ਲਿਸ਼ਕਾਕੇ ਰਖਦੇ ਨੇ ਜਿਹੜੇ ਬਾਪੂ ਆਲੇ ਨਾਮ ਨੂ
ਰੱਬ ਤੋ ਵ ਪਿਹਲਾ ਜਿਹਨਾ ਰਖੇਯਾ ਏ ਮਯਾ ਨੂ
ਨਸ਼ਾ ਪੱਤਾ ਜਿਹਨਾ ਨੇ ਬਣਾਏਆ ਹੋਏਆ ਛਾ ਨੂ
ਰਖਦੇ ਨਾ ਭੜਕੇ ਹਾ ਤੱਟੋਯਾ ਨਾਲ ਬਾਹ ਨੂ
ਥੋਡੇ ਰੰਗਾ ਦੇ ਨੇ ਟੈਨ ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਥੋਡੇ ਰੰਗਾ ਦੇ ਨੇ ਟੈਨ ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਮਾਦਾ ਚੰਗਾ ਬੋਲਦੇ ਨੀ ਸ਼ੇਡ ਦੇ ਨੀ ਕੂਡਿਯਾ
ਯਾਰਾ ਦੀ ਪਿਤਾ ਉੱਤੇ ਮਾਰਦੇ ਨੀ ਸ਼ੂਰਿਯਾ
ਰਖਿਯਾ ਨੀ ਜਿਹਨਾ ਨੇ ਹਾਏ ਨੀਤਾ ਕਦੇ ਬੁੜਿਯਾ
ਦੇਖ ਦੇਖ ਜਿਹਨਾ ਨੂ ਹਾਏ ਉਠ੍ਡਿਯਾ ਲੂਇੀਆ
ਜਾਣੇ ਖਾਣੇ ਦਾ ਨਾ ਫਨ ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਜਾਣੇ ਖਾਣੇ ਦਾ ਨਾ ਫਨ ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਬੇਨਟੇ ਚ ਕੋਟ ਪੇਂਟ ਰੀਜਾ ਨਾਲ ਪਨੂੰ ਦਾ
ਸ਼ੌਂਕ ਜਿਹੜੇ ਰਖਦੇ ਨੇ ਖੁਲ ਕੇ ਜੇਓਂ ਦਾ
ਪਤਾ ਕਰਨਾ ਆਏ ਸਾਡੇ ਵਿਚ ਕਿ ਆ ਖਾਸ ਨੀ
ਪਗਾ ਵਲੇਯਾ ਦਾ ਜਾਕੇ ਪੜ੍ਹੀ ਇਤਿਹਾਸ ਨੀ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਆਪਣੇ ਹੀ ਦਿਲਾ ਦੇ ਆ ਹੁੰਦੇ ਕਿੰਗ ਨੀ
ਸ਼ਰ ਆਕੇ ਭੁਲ੍ਦੇ ਨਾ ਕਦੇ ਪਿੰਡ ਨੀ
ਓਹ੍ਨਾ ਵਾਰੇ ਲਿਖਣਾ ਛਾਏਆ ਸਤਬੀਰ ਨੇ
ਦੁਨਿਯਾ ਨੂ ਬਦਲੇ ਜਿਹਨਾ ਦੀ ਹਿੰਦ ਨੀ
Change ਦੇਖ ਕੇ time ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
Change ਦੇਖ ਕੇ time ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਜਿਹਨਾ ਦੇ ਹਾਏ ਔਣ ਨਾਲ ਲਗਦੇ ਆ ਮੇਲੇ ਨੀ
ਨਸੀਬਾ ਨਾਲ ਲਾਕੇ ਮਤੇ ਖੇਲ ਜਿਹਨਾ ਖੇਲੇ ਨੀ
ਗੈਲੀ ਗੈਲੀ ਜਿਹਨਾ ਦੇ ਸੁਣਾਏ ਜਾਂਦੇ ਕਿੱਸੇ ਨੀ
ਸਹਾਦਤਾ ਦੇ ਤਾਜ ਬੀਬਾ ਆਏ ਜਿਹਨਾ ਹਿੱਸੇ ਨੀ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਓ ਮਾਡੇ ਸਮੇਯਾ ਚ ਜਿਹੜੇ ਖਾਦ ਦੇ ਆ ਦੱਤ ਨੀ
ਮਾਰਦੇ ਨਾ ਕੂਕਾ ਦੱਤ ਬੋਤਲੇਅ ਦੇ ਪੱਟ ਨੀ
ਗੈਇਰਤਾ ਨਾਲ ਭਰੇ ਹੋਏ ਜਿਹਨਾ ਦੇ ਬ੍ਲਡ ਨੀ
ਓਹਨਾ ਦੇ ਬ੍ਲਡ ਵਿਚ ਹੁੰਦੀ ਨਾ ਡ੍ਰਗ ਨੀ
ਵੱਡੇ ਖਾ ਕੇ ਨਾ ਜਾਂ ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ
ਵੱਡੇ ਖਾ ਕੇ ਨਾ ਜਾਂ ਹੁੰਦੇ ਨੇ
ਨੀ ਬੰਦੇ ਜਿਹੜੇ Gentlemen ਹੁੰਦੇ ਨੇ