ਤੇਰੇ ਬੁੱਲਾਂ ਤੋਂ ਨਾ ਹੋਰ ਕੋਈ ਨਾ ਸਜਦਾ
ਤੇਰੇ ਬੁੱਲਾਂ ਤੋਂ ਨਾ ਹੋਰ ਕੋਈ ਨਾ ਸਜਦਾ
ਗੱਬਰੂ ਦੀ ਏਨੀ ਕ' ਡਿਮਾਂਡ ਬੱਲੀਏ
ਤੇਰੇ ਬੁੱਲਾਂ ਤੋਂ ਨਾ ਹੋਰ ਕੋਈ ਨਾ ਸਜਦਾ
ਤੇਰੇ ਬੁੱਲਾਂ ਤੋਂ ਨਾ ਹੋਰ ਕੋਈ ਨਾ ਸਜਦਾ
ਤੇਰੇ ਲਈ ਪੋਸੈਸਿਵ ਆਂ ਮੁੰਡਾ ਬੱਲੀਏ
ਛੇਤੀ ਓਬਸੈਸਿਵ ਨਾ ਹੁੰਦਾ ਬੱਲੀਏ
ਥਾਂ ਲਵੇ ਕੇਰਾ ਫੇਰੇ ਹੂੰਝਾ ਬੱਲੀਏ
ਓਪਨ ਸਬਾਹ ਨਾ ਰੱਖੇ ਨੇਰ੍ਹੇ ਬੱਲੀਏ
ਗਿਫਟਾ ਲਈ ਹੱਕ ਹੋਣ ਮੇਰੇ ਬੱਲੀਏ
ਸੁੰਨੇ ਸੁੰਨੇ ਪੈਰ ਦੋਵੇਂ ਤੇਰੇ ਬੱਲੀਏ
ਸੁੰਨੇ ਸੁੰਨੇ ਪੈਰਾਂ ਨੂੰ ਮੈਂ
ਫੇਰ ਸਾਡੀ ਗਲੀ ਚਣਕਾਉਂਦੀ ਆਵੀ ਬੱਲੀਏ
ਤੇਰੇ ਬੁੱਲਾਂ ਤੋਂ ਨਾ ਹੋਰ ਕੋਈ ਨਾ ਸਜਦਾ
ਤੇਰੇ ਬੁੱਲਾਂ ਤੋਂ ਨਾ ਹੋਰ ਕੋਈ ਨਾ ਸਜਦਾ
ਤੇਰੀ ਰਾਈਟ ਸਾਈਡ ਤੇਰੀ ਲੈਫਟ ਸਾਈਡ ਸਾਰੀ ਗੁੱਤ ਬੱਲੀਏ
ਫਿੱਕੀ ਹਾਲੀਵੁੱਡ ਬਾਲੀਵੁੱਡ ਬੱਲੀਏ
ਸਾਰੀਆਂ ਨੂੰ ਦਿੰਨੀ ਆ ਤੂੰ ਸੁੱਟ ਬੱਲੀਏ
ਸੂਟ ਨਾ ਤੂੰ ਕਰਦੀ ਰਿਪੀਟ ਬੱਲੀਏ
ਗਾਣੇ ਮੇਰੇ ਰੱਖਦੀ ਰਿਪੀਟ ਬੱਲੀਏ
ਮਿਸ ਨਾ ਤੂੰ ਕਰਦੀ ਕੋਈ ਬੀਟ ਬੱਲੀਏ
ਓ ਅਮਰੀਕੇ ਆਲੇ ਸਿੱਧੂ ਦੀ ਤੂੰ ਜਾਨ ਬਣ ਗਈ
ਛੱਡ ਸੰਗਣਾ ਸੰਗਾਉਣਾ ਨੀ ਤੂੰ ਸਾਡੇ ਮੋਢਿਆਂ ਦੇ ਉੱਤੋ ਬਾਹਾਂ ਹਾਏ ਪਾ
ਤੇਰੇ ਬੁੱਲਾਂ ਤੋਂ ਨਾ ਹੋਰ ਕੋਈ ਨਾ ਸਜਦਾ
ਤੇਰੇ ਬੁੱਲਾਂ ਤੋਂ ਨਾ ਹੋਰ ਕੋਈ ਨਾ ਸਜਦਾ