ਮੈਂ ਆ ਕੁੜੀ ਪੰਜਾਬਣ ਸੋਹਣੇਯਾ
ਐਵੇ ਕਿਮੇ ਦਸ ਮੈਂ ਮਦਾਨ ਛਡ ਦੂ
ਵੇ ਕੱਲੀ ਗਿਦੇਆ ਦੀ ਰਾਣੀ ਨਾ ਤੂ ਜਾਣੀ
ਗਿਦੇਆ ਦੀ ਰਾਣੀ ਨਾ ਤੂ ਜਾਣੀ ਭੰਗੜੇ ਚ ਤੇਰੇ ਵੱਟ ਕੱਢ ਦਯੁ
ਓ ਗਿਦੇਆ ਦੀ ਰਾਣੀ ਨਾ ਤੂ ਜਾਣੀ ਭੰਗੜੇ ਚ ਤੇਰੇ ਵੱਟ ਕੱਢ ਦਯੁ

Doubt ਕੱਢ ਦਿੰਦੀ ਮੈਂ ਸਾਰੇ ਵੇ
Doubt ਕੱਢ ਦਿੰਦੀ ਮੈਂ ਸਾਰੇ ਵੇ
ਜੇ ਮੈਂ ਚਿੜ ਗੀ ਤਹਿ ਦੇਖੀ ਐਵੇ ਗੱਲ ਵਧ ਜੁ
ਵੇ ਕੱਲੀ ਗਿਦੇਆ ਦੀ ਰਾਣੀ ਨਾ ਤੂ ਜਾਣੀ ਭੰਗੜੇ ਚ ਤੇਰੇ ਵੱਟ ਕੱਢ ਦਯੁ
ਗਿਦੇਆ ਦੀ ਰਾਣੀ ਨਾ ਤੂ ਜਾਣੀ ਭੰਗੜੇ ਚ ਤੇਰੇ ਵੱਟ ਕੱਢ ਦਯੁ
ਗਿਦੇਆ ਦੀ ਰਾਣੀ ਨਾ ਤੂ ਜਾਣੀ ਭੰਗੜੇ ਚ ਤੇਰੇ ਵੱਟ ਕੱਢ ਦਯੁ
ਗਿਦੇਆ ਦੀ ਰਾਣੀ ਨਾ ਤੂ ਜਾਣੀ ਭੰਗੜੇ ਚ ਤੇਰੇ ਵੱਟ ਕੱਢ ਦਯੁ
ਹਰ੍ਜਾਨਾ ਪੈ ਜਾਂਦਾ ਈ ਭਰਨਾ ਜੀਨੇ ਸਾਡੇ ਨਾਲ ਅੜ੍ਹਨਾ
Test ਕਰੀ ਨਾ ਸਾਨੂ ਭੋਲਾ ਜਾਇਆ ਤੈਥੋਂ ਨੀ ਖੜ੍ਨਾ
ਬੱਸ ਪਬਾ ਤੇ ਅੱਡਿਆ ਦੀ ਪਰਾ ਹਟਜਾ ਤੂ ਬੈਠਏਗਾ ਭਨਾ ਕੇ ਹੱਡ ਨੂ
ਵੇ ਕੱਲੀ ਗਿਦੇਆ ਦੀ ਰਾਣੀ ਨਾ ਤੂ ਜਾਣੀ ਭੰਗੜੇ ਚ ਤੇਰੇ
ਅਮਰੀਕੇ ਆਲੇ ਸਿਧੁਆ ਰੜਕਦਾ ਤੂ
ਚਲ ਈਡੀ ਵੀ ਕਿ ਗਲ ਨਚਾ ਨਾਲ ਅੱਡ ਕ੍ਯੋ