ਕੋਈ vibe ਨਹੀਂ ਐ It's a mood
ਗੱਡੀ ਸਲੋ-ਮੋ ਤੇ ਅੱਗੇ ਗੇੜੀ ਰੂਟ
ਅਜੇ ਸੁਰਮੇ ਦੇ ਕਹਿਰ ਤੋਂ ਮਸਾਂ ਹੀ ਬਚੇ ਸੀ
ਉੱਤੇ ਕਾਲੀ ਗੁੱਚੀ ਨਾ ਕਾਲਾ ਸੂਟ
ਕੋਈ vibe ਨਹੀਂ ਐ It's a mood
ਚੋਬਰ ਦੇ ਦਿਲ ਨੂੰ ਸਾਡੇ ਜੋ ਹੁੰਦੀ ਪ੍ਰੋਪੇਨ ਬਿੱਲੋ
ਮੱਥੇ ਤੇ ਲਟਦੇ 'ਜੋ ਜੁਲਫਾਂ ਦੇ ਵਾਲੇ insane ਬਿੱਲੋ
ਇਸ਼ਕ ਕਚਹਿਰੀਆਂ ਦੇ ਵਿੱਚ ਸਜ਼ਾ ਸੁਣਾਈ ਜਾਣੀ ਸੀ
ਮਿੱਤਰਾਂ ਦੇ ਦਿਲ ਨੂੰ ਠੱਗਣੇ ਦੀ ਹੁੰਦੀ ਜੇ ਜੇਲ੍ਹ ਬਿੱਲੋ
ਮਿੱਤਰਾਂ ਦੇ ਦਿਲ ਨੂੰ ਠੱਗਣੇ ਦੀ ਹੁੰਦੀ ਜੇ
ਫਿਰਾਂ ਲੱਭਦਾ ਕਿਨਾਰਾ, ਦੇਜਾ ਜੱਟੀਏ ਇਸ਼ਾਰਾ
ਸੌ ਰੱਬ ਦੀ ਨਾ ਬੋਲਾਂ ਬਿੱਲੋ ਝੂਠ
ਕੋਈ vibe ਨਹੀਂ ਐ It's a mood
ਗੱਡੀ ਸਲੋ-ਮੋ ਤੇ ਅੱਗੇ ਗੇੜੀ ਰੂਟ
ਕੋਈ vibe ਨਹੀਂ ਐ It's a mood
ਗੱਡੀ ਸਲੋ-ਮੋ ਤੇ ਅੱਗੇ ਗੇੜੀ ਰੂਟ
ਅਜੇ ਸੁਰਮੇ ਦੇ ਕਹਿਰ ਤੋਂ ਮਸਾਂ ਹੀ ਬਚੇ ਸੀ
ਉੱਤੇ ਕਾਲੀ ਗੁੱਚੀ ਨਾ ਕਾਲਾ ਸੂਟ
ਕੋਈ vibe ਨਹੀਂ ਐ It's a mood
ਰਹਿਤਾ ਹੂੰ ਖ਼ਵਾਬਾਂ ਮੈ ਖੋਇਆ ਸਾ ਅਕਸਰ
ਜਬਸੇ ਹੈ ਦੇਖਾ ਏ ਰੋਸ਼ਨ ਸਾ ਚਿਹਰਾ
ਲੱਗਣੇ ਲਗੀ ਮੈਨੂੰ ਤੂੰ ਦਿਲਨਸ਼ੀਨ
ਸਹਰਾਵਾਂ ਵਿੱਚ ਜਾਣੇ ਫੁੱਲ ਖਿਲੇ ਹਨ ਯੂੰ
ਅਪਨੋ ਸੇ ਪਰਦਾ ਹੈ ਕਿਸ ਬਾਤ ਦਾ?
ਤੂੰ ਹੀ ਬਤਾ ਦੇ ਏ ਪਰਦਾਨਸ਼ੀਨ
ਵੱਡਾ ਮਸਲਾ ਏ ਬਿੱਲੋ, ਕਾਲਾ ਕਜਲਾ ਏ ਬਿੱਲੋ
ਸਿੱਧਾ ਚੋਬਰਾਂ ਦੇ ਦਿਲ ਕਰੇ ਸ਼ੂਟ
ਕੋਈ vibe ਨਹੀਂ ਐ It's a mood
ਗੱਡੀ ਸਲੋ-ਮੋ ਤੇ ਅੱਗੇ ਗੇੜੀ ਰੂਟ
ਕੋਈ vibe ਨਹੀਂ ਐ It's a mood
ਗੱਡੀ ਸਲੋ-ਮੋ ਤੇ ਅੱਗੇ ਗੇੜੀ ਰੂਟ
ਅਜੇ ਸੁਰਮੇ ਦੇ ਕਹਿਰ ਤੋਂ ਮਸਾਂ ਹੀ ਬਚੇ ਸੀ
ਉੱਤੇ ਕਾਲੀ ਗੁੱਚੀ ਦਾ ਕਾਲਾ ਸੂਟ
ਚੋਬਰ ਦੇ ਦਿਲ ਨੂੰ ਸਾਡੇ ਜੋ ਹੁੰਦੀ ਪ੍ਰੋਪੇਨ ਬਿੱਲੋ