LyricFind Logo
LyricFind Logo
Profile image icon
Lyric cover art

Folk ’n’ Trap 2

•

2022

Limit Cross

Apple Music logo
Deezer logo
Spotify logo
Lyrics
Here we go now, here we go now

ਯਾਰ ਸਾਰੇ ਹੀ ਸਿਰੇ ਪੰਜਮਾ ਕੋਈ ਟਾਇਰ ਨੀ
ਕਦੇ ਵਿਕਦੇ ਨਾ ਵਾਂਗ ਅਖਬਾਰ ਜੋ
ਆਉਂਦੇ ਕੁੜਤੇ ਪਜਾਮੇ ਆ ਸਧਾਰ ਤੋਂ
ਜੋ ਮਾਣ ਤਾਂ ਸਾਡਾ ਮਿਲੇ ਨਾ ਬਜ਼ਾਰ ਚੋਂ
ਜਿਵੇਂ ਕੂਲੀ ਜੀ ਕਪਾਹ ਸਾਡਾ ਨਰਮ ਸੁਭਾਅ
ਨਾ ਫ਼ਜ਼ੂਲ ਅੜ੍ਹਦੇ
ਜੇ ਕੋਈ ਜਿਦੋ ਜਿਦੀ limit cross ਕਰੇ
ਲਾ ਦਈ ਦਾ ਖੂੰਜੇ ਫੜ੍ਹਕੇ
ਜੇ ਕੋਈ ਜਿਦੋ ਜਿਦੀ limit cross ਕਰੇ
ਲਾ ਦਈ ਦਾ ਖੂੰਜੇ ਫੜ੍ਹਕੇ
ਲਾ ਦਈ ਦਾ ਖੂੰਜੇ ਫੜ੍ਹਕੇ

ਧੱਕੇ ਖਾ ਨਸੀਬ ਅਸੀਂ ਕੀਤੇ ਪੱਕੇ ਆ
ਦੁੱਕੀ ਰਹਿ ਕੇ ਸਿੱਖੇ ਕਿੰਮੇ ਢਾਉਣੇ ਯੱਕੇ ਆ
ਦੁੱਕੀ ਰਹਿ ਕੇ ਸਿੱਖੇ ਕਿੰਮੇ ਢਾਉਣੇ ਯੱਕੇ ਆ
ਦੱਬੀ ਆਲੇ ਝੱਗੇ ਨਾਲ vest ਸਜਦੀ
ਸੋਮਵਾਰ gym ਚ chest ਵੱਜਦੀ
ਅਮਰੀਕੇ ਆਲੇ ਸਿੱਧੂਆਂ ਨਾਲ ਕੌੜਾ ਬੋਲੀਏ
ਨਾ ਕੌੜਾ ਜਰੀਏ ਜੇ ਬੋਲੇ ਕੋਈ ਗਲੇਮਾ ਫੜ੍ਹਦੇ
ਜੇ ਕੋਈ ਜਿਦੋ ਜਿਦੀ limit cross ਕਰੇ
ਲਾ ਦਈ ਦਾ ਖੂੰਜੇ ਫੜ੍ਹਕੇ
ਜੇ ਕੋਈ ਜਿਦੋ ਜਿਦੀ limit cross ਕਰੇ
ਲਾ ਦਈ ਦਾ ਖੂੰਜੇ ਫੜ੍ਹਕੇ
ਲਾ ਦਈ ਦਾ ਖੂੰਜੇ ਫੜ੍ਹਕੇ

ਓ country ਬਾਹਰਲੀ ਚ ਯਾਰ ਮੰਤਰੀ
ਖੁੱਲੀ ਰੱਖਦੇ ਸਾਡੇ ਲਈ ਸਾਰੇ ਜੰਤਰੀ
ਖੁੱਲੀ ਰੱਖਦੇ ਸਾਡੇ ਲਈ ਸਾਰੇ ਜੰਤਰੀ
ਰਜ਼ਾ ਵਿੱਚ ਰਹੀ ਦਾ ਤੇ ਭਾਣਾ ਮੰਨੀ ਦਾ
ਜਿੰਨੇ ਜੁੜ੍ਹੇ ਦਿਲੋਂ ਨਾ ਕਿਸੇ ਨੂੰ ਭੰਨੀ ਦਾ
ਅੱਗ ਲੱਗੀ ਜਾਵੇ ਠੇਕਾ ਨੀ ਬਜਾਉਣ ਦਾ ਲਿਆ
Jealous ਜੋ ਕਰਦੇ ਓ ਰਹਿਣ ਸੜ੍ਹਦੇ
ਜੇ ਕੋਈ ਜਿਦੋ ਜਿਦੀ limit cross ਕਰੇ
ਲਾ ਦਈ ਦਾ ਖੂੰਜੇ ਫੜ੍ਹਕੇ
ਜੇ ਕੋਈ ਜਿਦੋ ਜਿਦੀ limit cross ਕਰੇ
ਲਾ ਦਈ ਦਾ ਖੂੰਜੇ ਫੜ੍ਹਕੇ
ਲਾ ਦਈ ਦਾ ਖੂੰਜੇ ਫੜ੍ਹਕੇ
ਜੇ ਕੋਈ ਜਿਦੋ ਜਿਦੀ limit
ਲਾ ਦਈ ਦਾ ਖੂੰਜੇ ਫੜ੍ਹਕੇ
ਜੇ ਕੋਈ ਜਿਦੋ ਜਿਦੀ limit cross ਕਰੇ
ਲਾ ਦਈ ਦਾ ਖੂੰਜੇ ਫੜ੍ਹਕੇ

WRITERS

Gurkanwal Sidhu

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other

More From This Album

Lyric cover art

Folk ’n’ Trap 2

2022

01

Food Chain

Dilraj, G. Sidhu

02

Limit Cross

G. Sidhu, Urban Kinng

03

Say My Name

Dilraj, G. Sidhu

04

Munde Sardara De

Dilraj, G. Sidhu

05

Don't Switch

Byg Byrd, G. Sidhu

06

Beware Of The Girls

G. Sidhu, Kaos Productions