ਅੱਜ ਤੋ ਨੀ ਹੈਕ ਟੇਣੂ ਸਾਡੇ ਸਾਹਾ ਦਾ
ਨੈਨਿ ਪਾਓ ਕਜਲਾ ਵੇ ਤੇਰੇ ਨਾਮਾ ਦਾ
ਦਿਲ ਨਾਲ ਦਿਲ ਚੰਨੋ ਹੋ ਗੇਯਾ ਅੱਤੇਛ ਹਾਏ
ਕਪਦੇ ਵ ਪਾਵਾਗੇ ਹਾ ਕਰ ਕਰ ਮੈਚ ਵੇ
ਮੈਂ ਵ ਤੇਰੀ ਗੱਲ ਨਾ ਕੋਯੀ ਮੋਦੀ
ਵੇ ਜੱਟਾ ਦੇਖ ਦੇ ਦੁਨਿਯਾ ਨੂ ਜੋਡ਼ੀ
ਵੇ ਜੱਟਾ ਦੇਖ ਦੇ ਦੁਨਿਯਾ ਨੂ ਜੋਡ਼ੀ
ਚੀਰਾ ਤੋ ਨੇ ਸੁੱਟੇ ਅੱਜ ਭਾਗ ਮੇਰੇ ਜਾਗੇ
ਮੇਰੀ ਬੇਬੇ ਆਲੇ ਕੰਗਣ ਨੀ ਮੇਚ ਤੇਰੇ ਆ ਗਾਏ
ਜਿਦਾਂ ਦੇ ਝੋਲੀ ਮੇਰੇ ਪਾਏ ਤੇਰੇ ਹੇਯੇਸ
ਸਾਰੇ ਪਿੰਡ ਵਿਚ ਬੰਦ ਦਾ ਮੈਂ ਫਿਰਦਾ ਪਤੱਸੇ
ਮੈਂ ਸਚੇ ਦਿਲੋ ਕਿੱਤਾ ਆਏ ਤੇਰਾ
ਤਾਹਈਓ ਰੱਬ ਨੇ ਨੀ ਗੱਲ ਅੱਗੇ ਤੋਰੀ
ਕੁਦੇ ਦੇਖਨ ਦੇ ਦੁਨਿਯਾ ਨੂ ਜੋਡ਼ੀ
ਕੁਦੇ ਦੇਖਨ ਦੇ ਦੁਨਿਯਾ ਨੂ ਜੋਡ਼ੀ
ਇਕ ਕੂਦੀ ਨੂ ਜੋ ਚਾਹੀਦਾ ਸਾਬ ਕੁਜ ਤੇਰੇ ਚ
ਤੂ ਵ ਚੰਨਾਂ ਜਿਹਾ ਬਣੀ ਆਏ ਨੀ ਜ਼ਿਂਧੀ ਦੇ ਨੇੜੇ ਚ
ਸਾਂਬ ਸਾਂਬ ਜੱਟਾ ਤੇਰੀ ਰਖੋ ਸਰਦਾਰੀ ਵੇ
ਮੈਂ ਵ ਵਾਰੋ ਜਾਂ ਹਾਏ ਨੀ ਸੂਰਤ ਪ੍ਯਾਰੀ ਤੇ
ਫੇਰ ਆਖੀਰ ਚ ਕਿਹਦੇ ਆਕੇ ਸਾਰੀ
ਵੇ ਜੱਟਾ ਦੇਖ ਦੇ ਦੁਨਿਯਾ ਨੂ ਜੋਡ਼ੀ
ਵੇ ਜੱਟਾ ਦੇਖ ਦੇ ਦੁਨਿਯਾ ਨੂ ਜੋਡ਼ੀ
ਤੂ ਵ ਦੇਖੀ ਚਾਲ ਮੇਰੇ ਵਾਲ ਅਖਾਂ ਪਾਕੇ ਅਖਾਂ ਚ
ਆਪਣੇ ਤੂ ਘਰ ਦੀ ਬਣਾ ਲ ਮੈਨੂ ਨੂਹ ਵੇ
ਓੰਨਾ ਕਾਹਲ਼ਾ ਮੈਂ ਵ ਨੀ ਜਿੰਨੀ ਕਾਹਲੀ ਤੂ ਆਏ
ਹੋਰ ਵੇਟ ਕਰ ਮੇਰੇ ਤੋ ਨਾ ਹੋਣੀ
ਕੁਦੇ ਦੇਖਨ ਦੇ ਦੁਨਿਯਾ ਨੂ ਜੋਡ਼ੀ
ਵੇ ਜੱਟਾ ਦੇਖ ਦੇ ਦੁਨਿਯਾ ਨੂ ਜੋਡ਼ੀ