ਨੀ ਮੇਰਾ ਚੈਨ ਵੀ ਖੋ ਲੇਯਾ ਤੂ
ਨੀ ਹੁਣ ਕਿ ਨਿੰਦਾ ਖੋਨਿਯਾ ਨੇ
ਅੱਖਾਂ ਤਾਂ ਪਿਹਲਾਂ ਹੀ ਸੋਹਣੀਆ ਨੇ
ਅੱਖਾਂ ਤਾਂ ਪਿਹਲਾਂ ਹੀ ਸੋਹਣੀਆ ਨੇ
ਤੇਰੀ ਜ਼ੁਲਫ਼ਾਂ ਦੀ ਕਿ ਗੱਲ ਕਰਾਂ
ਜਿਵੇਂ ਜੰਗਲ ਦੀ ਕੋਈ ਵੇਲ ਹੋਵੇ
ਤੈਨੂ ਮਿਲਣ ਦਾ ਚਾਹ ਸਾਨੂ ਇੰਝ ਚੜਦਾ
ਜਿਵੇਈਂ ਰਬ ਨਾਲ ਹੋਣਾ ਮੇਲ ਹੋਵੇ
ਸਾਡੇ ਕੋਲ ਦੋ ਪਲ ਬਿਹ ਜਾ ਤੂੰ
ਜੇ ਤੈਨੂ ਥੋਡੀ ਜਿਹੀ ਰੇਲ ਹੋਵੇ
ਅੱਸੀ ਉਮਰ ਕ਼ੈਦ ਹੀ ਕੱਟ ਲਯੀ ਏ
ਜਿਹ ਤੇਰੇ ਨੈਨਾ ਦੀ ਜੈਲ ਹੋਵੇ
ਅੱਖਾਂ ਤਾਂ ਪਿਹਲਾਂ ਹੀ ਸੋਹਣੀਆ ਨੇ
ਅੱਖਾਂ ਤਾਂ ਪਿਹਲਾਂ ਹੀ ਸੋਹਣੀਆ ਨੇ
ਹੋ ਤੇਰੇ ਮਿਸ਼ਰੀ ਵਰਗੇਯਾ ਬੋਲਾਂ ਤੋਂ
Hight ਜਮਾ same same ਜਿਹੀ ਆ
ਮੋਢੇ ਨਾਲ ਮੋਢੇ touch ਹੁੰਦਾਏ
ਕਿੰਨੇ ਭਾਗਾ ਵਾਲਾ ਸ਼ੀਸ਼ਾ ਜਿਹਦੇ ਮੂਹਰੇ
ਸਤਬੀਰ ਤੋਂ ਤੇਰੇ ਬਾਰੇ ਗੀਤਾਂ ਵਿਚ
ਹੋ ਲਿਖ ਲਿਖ ਥਕੇਯਾ ਅਡੀਏ ਨੈਨਾ
ਅੱਖਾਂ ਤਾਂ ਪਿਹਲਾਂ ਹੀ ਸੋਹਣੀਆ ਨੇ
ਅੱਖਾਂ ਤਾਂ ਪਿਹਲਾਂ ਹੀ ਸੋਹਣੀਆ ਨੇ
ਹਾਏ ਸੂਰਮਾ ਕਾਹਤੋਂ ਹਾਏ ਸੂਰਮਾ