LyricFind Logo
LyricFind Logo
Profile image icon
Lyric cover art

Leonization

•

2025

Havana

Apple Music logo
Deezer logo
Spotify logo
Lyrics
Bad Bunny ਸੁਣ ਸੁਣ ਸੋਹਣੀਏ ਤੂੰ ਥਕਦੀ ਨੀ
ਇੱਕ ਪੈਰ LA ਤੇ ਮਿਲਾਨ ਦੂਜਾ ਰੱਖਦੀ ਨੀ
ਤੀਰ ਦਿਲੋਂ ਪਾਰ ਹੋਇਆ ਨਜ਼ਰਾ ਦੇ ਵਾਰ ਦਾ
ਅੱਖਾਂ ਤੋ ਹਟਾ ਕੇ ਤੂੰ ਬਤੇਕਾ ਜਦੋ ਤੱਕਦੀ ਨੀ
Bad Bunny ਸੁਣ ਸੁਣ ਸੋਹਣੀਏ ਤੂੰ ਥਕਦੀ ਨੀ
ਇੱਕ ਪੈਰ LA ਤੇ ਮਿਲਾਨ ਦੂਜਾ ਰੱਖਦੀ ਨੀ
ਤੀਰ ਦਿਲਾਂ ਪਾਰ ਹੋਇਆ ਨਜ਼ਰਾ ਦੇ ਵਾਰ ਦਾ
ਅੱਖਾਂ ਤੋ ਹਟਾ ਕੇ ਤੂੰ ਬਤੇਕਾ ਜਦੋ ਤੱਕਦੀ ਨੀ
ਆਉਣ ਹੁਲਾਰੇ ਖਤਮ ਕੁੰਵਾਰੇ
ਜਿੱਥੋਂ ਵੀ ਲੰਘੇ ਤੂਫਾਨਾਂ ਜਿਹੀ
ਬਿੱਲੋ ਦੀ ਤੋਰ ਰਿਹਾਨਾ ਜਿਹੀ
ਕੀਤਾ ਏ ਸ਼ਹਿਰ ਦੀਵਾਨਾ ਜਿਹੀ
ਹੋ ਘੋੜ ਸਵਾਰੀ ਕਰੇ ਮੋਨਾਕੋ
ਤੇ ਬਾਡੀ Tan ਹਵਾਨਾ ਜੀ
ਬਿੱਲੋ ਦੀ ਤੋਰ ਰਿਹਾਨਾ ਜੀ
ਕੀਤਾ ਏ ਸ਼ਹਿਰ ਦੀਵਾਨਾ ਜੀ
ਹੋ ਘੋੜ ਸਵਾਰੀ ਕਰੇ ਮੋਨਾਕੋ
ਤੇ ਬਾਡੀ Tan ਹਵਾਨਾ ਜੀ
Fail ਤੂੰ ਤਾਂ ਸੋਹਣੀਏ ਮਿਆਮੀ ਵਾਲੀ heat ਕਰੇ
Kim ਦੀ ਤੇ ਬੈਲਾ ਦੀ ਤੂੰ Paris ਨੂੰ beat ਕਰੇ
ਪਾਣੀ ਵਾਂਗ ਸੋਹਣੀਏ ਲਗਾਵੇ ਡਾਨ ਉਡਿਓ ਨੂੰ
ਆਸ਼ਿਕਾਂ ਦੇ ਅਸਰ ਜੋ ਪੈਗ ਬਿੱਲੋ ਨੀਟ ਕਰੇ
Fail ਤੂੰ ਤਾਂ ਸੋਹਣੀਏ ਮਿਆਮੀ ਵਾਲੀ heat ਕਰੇ
Kim ਦੀ ਤੇ ਬੈਲਾ ਦੀ ਤੂੰ Paris ਨੂੰ beat ਕਰੇ
ਪਾਣੀ ਵਾਂਗ ਸੋਹਣੀਏ ਲਗਾਵੇ ਡਾਨ ਉਡਿਓ ਨੂੰ
ਆਸ਼ਿਕਾਂ ਦੇ ਅਸਰ ਜੋ ਪੈਗ ਬਿੱਲੋ ਨੀਟ ਕਰੇ
ਜਾਦੂ ਕਾਲਾ ਕਜਲੇ ਵਾਲਾ
ਕੇ ਪੂਰੀ ਅੱਖ ਸ਼ੈਤਾਨਾਂ ਜੀ
ਬਿੱਲੋ ਦੀ ਤੋਰ ਰਿਹਾਨਾ ਜੀ
ਕੀਤਾ ਏ ਸ਼ਹਿਰ ਦੀਵਾਨਾ ਜੀ
ਹੋ ਘੋੜ ਸਵਾਰੀ ਕਰੇ ਮੋਨਾਕੋ
ਤੇ ਬਾਡੀ ਤਾਂ ਹਵਾਨਾ ਜੀ
ਬਿੱਲੋ ਦੀ ਤੋਰ ਰਿਹਾਨਾ ਜੀ
ਕੀਤਾ ਏ ਸ਼ਹਿਰ ਦੀਵਾਨਾ ਜੀ
ਹੋ ਘੋੜ ਸਵਾਰੀ ਕਰੇ ਮੋਨਾਕੋ
ਤੇ ਬਾਡੀ ਤਾਂ ਹਵਾਨਾ ਜੀ

Love on the Brain ਜਿਵੇਂ Rihanna
Yeah I am insane ਤੇਰਾ ਦੀਵਾਨਾ
ਕੰਮ ਕਮੀਣ ਕਾਫੀ ਹਾਂ ਕਿਨ
Whatever you feel baby ਛੀਪਾ ਨਾ
ਦੁਨੀਆਂ ਨਹੀਂ ਭੁਲੇਗੀ ਤੇਰਾ ਮੇਰਾ ਫਸਾਨਾ
ਪਰ ਪਹਿਲਾਂ ਤੈਨੂੰ ਮੈਨੂੰ ਪਵੇਗਾ ਫਸਾਣਾ
ਜਾਣਾ ਤੇਰਾ ਜਾਣਾ ਹਰ ਤਰਾਨਾ
ਇੱਕ ਤੇਰਾ ਆਣਾ ਇੱਕ ਤੇਰੇ ਜਾਣੇ ਦਾ ਬਹਾਨਾ
ਫਲ ਦੀ ਚਿੰਤਾ ਹੈ ਕਿਸਕੋ
Baby ਹਮ ਤੋਂ ਸਬਰ ਚਾਹਤੇ ਹੈ
ਤੁਮ ਦੇਖ ਕੇ ਹਮ ਜੋ ਹੱਸ ਲੈਂ
ਅਸੀਂ ਯੂੰ ਹੀ ਸਵਰ ਜਾਤੇ ਹੈ
ਅਪਣੀ ਸਾਥ ਵਿੱਚ ਜਦ ਵੀ ਹੋ ਫੋਟੋ
ਐਸੀ ਖ਼ਬਰ ਛਾਪੇ ਹੈ
ਹਰ ਮੋੜ 'ਤੇ ਸਾਥ ਜੋ ਤੁਮ ਹੋ
ਅਸੀਂ ਐਸਾ ਸਫਰ ਚਾਹਤੇ ਹੈ

ਰਿਹਾਨਾ ਕੀਤਾ ਏ ਸ਼ਹਿਰ ਦੀਵਾਨਾ
ਘੋੜ ਸਵਾਰੀ ਕਰੇ ਮੋਨਾਕੋ
ਤੇ ਬਾਡੀ tan ਹਵਾਨਾ
ਬਿੱਲੋ ਦੀ ਤੋਰ ਰਿਹਾਨਾ ਜੀ
ਕੀਤਾ ਏ ਸ਼ਹਿਰ ਦੀਵਾਨਾ ਜੀ
ਹੋ ਘੋੜ ਸਵਾਰੀ ਕਰੇ ਮੋਨਾਕੋ
ਤੇ ਬਾਡੀ tan ਹਵਾਨਾ ਜੀ

WRITERS

Tanishq Singh, Leo Grewal, Paradox

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Leonization

2025

01

Shopping List

Leo Grewal, Yo Yo Honey Singh

02

Havana

Leo Grewal, Paradox

03

Mashallah

Leo Grewal

04

Beeba

Leo Grewal

05

Band Darwaaze

Leo Grewal

06

Bougie Saiyaan

Leo Grewal

07

Stars

Bella, Leo Grewal

08

Rakaaney

Leo Grewal

09

Vibe

Leo Grewal

From This Artist