ਮੁੱਛਾਂ ਖੜਿਆ ਕਰਦੇ ਅੜਿਆ ਜਾਏਜ਼ ਤੇਰਾ ਘਬਰੋਨਾ
ਖਾਂਗੂੜੇ ਆਪਣੇ ਤੂ Town ਬੌਤ ਮਾਰਲੇ
ਟੱਕਰੇ ਨੀ ਅੱਜੇ ਤੈਨੂੰ ਪੁੱਤ ਬਾਰਲੇ
Loyal ਨੀ ਰਿਹਣੇ ਤੇਰੇ ਜਿੰਨੇ ਯਾਰ ਨੇ
ਫਿਰ ਵੇ ਔਟ ਆਲਾ ਤੈਨੂੰ ਰਾਹ ਨਾ ਲਬਨਾ
Stand ਓਹੀ ਰਖੀ ਹੁਣ Switch ਕਰੀ ਨਾ
ਜੇ ਪੱਜ ਗਯਾ ਹੈਨਿ ਸਖਾ ਮਾ ਦਾ ਸੱਜਣਾ
Stand ਓਹੀ ਰਖੀ ਹੁਣ Switch ਕਰੀ ਨਾ
ਜੇ ਪੱਜ ਗਯਾ ਹੈਨਿ ਸਖਾ ਮਾ ਦਾ ਸੱਜਣਾ
ਆਗੇ ਆਗੇ ਆਗੇ ਨੀ ਅਮਰੀਕੇ ਆਲੇ
Escalade ਵਿਚ ਔਂਦੇ ਰੋਲ ਕਰਕੇ
ਕੋਈ ਤਹਿ ਕੋਈ ਤਹਿ ਕਾਰਾ ਹੌਗਾ ਜਰੂਰ
ਨੇਤਰਾ ਚ ਚੜ੍ਹਯਾ ਕ੍ਰੋਧ ਦਾ ਸਰੂਰ
ਫਿਰਦੀ ਜੋ ਫਿਰਦੀ ਕਟੀੜ ਭੌਂਕਡ਼ੀ
ਕੜੀਸਨੀ ਆ ਲੱਤੋ ਫੜ ਵਿਚ ਚੌਂਕ ਨੀ
ਚੱਲੇ ਆ ਕਰ੍ਨ ਸਾਰੇ ਨਬੇੜੇ ਬਈ
ਜਬਾੜੇ ਬਿੰਗੇ ਕਰ ਦੇਣੇ ਬੋਲੇ ਜਿਹੜੇ ਬਈ
Cyclone ਬਨੇਆ ਫਿਰ ਜਦੋ ਉਠਦਾ
ਛਕਾਏ ਪੈਰਾ ਦਾ ਨੀ ਪਤਾ ਨੀ ਲਗਨਾ
Stand ਓਹੀ ਰਖੀ ਹੁਣ Switch ਕਰੀ ਨਾ
ਜੇ ਪੱਜ ਗਯਾ ਹੈਨਿ ਸਖਾ ਮਾ ਦਾ ਸੱਜਣਾ
Stand ਓਹੀ ਰਖੀ ਹੁਣ Switch ਕਰੀ ਨਾ
ਜੇ ਪੱਜ ਗਯਾ ਹੈਨਿ ਸਖਾ ਮਾ ਦਾ ਸੱਜਣਾ
ਇੰਨਾ ਜੋਗਾ ਹੈਨਿ ਜਿੰਨਾ ਬੁੱਕਦਾ ਫਿਰੇ
ਸਰੀਕਾ ਆਲੀ ਚੱਕ ਤੇਰੇ ਵਿਚ ਬੋਲਦੀ
ਇੰਨਾ ਜੋਗਾ ਹੈਨਿ ਜਿੰਨਾ ਬੁੱਕਦਾ ਫਿਰੇ
ਸਰੀਕਾ ਆਲੀ ਚੱਕ ਤੇਰੇ ਵਿਚ ਬੋਲਦੀ
ਮੋਢੀਆਂ ਤੋਹ ਕੂਤਯਾ ਤੂ ਠੁਕਦਾ ਫਿਰੇ
ਛੱਤ ਕੇ ਵੀ ਲੰਗਨਾ ਈ ਤੂਹੀ ਕੋਲ ਦੀ
ਨਾ ਕਰਦੇ ਈ ਗਲਤੀ ਦੁਬਾਰਾ ਸੱਜਣਾ
Stand ਓਹੀ ਰਖੀ ਹੁਣ Switch ਕਰੀ ਨਾ
ਜੇ ਪੱਜ ਗਯਾ ਹੈਨਿ ਸਖਾ ਮਾ ਦਾ ਸੱਜਣਾ
Stand ਓਹੀ ਰਖੀ ਹੁਣ Switch ਕਰੀ ਨਾ
ਜੇ ਪੱਜ ਗਯਾ ਹੈਨਿ ਸਖਾ ਮਾ ਦਾ ਸੱਜਣਾ
ਆਗੇ ਆਗੇ ਆਗੇ ਨੀ ਅਮਰੀਕੇ ਆਲੇ ਸਿੱਧੂ