ਇਹ ਦੁਨੀਆਦਾਰੀ ਆ ਟੌਪ ਆਲੇ ਨੀ
ਬਾਟਮ ਆਲੇ ਨੂੰ ਨਚਾਉਂਦੇ ਰਹਿੰਦੇ
ਇਕ ਦੂਜੇ ਨਾ ਲੜਾਉਂਦੇ ਰਹਿੰਦੇ
ਸੂਹ ਨੀ ਦਿੰਦੇ ਕਿਵੇਂ ਘਮਾਉਂਦੇ
ਪਬਲਿਕ ਦੇ ਵਿੱਚ ਦਹਿਸ਼ਤ ਪਾਉਂਦੇ
ਓ ਪਾਲੇ ਜੱਦ ਇਹ ਰਾਸ ਨੀ ਆਉਂਦੇ
ਕੇਸਾਂ ਦੇ ਵਿੱਚ ਫਿਰ ਅਲਝਾਉਂਦੇ
ਬਾਟਮ ਆਲੇ ਹੁਣ ਥੱਲੇ ਦੀ ਬਾਰੀ
ਆਪਸ ਦੇ ਵਿੱਚ ਪਾ ਤੀਆਂ ਲੀਕਾਂ
ਲਾਉਣ ਨੂੰ ਫਿਰਦਾ ਸਾਡੇ ਹੀ ਟੀਕਾ
ਓਹਦੀ ਮੰਜ਼ਿਲ ਚ ਸਾਡਾ ਅੜਿੱਕਾ
ਪੌੜੀ ਚੜ੍ਹਨ ਨੂੰ ਕਰਦਾ ਲਿੱਕਾ