ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਬਿੱਲੀ ਅੱਖ ਚੋਂ ਚਲਾਏ ਸੀ ਜੋ ਤੀਰ ਅੱਲੜੇ
ਅੱਖ ਚੋਂ ਚਲਾਏ ਸੀ ਜੋ ਤੀਰ ਅੱਲੜੇ
ਸੀਧਾ ਦਿਲਾਂ ਉੱਤੇ ਵੱਜੇ ਨੇ ਨਿਸ਼ਾਨੇ ਨੀ
ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਮੱਠੀ ਮੱਠੀ ਚੱਲਦੀ ਜੋ ਹਵਾ ਮਿਲਣੇ
ਪਉਣ ਲੱਗ ਪਈ ਆ ਮੈਨੂੰ ਏਹ ਸਵਾਲ ਅੱਜ ਕੱਲ
ਤੇਰੇ ਸ਼ਹਿਰ ਚੋਂ ਜੋ ਖਾਈ ਕੇ ਤੇਰੇ ਨਾਲ ਨਿਕਲੀ
ਪੁੱਛਾਂ ਏਹਨੂੰ ਤੇਰਾ ਹਾਲ ਚਾਲ ਅੱਜ ਕੱਲ
ਚਿੱਤ ਹਾਲ ਦੀ ਘੜੀ ਨਾ ਖਾਣ ਪੀਣ ਨੂੰ ਕਰੇ
ਹਾਲ ਦੀ ਘੜੀ ਨਾ ਖਾਣ ਪੀਣ ਨੂੰ ਕਰੇ
ਤੇਰੀ ਸੋਚਾਂ ਵਿਚ ਸੁੱਕੇ ਹੋਏ ਖਾਣੇ ਨੀ
ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਜਿੰਨੂੰ ਜਾਨ ਮੈਥੋਂ ਵਧ ਫਿਰਦਾ ਤਲਾਸ਼ ਕਰਦਾ
ਅੱਜ ਮਿਲਿਆ ਐ ਰੂਹਾਂ ਦੇ ਸੁਕੂਨ ਵਾਂਗਰਾ
ਰੱਖਾਂ ਲੋਕਾਂ ਤੋਂ ਲੁੱਕਾ ਕੇ ਨਿੱਜੀ ਮਸਲੇ ਵਾਂਗੂੰ
ਪਿਆਰ ਸਿਰ ਤੇ ਸਵਾਰ ਐ ਜਨੂਨ ਵਾਂਗਰਾ
ਲੋਕੀ ਕਹਿੰਦੇ ਗਰੇਵਾਲ ਨਸ਼ਾ ਕਿਉਂ ਨੀ ਕਰਦਾ
ਲੇਓ ਗਰੇਵਾਲ ਨਸ਼ਾ ਕਿਉਂ ਨੀ ਕਰਦਾ
ਮੈਂ ਕਿਹਾ ਕਿਹੜਾ ਵਧ ਨੈਣਾ ਦੇ ਮੈਂ ਖਾਣੇ ਨੀ
ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਜਿਉਣੇ ਜੋਗੀਆਂ ਨੂੰ ਕਰ ਗਈ ਦਿਵਾਨੇ ਨੀ
ਬਿੱਲੀ ਅੱਖ ਚੋਂ ਚਲਾਏ ਸੀ ਜੋ ਤੀਰ ਅੱਲੜੇ
ਅੱਖ ਚੋਂ ਚਲਾਏ ਸੀ ਜੋ ਤੀਰ ਅੱਲੜੇ
ਸੀਧਾ ਦਿਲਾਂ ਉੱਤੇ ਵੱਜੇ ਨੇ ਨਿਸ਼ਾਨੇ ਨੀ