ਰਾਹਾਂ ਵਲ ਵੇਖਾ ਕਦੇ ਟਾਈਮ ਵਲ ਨੀ
ਐਨੀ ਵਾਟ ਵੀ ਨੀ ਲੰਬੀ ਕਿਹੜੀ ਹੋਈ ਗੱਲ ਨੀ
ਹੱਥੀ ਫੜੇ ਫੁੱਲ ਮਹਿਕਾ ਛੱਡੀ ਜਾਂਦੇ ਨੇ
ਕਿਵੇਂ ਦਿਲ ਸਮਝਾਵਾਂ ਕਿਵੇਂ ਪਾਵਾਂ ਥੱਲ ਨੀ
ਤੂੰ ਨਾਂ ਆਈ ਤੇਰੀ ਯਾਦਾਂ ਦੇ ਸਹਾਰੇ
ਮੈਂ ਸਮੁੰਦਰੀ ਕਿਨਾਰਿਆਂ ਨੂੰ ਵੇਖਾਂ
ਕਦੇ ਲਾਰਿਆਂ ਨੂੰ ਵੇਖਾਂ ਕਦੇ ਤਾਰਿਆਂ ਨੂੰ ਵੇਖਾਂ
ਕਿਉਂ ਨਾਂ ਆਏ ਸੋਹਣਿਓ ਮੈਂ ਬੈਠਾ ਸਾਰਿਆਂ ਨੂੰ ਵੇਖਾਂ
ਕਦੇ ਲਾਰਿਆਂ ਨੂੰ ਵੇਖਾ ਕਦੇ ਤਾਰਿਆਂ ਨੂੰ ਵੇਖਾ
ਕਿਉਂ ਨਾਂ ਆਏ ਸੋਹਣਿਓ ਮੈਂ ਬੈਠਾ ਸਾਰਿਆਂ ਨੂੰ ਵੇਖਾ
ਗੱਲਾਂ ਉੱਤੇ ਲਾਲੀਆਂ ਸੀ ਸਾਡੇ ਛਾਵਣੀਆਂ
ਅੱਜੇ ਆਪਾਂ ਕਿੰਨੀਆਂ ਸੀ ਬਾਤਾਂ ਪੌਣੀਆਂ
ਤੂੰ ਹੀ ਤਾਂ ਸਾਡੇ ਵੀ ਉਸਤਾਦ ਸੋਹਣਿਆ
ਕਿੱਥੋਂ ਸਿੱਖ ਗਏ ਓ ਐਦੀਆਂ ਸਕੀਮਾਂ ਲਾਉਣੀਆਂ
ਪੈਗ ਉੱਤੇ ਪੈਗ ਚੱਲ ਪਏ ਨੇ ਨੀਟ ਸੋਹਣਿਆ
ਕਦੇ ਲਾਰਿਆਂ ਨੂੰ ਵੇਖਾਂ ਕਦੇ ਤਾਰਿਆਂ ਨੂੰ ਵੇਖਾਂ
ਕਿਉਂ ਨਾਂ ਆਏ ਸੋਹਣਿਓ ਮੈਂ ਬੈਠਾ ਸਾਰਿਆਂ ਨੂੰ ਵੇਖਾਂ
ਕਦੇ ਲਾਰਿਆਂ ਨੂੰ ਵੇਖਾ ਕਦੇ ਤਾਰਿਆਂ ਨੂੰ ਵੇਖਾ
ਕਿਉਂ ਨਾਂ ਆਏ ਸੋਹਣਿਓ ਮੈਂ ਬੈਠਾ ਸਾਰਿਆਂ ਨੂੰ ਵੇਖਾ
ਪੂਰੇ ਸ਼ਹਿਰ ਕੋ ਪਤਾ ਹੈ ਮੇਰਾ ਨਾਮ ਕਿਆ ਹੈ
ਤੇਰੇ ਖਾਤਿਰ ਤੋੜਾ ਸ਼ਰਾਬ ਸੇ ਵਾਸਤਾ ਮਗਰ ਆਜ ਨਾ
ਜੋ ਦੇਤੀ ਨਾ ਤੂ ਮੇਰਾ ਪਤਾ ਮੇਰਾ ਨਾਮ
ਤੂਨੇ ਕਰੀ ਸੌ ਸੌ ਬਾਤੇਂ ਸੌ ਸੌ ਵਾਅਦੇ
ਗੁਮਰਾਹ ਕਿਆ ਮੇਰੇ ਦਿਲ ਕੋ ਤੂਨੇ
ਯੇ ਰਿਸ਼ਤਾ ਤੇਰਾ ਮੇਰਾ ਬਚਾ ਅਬ ਨਾਮ ਕਾ ਹੈ
ਤੰਗ ਕਰੇ ਤੁਝੇ ਕੋਈ ਰਾਸਤੇ ਮੇਂ
ਉਸੇ ਬੋਲ ਦੀਯੋ ਜਾਨੀ ਮੇਰਾ ਨਾਮ ਕਿਆ ਹੈ
ਆਸ਼ਿਕ ਬੇਚਾਰੇ ਬੇਸਹਾਰੇਆਂ ਨੂੰ ਵੇਖਾਂ
ਕਦੇ ਲਾਰਿਆਂ ਨੂੰ ਵੇਖਾਂ ਕਦੇ ਤਾਰਿਆਂ ਨੂੰ ਵੇਖਾਂ
ਕਿਉਂ ਨਾਂ ਆਏ ਸੋਹਣਿਓ ਮੈਂ ਬੈਠਾ ਸਾਰਿਆਂ ਨੂੰ ਵੇਖਾਂ
ਕਦੇ ਲਾਰਿਆਂ ਨੂੰ ਵੇਖਾ ਕਦੇ ਤਾਰਿਆਂ ਨੂੰ ਵੇਖਾ
ਕਿਉਂ ਨਾਂ ਆਏ ਸੋਹਣਿਓ ਮੈਂ ਬੈਠਾ ਸਾਰਿਆਂ ਨੂੰ ਵੇਖਾ