਰਹਿੰਦੀ ਤਾਹ ਨੀ
ਘੇਰ ਲਈਏ ਕੇਰਾ ਨਾ ਥਿਆਉਂਦਾ ਰਾਹ ਨੀ
ਹੋਏ ਫਿਰਦੇ ਜੋ ਚੌੜੇ ਚਾਹ ਦੇਈਏ ਲਾਹ ਨੀ
ਸੀ ਜਿਹੜੇ ਸ਼ੇਰ ਵਾਂਗ ਬਾਂਦਰਾਂ ਤਪਾਏ ਹੋਏ ਆ
ਚੂੜੀਆਂ ਨੀ ਪਾ ਕੇ ਰੱਖਦੇ ਨੀ ਨਖਰੋ
Steel Bangle ਗੁੱਟਾਂ ਦੇ ਵਿੱਚ ਪਾਏ ਹੋਏ ਆ
ਚੂੜੀਆਂ ਨੀ ਪਾ ਕੇ ਰੱਖਦੇ ਨੀ ਨਖਰੋ
Steel Bangle ਗੁੱਟਾਂ ਦੇ ਵਿੱਚ ਪਾਏ ਹੋਏ ਆ

ਕਰਾਂ ਕਿਸੇ ਦੀ ਗੁਲਾਮੀ ਲੇਖਾਂ ਵਿੱਚ ਲਿਖੀ ਨਾ
ਵਿਕਾਊ ਨੀ ਜ਼ਮੀਰ ਕਿਸੇ ਲਈ ਵਿਕੀ ਨਾ
ਜੋਕਰਾਂ ਦੇ ਸਿਰਾਂ ’ਤੇ ਨਾ ਤਾਜ ਸਜਦਾ
ਕਦੇ ਉਹਨਾਂ ਆਲੇ level ’ਤੇ ਨਹੀਓਂ ਡਿੱਗੀ ਦਾ
ਅਮਰੀਕੇ ਆਲਾ ਸਿੱਧੂ ਸਭ ਨਾਲੋਂ ਵੱਖ ਨੀ
German Shepherd ਤੋਂ ਤੇਜ਼ ਨੱਕ ਨੀ
ਸੁੰਘ ਲਏ ਇਰਾਦਿਆਂ ਨੂੰ ਮੀਲਾਂ ਤੱਕ ਨੀ
ਬਿਨ ਬੋਲਿਆ ਵੀ ਤਖ਼ਤ ਹਿਲਾਏ ਹੋਏ ਆ
ਚੂੜੀਆਂ ਨੀ ਪਾ ਕੇ ਰੱਖਦੇ ਨੀ ਨਖਰੋ
Steel Bangle ਗੁੱਟਾਂ ਦੇ ਵਿੱਚ ਪਾਏ ਹੋਏ ਆ
ਚੂੜੀਆਂ ਨੀ ਪਾ ਕੇ ਰੱਖਦੇ ਨੀ ਨਖਰੋ
Steel Bangle ਗੁੱਟਾਂ ਦੇ ਵਿੱਚ ਪਾਏ ਹੋਏ ਆ
ਹੋ ਹੋ ਹੋ ਹੋ

WRITERS

Gurkanwal Sidhu

PUBLISHERS

Lyrics © TuneCore Inc.

Share icon and text

Share


See A Problem With Something?

Lyrics

Other

More From This Album

Lyric cover art

Folk ’n’ Trap

2022

01

Steel Bangle

Byg Byrd, G. Sidhu

02

Barka

Byg Byrd, G. Sidhu

03

Tasalli

G. Sidhu, Urban Singh

04

Taakre

G. Sidhu, Kaos Productions

05

Lost Brothers

Dilraj, G. Sidhu