LyricFind Logo
LyricFind Logo
Profile image icon
Lyric cover art

Leonization

•

2025

Shopping List

Apple Music logo
Deezer logo
Spotify logo
Lyrics
ਓ ਆ Yo! Leo grewal!
2025 baby, let's do it

ਕਦੇ ਡਿਓਰ ਕਦੇ ਸ਼ਨੇਲ
ਅੱਜ ਨਾ ਲੋਕਾਂ ਦੀ ਲੱਗਦੀ ਖੈਰ
ਅੱਧੇ ਆ ਰੂਫ ਬੈਂਟਲੀ ਦੇ ਕੂਪ
ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ
ਜ਼ੁਲਫਾਂ ਦੇ ਜਾਲ ਬੁਰਾ ਏ ਹਾਲ
ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ
ਨੈਣਾਂ ਦੇ ਤੀਰ ਦਿਲਾਂ ਨੂੰ ਚੀਰ
ਹਾਂ ਜੀ ਹਾ ਦਿਲਾਂ ਤੇ ਢਾਉਂਦੀ ਓਹ ਕਿਹਰ
ਕਦੇ ਡਿਓਰ ਕਦੇ ਸ਼ਨੇਲ
ਅੱਜ ਨਾ ਲੋਕਾਂ ਦੀ ਲੱਗਦੀ ਖੈਰ
ਅੱਧੇ ਆ ਰੂਫ ਬੈਂਟਲੀ ਦੇ ਕੂਪ
ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ

ਕਤੋ ਤੂੰ ਕਰਦੀ ਦੇਰ ਜਤਾ ਦੇ
ਮੇਰੇ ਤੇ ਤੇਰਾ ਏ ਹਕ ਨਹੀਂ
ਜੱਟਾਂ ਦੇ ਪੁੱਤ ਦੀ ਯਾਰੀ ਸਿਰੇ ਦੀ
ਵੈਰ ਵੀ ਪੂਰਾ ਏ ਅੱਗ ਨਹੀਂ
ਤੇਰੇ ਤੇ ਆਇਆ ਏ ਦਿਲ
ਤਾਹੀ ਤੇਰਾ ਦਿਲ ਰਹਾ ਓਹ ਮੰਗ ਨਹੀਂ
ਦਿਨ ਜੇ ਖਿਲੇ ਤਾ ਕੱਲੀ ਜੇ ਮਿਲੇ ਤਾ
ਵਿਨੀ ਚ ਪਾ ਦੇਂਦਾ ਵਾਂਗ ਨਹੀਂ
Are you rich party on beach
ਸੁਬਹ ਸੀ ਐਲ ਏ ਤੇ ਸ਼ਾਮੀ ਆ Greece
ਨੋਟਾਂ ਦੇ ਰੈਕਸ ਕੱਡ ਦੀ cheques
ਦੂਰੋ ਦੂਰੋ ਹੀ ਕਰੀ ਜਾਵੇ tease
ਪੂਰੀ ਆ ਫੀਲ ਬੈਡੀ ਦੀ ਹੀਲ
ਮੁੰਡੇ ਨੇ ਪੱਟ ਤੇ ਲੈ ਦੀ ਓਹ ਕੀਲ
ਬਾਡੀ ਆ ਤਨ ਹੱਸਨਾ ਤੇ ਪੰਨ
ਬਾਡੀ ਤੇ ਚੱਲਾ ਤੇ ਮੋਰ ਆ ਬਿਚ
ਕਦੇ ਡਿਓਰ ਕਦੇ ਸ਼ਨੇਲ
ਅੱਜ ਨਾ ਲੋਕਾਂ ਦੀ ਲੱਗਦੀ ਖੈਰ
ਅੱਧੇ ਆ ਰੂਫ ਬੈਂਟਲੀ ਦੇ ਕੂਪ
ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ
ਕਦੇ ਡਿਓਰ ਕਦੇ ਸ਼ਨੇਲ
ਅੱਜ ਨਾ ਲੋਕਾਂ ਦੀ ਲੱਗਦੀ ਖੈਰ
ਅੱਧੇ ਆ ਰੂਫ ਬੈਂਟਲੀ ਦੇ ਕੂਪ
ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ

ਜ਼ੁਲਫਾਂ ਦੇ ਜਾਲ ਬੁਰਾ ਏ ਹਾਲ
ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ
ਨੈਣਾਂ ਦੇ ਤੀਰ ਦਿਲਾਂ ਨੂੰ ਚੀਰ
ਹਾਂ ਜੀ ਹਾ ਦਿਲਾਂ ਤੇ ਢਾਉਂਦੀ ਓਹ ਕਿਹਰ

ਵੱਲਾ ਹੀ ਹੁਸਨ ਇਰਾਨੀ ਵੱਲਾ ਹੀ ਚੜੀ ਜਵਾਨੀ
ਵੱਲਾ ਹੀ ਅੱਖ ਤੇ ਲੱਕ ਤੇ ਕੋਕਾ ਜੋ ਨੱਕ ਚ
ਕਰੇ ਸ਼ੈਤਾਨੀ
ਅਸਲਾ ਲੱਖਾਂ ਦਾ ਸੂਰਮਾ ਅੱਖਾਂ ਦਾ
10ਾਂ ਚ 10 ਬਿੱਲੋ
ਅਲਹਮਦੁਲਿੱਲਾ ਨੂਰ ਖ਼ਬਰ
ਕਰੂ ਕੋਈ ਕਰ ਸ਼ੈਤਾਨੀ
ਉੱਚੀ ਲਾ ਗਾਣੇ ਹਿਲਾਉਂਦੀ ਆ ਰੂਫ
ਨਜ਼ਰਾਂ ਫਾਇਰ ਕਰੋਂਦੀ ਆ ਖੂਬ
ਹੁੰਦੇ ਜੋ ਨਹਰੇ ਨੇ ਮੈ ਫੇਰ ਗੇਡੇ ਨੇ
ਗੇਡੀਆਂ ਸ਼ਹਿਰ ਚ ਲਾਉਂਦੀ ਆ ਖੂਬ
ਆਸ਼ਿਕ ਨੇ ਮੁੱਠੀ ਚ ਕੇਹੰਦੀ ਆ ਕਾਰ ਏ
ਦਿਲਾਂ ਦੇ ਗ੍ਰਿਪ ਕੇਹੰਦੀ ਏ ਕਾਰ ਏ
ਫੇਂਡੀ ਦੀ ਡ੍ਰਿਪ ਕੇਹੰਦੀ ਆ ਬਾਰ ਏ
ਲਾਈਫ ਇਜ਼ ਗੁੱਡ ਬੇਬੀ ਏ ਸਾਰ ਏ ਸਾਰ ਏ ਸਾਰ ਏ

ਕਦੇ ਡਿਓਰ ਕਦੇ ਸ਼ਨੇਲ
ਅੱਜ ਨਾ ਲੋਕਾਂ ਦੀ ਲੱਗਦੀ ਖੈਰ
ਅੱਧੇ ਆ ਰੂਫ ਬੈਂਟਲੀ ਦੇ ਕੂਪ
ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ
ਜ਼ੁਲਫਾਂ ਦੇ ਜਾਲ ਬੁਰਾ ਏ ਹਾਲ
ਬੁੱਲਾਂ ਚ ਕਿੰਨੇ ਹੀ ਛੁਪੇ ਸਵਾਲ
ਨੈਣਾਂ ਦੇ ਤੀਰ ਦਿਲਾਂ ਨੂੰ ਚੀਰ
ਹਾਂ ਜੀ ਹਾ ਦਿਲਾਂ ਤੇ ਢਾਉਂਦੀ ਓਹ ਕਿਹਰ
ਕਦੇ ਡਿਓਰ ਕਦੇ ਸ਼ਨੇਲ ਅੱਜ ਨਾ ਲੋਕਾਂ ਦੀ ਲੱਗਦੀ ਖੈਰ
ਅੱਧੇ ਆ ਰੂਫ ਬੈਂਟਲੀ ਦੇ ਕੂਪ ਬਿੱਲੋ ਦੇ ਥੱਲੇ ਨਹੀਂ ਲੱਗਦੇ ਪੈਰ

WRITERS

Leo Grewal

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Leonization

2025

01

Shopping List

Leo Grewal, Yo Yo Honey Singh

02

Havana

Leo Grewal, Paradox

03

Mashallah

Leo Grewal

04

Beeba

Leo Grewal

05

Band Darwaaze

Leo Grewal

06

Bougie Saiyaan

Leo Grewal

07

Stars

Bella, Leo Grewal

08

Rakaaney

Leo Grewal

09

Vibe

Leo Grewal

From This Artist