ਆਜਾ ਚਲੀਏ ਪਹਾੜਾ ਵਾਲ ਸੋਹਣੀਏ
ਹੋਰ ਕਿ ਚਾਹੀਦਾ ਖਾਵੇ ਖਸਮਾ ਨੂ ਜੱਗ ਨੀ
ਹੋਰ ਕਿ ਚਾਹੀਦਾ ਖਾਵੇ ਖਸਮਾ ਨੂ ਜੱਗ ਨੀ
ਲ ਲ ਸੋਹਣੇ ਸੋਹਣੇ ਸੂਟ ਸੋਹਣੀਏ
ਤੇਰਾ ਮਹਿਯਾ ਨਾ ਕੰਜੂਸ ਸੋਹਣੀਏ
ਗਾਣਾ ਲਾਕੇ ਕੋਯੀ ਡੁਯੇਟ ਸੋਹਣੀਏ
ਲ ਲ ਸੋਹਣੇ ਸੋਹਣੇ ਸੂਟ ਸੋਹਣੀਏ
ਤੇਰਾ ਮਹਿਯਾ ਨਾ ਕੰਜੂਸ ਸੋਹਣੀਏ
ਗਾਣਾ ਲਾਕੇ ਕੋਯੀ ਡੁਯੇਟ ਸੋਹਣੀਏ
ਜਿਡਾ ਬਾਪੂ ਕਰੇ ਬੇਬੇ ਨੂ ਟੇਣੂ ਕਰਾ ਪ੍ਯਾਰ ਨੀ
ਇਕੋ ਇਕ ਜ਼ਿੰਦਗੀ ਆਏ ਦੇਵਾ ਤੇਤੋ ਵਾਰ ਨੀ
ਹੋਰ ਕਿ ਚਾਹੀਦਾ ਖਾਵੇ ਖਸਮਾ ਨੂ ਜੱਗ ਨੀ
ਹੋਰ ਕਿ ਚਾਹੀਦਾ ਖਾਵੇ ਖਸਮਾ ਨੂ ਜੱਗ ਨੀ
ਹਥਾ ਵਿਚ ਹੋ ਤੇਰਾ ਹਾਥ ਸੋਹਣੀਏ
ਸਤਬੀਰ ਦਿਯਾ ਅਖਾਂ ਵਿਚ ਅਖਾਂ ਪਾਕੇ ਨੀ
ਹਥਾ ਵਿਚ ਹੋ ਤੇਰਾ ਹਾਥ ਸੋਹਣੀਏ
ਸਤਬੀਰ ਦਿਯਾ ਅਖਾਂ ਵਿਚ ਅਖਾਂ ਪਾਕੇ ਨੀ
ਦੇਖਨ ਲਾਯੀ ਤੇਰੇ ਚਿਹਰੇ ਉੱਤੇ ਮੁਸਕਾਨ ਨੀ
ਪੈਰਾ ਚ ਤੇਰੇ ਰਖ ਡੇਯਈਏ ਜਹਾਂ ਨੀ
ਹੋਰ ਕਿ ਚਾਹੀਦਾ ਖਾਵੇ ਖਸਮਾ ਨੂ ਜੱਗ ਨੀ
ਹੋਰ ਕਿ ਚਾਹੀਦਾ ਖਾਵੇ ਖਸਮਾ ਨੂ ਜੱਗ ਨੀ