LyricFind Logo
LyricFind Logo
Profile image icon
Lyric cover art

Geetkaar

•

2022

Intezaar

Apple Music logo
Deezer logo
Spotify logo
Lyrics
ਤੈਨੂੰ ਪਿਆਰ ਕਿੱਤਾ ਐ ਪਹਿਚਾਆਂਦੀ ਆ ਮੈਂ
ਥਾਂ ਥਾਂ ਜਾਕੇ ਮਾਰੇ ਮੂੰਹ ਜਾਣਦੀ ਆ ਮੈਂ
ਸਬਰਾਂ ਦੇ ਘੁੱਟ ਭਰੇ ਨੇ
ਤੇਰੇ ਲਈ ਦੁੱਖ ਜਾਰੇ ਨੇ
ਅੱਖੀਆਂ ਦਾ ਪਾਣੀ ਹਰ ਵਾੜ ਪੀਤਾ ਮੈਂ
ਤੇਰੇ ਸ਼ੂਦਰਾਂ ਦਾ ਇੰਤਜ਼ਾਰ ਕਿੱਤਾ ਮੈਂ
ਕਿਸ ਹੱਦ ਤਕ ਦੇਖਲਾ ਤੈਨੂੰ ਪਿਆਰ ਕਿੱਤਾ ਮੈਂ
ਖੁਦ ਨੂੰ ਤਾ ਯਾਰਾ ਬੜਾ ਚਲਾਕ ਸਮਜਾਦਾ ਤੁਹ
ਤੇਰੇ ਹਰ ਝੂਠ ਨੂੰ ਵੀ ਸਵੀਕਾਰ ਕਿੱਤਾ ਮੈਂ

ਪਹਿਲਾ ਪਹਿਲਾ ਪਿਆਰ ਤੇਰਾ ਮੈਨੂੰ ਵੀ ਲੱਗਿਆ ਸੱਚ ਸੀ
ਜਦ ਖੂਬੀਆ ਪੈਰਾਂ ਵਿਚ ਮੇਰੇ ਫੇਰ ਪਤਾ ਲੱਗਾ ਕੱਚ ਸੀ
ਪਹਿਲਾ ਪਹਿਲਾ ਪਿਆਰ ਤੇਰਾ ਮੈਨੂੰ ਵੀ ਲੱਗਿਆ ਸੱਚ ਸੀ
ਜਦ ਖੂਬੀਆ ਪੈਰਾਂ ਵਿਚ ਮੇਰੇ ਫੇਰ ਪਤਾ ਲੱਗਾ ਕੱਚ ਸੀ
ਤਾ ਵੀ ਤੇਰਾ ਜ਼ਿਕਰ ਵੇ ਹਰ ਦੁਆ ਵਿਚ ਕਰਿਆ ਮੈਂ
ਸਬ ਕੁਜ ਜਾਂਦੇ ਹੋਏ ਵੀ ਤੈਨੂੰ ਭਾਵਾਂ ਚ ਭਰਿਆ ਮੈਂ
ਤੇਰੀ ਨਫਰਤ ਬਦਲੇ ਤੈਨੂੰ ਪਿਆਰ ਕਿੱਤਾ ਮੈਂ
ਤੇਰੇ ਸ਼ੂਦਰਾਂ ਦਾ ਇੰਤਜ਼ਾਰ ਕਿੱਤਾ ਮੈਂ
ਕਿਸ ਹੱਦ ਤਕ ਦੇਖਲਾ ਤੈਨੂੰ ਪਿਆਰ ਕਿੱਤਾ ਮੈਂ
ਖੁਦ ਨੂੰ ਤਾ ਯਾਰਾ ਬੜਾ ਚਲਾਕ ਸਮਜਾਦਾ ਤੁਹ
ਤੇਰੇ ਹਰ ਝੂਠ ਨੂੰ ਵੀ ਸਵੀਕਾਰ ਕਿੱਤਾ ਮੈਂ

ਮਾਕੋਹਤਾ ਪਾਕੇ ਚਿਰਹਰੇ ਤੇ ਬੇਈਮਾਨ ਨਿਕੇਲਿਆ ਵੇ
ਮੇਰੇ ਦਿਲ ਦੀਆਂ ਗਲੀਆਂ ਚੋਂ ਲੁੱਟ ਇਮਾਨ ਨਿਕਲਿਆ ਵੇ
ਮਾਕੋਹਤਾ ਪਾਕੇ ਚਿਰਹਰੇ ਤੇ ਬੇਈਮਾਨ ਨਿਕੇਲਿਆ ਵੇ
ਮੇਰੇ ਦਿਲ ਦੀਆਂ ਗਲੀਆਂ ਚੋਂ ਲੁੱਟ ਇਮਾਨ ਨਿਕਲਿਆ ਵੇ
ਕੱਲੀ ਮੈਂ ਕਰਦੀ ਰਹੀ ਹਾਏ ਸੈਰ ਵੇ ਕੰਡਿਆਂ ਦੀ
ਸਤਬੀਰ ਦੇਖਲਾ ਤੈਨੂੰ ਮੈਂ ਲੋਕਾਂ ਵਿਚ ਭੰਡਿਆਂ ਨਹੀਂ
ਸਿੰਨਾ ਆਪਣਾ ਸ਼ੱਲੀ ਲੱਖ ਵਾੜ ਕਿੱਤਾ ਮੈਂ
ਤੇਰੇ ਸ਼ੂਦਰਾਂ ਦਾ ਇੰਤਜ਼ਾਰ ਕਿੱਤਾ ਮੈਂ
ਕਿਸ ਹੱਦ ਤਕ ਦੇਖਲਾ ਤੈਨੂੰ ਪਿਆਰ ਕਿੱਤਾ ਮੈਂ
ਖੁਦ ਨੂੰ ਤਾ ਯਾਰਾ ਬੜਾ ਚਲਾਕ ਸਮਜਾਦਾ ਤੁਹ
ਤੇਰੇ ਹਰ ਝੂਠ ਨੂੰ ਵੀ ਸਵੀਕਾਰ ਕਿੱਤਾ ਮੈਂ

ਹੁਣ ਪਛਤਾਉਣਾ ਦਾ ਫਾਇਦਾ ਕੀ
ਕਿਯੂ ਭੁਬਾ ਮਾਰ ਗਿਰਦਾ ਐ
ਜਿਓੰਦੇ ਜੀ ਤਾ ਹੰਜੂ ਮੇਰੇ ਸੰਬੇ ਨਹੀਂ
ਮਾਰੀ ਹੋਇ ਦੀ ਸਾਬਹ ਸੰਬੀ ਫਿਰਦਾ ਐ

WRITERS

SATBIR SINGH

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Geetkaar

2022

01

Kuj Gallan

Satbir Aujla

02

Tim Hortons

Satbir Aujla

03

Surma

Satbir Aujla

04

Peg Laa Ke

Satbir Aujla

05

Asla

Satbir Aujla

06

Jodi

Satbir Aujla, Tanishq Kaur

07

Cha Tu Te Mai

Satbir Aujla

08

Gentlemen

Satbir Aujla

09

Intezaar

Satbir Aujla

From This Artist