Straight ਉਪ gutsy ਬੰਦੇ ਨੇ
ਜੋ ਤਟ ਕਦਗੇ ਸਯਾਨੇ ਗਲ old ਨੀ ਹੁੰਦੀ
ਹਰ ਚਮਕਦੀ ਚੀਜ਼ ਯਾਰਾ gold ਨੀ ਹੁੰਦੀ
ਚੇਕ ਜਿਡਾ ਵੀ ਆ ਭਾਵੇ soul sold ਨੀ ਹੁੰਦੀ
ਥੋੜੀ ਘੱਟ ਖਾਲਣਗੇ ਜ਼ਮੀਰ fold ਨੀ ਹੁੰਦੀ
ਰਖ ਜੁੱਤੀ ਹੇਠ ਕਦੇ withhold ਨੀ ਹੁੰਦੀ
ਮੰਗੇ ਇਹਨਾਂ ਜੋ ਦਾਬਾਹ ਓ ਚੀਜ਼ hold ਨੀ ਹੁੰਦੀ
ਅੱਸੀ ਭੇਡਾ ਤਹਿ ਨੀ, ਤਾਹਿ controlled ਨੀ ਹੁੰਦੀ
ਕਦੇ ਸ਼ੇਰਾ ਦੀ pride blindfold ਨੀ ਹੁੰਦੀ
ਸ਼ਾਸਤਰ ਸਜੌਂਦੇ ਦੀਵਾਰਾ ਤੇ ਮੁੰਡੇ ਸਰਦਾਰਾ ਦੇ