LyricFind Logo
LyricFind Logo
Profile image icon
Lyric cover art

Introduction

•

2026

Amar Da Ganna

Apple Music logo
Deezer logo
Spotify logo
Lyrics
ਨੀ ਇਕ ਵਾਰ ਤਾਂ ਕਣਾਂ ਦੇ ਵਿਚੋਂ ਨਿਕਲੂ ਰਕਾਣੇ
ਦੇਖੀ ਚੱਲ ਦੇਖੀ 4 ਅੱਖਰਾਂ ਦਾ ਨਾਮ
ਜਿਹੜੇ ਕਰਨ ਕਮੈਂਟਾਂ ਵਿੱਚ ਗੱਲਾਂ ਛੋਟੀਆਂ
ਓਦੇ ਨਾਲ ਬੈਠੀ ਆਖੇ ਗਾਨਾ ਅਮਰ ਦਾ ਲਾ
ਮੇਰੇ ਮੂੰਹੋ ਬੋਲੀ ਗੱਲ ਕਦੇ ਝੂਠ ਨੀ ਹੁੰਦੀ
ਸਾਡੇ ਹੋਰ ਆ ਸੁਬਾਹ ਕੂਚ ਪੂਚ ਨੀ ਹੁੰਦੀ
ਵੱਡੇ ਸ਼ਾਂਤਵੇ ਜਿਹੇ ਬੰਦੇ ਰਹਿੰਦੇ 27/7 ਨਾਲ
ਸਾਡੇ ਨਾਲ ਕਦੇ ਘੁਮਦੀ ਮਸ਼ੂਕ ਨੀ ਹੁੰਦੀ
ਕਈਆਂ ਦੇ ਲਈ ਆਕੜ ਤੇ ਕਈਆ ਲਈ ਨਰਮ
ਵੱਖ ਵੱਖ ਬੰਦਿਆਂ ਲਈ ਵੱਖ nature ਕੁੜੇ
ਸਾਡੇ ਦਾਦੇ ਪਰਦਾਦਿਆਂ ਦੇ ਰੁਤਬੇ ਰਕਾਣੇ
ਵੱਧ ਉਮਰਾਂ ਤੋਂ ਹੁੰਦੇ ਰਹੇ greater ਕੁੜੇ
ਅੱਗੋਂ ਪੋਤੇ ਨੂੰ ਵੀ ਉਹਨਾਂ ਦੀ ਹੀ ਗੁੜਤੀ ਰਕਾਣੇ
ਗੱਲ ਮਾੜੀ ਤੇ ਨਜਾਇਜ਼ ਮੈਥੋਂ ਸੁਣ ਨਾ ਹੋਵੇ
ਇੱਕੋ lesson ਪੜ੍ਹਾਇਆ ਮੇਰੇ ਬਾਪੂ ਨੇ ਮੈਨੂੰ
ਓਹੀ ਕਰੀ ਗਲਤੀ ਜੋ ਕਦੇ ਮੁੜ ਨਾ ਹੋਵੇ
ਕਿਵੇਂ ਕਰਨੀਆਂ ਚਾਚੇ ਨੇ ਸਿਖਾਈਆਂ ਮਿਹਨਤਾਂ
ਕਿਵੇਂ ਕਰਨੀ ਸਿਖਾਈ ਗੱਲ ਬਾਤ ਵੀ ਰਕਾਣੇ
ਸਾਪ ਨਵੇਂ ਤੋਂ ਨਵਾ ਤਾਂ ਆਗੇ ਆਗੇ ਆਊਗਾ
ਗੋਲੀ ਹਾਲੇ ਤਾਂ ਚਲਾਈ ਆ start ਦੀ ਰਕਾਣੇ
ਹੋ carry on ਹੀ ਰਹਿੰਦੀ ਆ ਸਾਡੀ hustle ਕੁੜੇ
ਘੜੀ ਮਿਲਦੀ ਨਾ ਸਾਨੂੰ ਗੱਲਬਾਤ ਦੀ ਰਕਾਣੇ
ਕਿੰਨਾ busy ਆ schedule ਇਥੋਂ judge ਕਰੀ
ਦਿਨ ਅਗਲੇ ਨੂੰ ਖਾਵਾ ਰੋਟੀ ਰਾਤ ਦੀ ਰਕਾਣੇ
ਮਹੀਨੇ ਵਿੱਚ ਇਕ ਅੱਧੀ ਵਾਰ ਸ਼ਾਕ ਲੈਣੇ ਆ
ਪਰ ਸ਼ੱਕਦੇ ਆ ਜਿਹੜੀ ਉਹ ਫੂਕ ਨੀ ਹੁੰਦੀ
ਜਦੋ ਬੋਲਦਾ ਹੋਵਾ ਤਾਂ ਸਭ ਸੁਣਦੇ ਰਕਾਣੇ
ਉਦੋਂ ਨਿਕਲਦੀ ਕਿਸੇ ਦੀ ਵੀ ਕੂਕ ਨੀ ਹੁੰਦੀ
Oh waste ਨੀ ਕਰਾਂ invest ਰਕਾਣੇ
Time ਟਿਕ ਟਿਕ ਕਰ ਜਿਹੜਾ ਜਾਂਦਾ ਲੰਘਦਾ
ਕਿਤੇ ਚੁੱਪ ਕਰ ਲੰਘ ਜਾਂਦਾ ਆਗੇ ਨੂੰ ਰਕਾਣੇ
ਕਿਤੇ ਮਿੰਟਾਂ 'ਚ ਬਣ ਜੇ ਮਾਹੌਲ ਜੰਗ ਦਾ
ਫਾਸਲਾ ਬਣਾਕੇ ਬੜੇ ਲੰਘਦੇ ਕੋਲੋਂ ਦੀ
ਸਾਡੇ ਨਾਲ ਨਾਲ ਤੁਰਦੇ ਜੋ ਹੋਰ ਨੀ ਕੁੜੇ
ਹਾਂ ਦੀਆਂ ਹਿੱਕਾਂ ਵਿੱਚ ਜਾਕੇ ਵੱਜਦੇ
ਮਾੜੇ ਬੰਦੇ ਤੇ ਦਿਖਾਇਆ ਕਦੇ ਜੋਰ ਨੀ ਕੁੜੇ
ਓ ਭਰਣ ਨੂੰ ਖੜੇ ਨੇ ਗਵਾਹੀ ਨੀ ਤਿਆਰ
ਸਾਡੇ ਹੱਕ ਚ ਨਾ ਕੋਈ ਵੀ ਖਿਲਾਫ ਹੀ ਕੁੜੇ
ਜਾਣ ਕੇ ਨੀ ਕੀਤਾ ਕੰਮ ਮਾੜਾ ਮੈਂ ਕੋਈ
ਅੰਜਾਣੇ ਵਿੱਚ ਹੋਏ ਵੱਡੇ ਪਾਪ ਨੀ ਕੁੜੇ
ਓ ਅਸੀਂ ਵੀ ਸੀ ਚੰਗੇ ਪਰ ਰਹਿਣ ਨੀ ਦਿੱਤਾ
ਸਾਨੂੰ ਮੁਕਰ ਗਏ ਦੇ ਦੇ ਕੇ ਜੁਬਾਨਾਂ ਨੇ ਬੜੇ
ਅਸੀਂ ਕਿੰਨੇ ਕ ਆ ਮਾੜੇ ਕੀ ਕੀ ਕੰਮ ਕਰਦੇ
ਸਾਡੀ ਜਿੰਦਗੀ ਦਾ ਲੈਂਦੇ ਆ ਪੈਮਾਨਾ ਨੇ ਬੜੇ
ਜੋ ਕੁਝ ਕਰਦਾ ਕਰਾਂ ਉਹਨੂੰ ਰੀਝ ਨਾ ਰਕਾਣੇ
ਨੀ ਮੈਂ ਮਾਰ ਮਾਰ ਸਿੱਟੇ ਕੋਈ ਕੰਮ ਨੀ ਕੀਤਾ
ਜੋ ਕੁਝ ਮਿਲਿਆ ਆ ਕਰਾਂ ਸ਼ੁਕਰਾਨਾ ਰੱਬ ਦਾ
ਜੋ ਕੁਝ ਹੋਵੇ ਨਾ ਕਬੂਲ ਤਾਂ ਵੀ ਗਮ ਨੀ ਕੀਤਾ
ਓ ਕਰ ਕਰਕੇ ਬਣਾਇਆ ਨੀ ਪਹਾੜ ਗੱਲਾਂ ਦਾ
ਕਲਾ ਕਲਾ ਬੋਲ ਹਿੰਡ ਵਾਂਗੂ ਸ਼ੜਿਆ ਪੁਗਾਕੇ
ਜਿਹੜੇ ਦਿਨ ਹੋਣੀ ਉਹਨੀ ਆਪੇ ਲੈ ਜੂ ਮੈਨੂੰ ਉਠ
ਫਿਲਹਾਲ ਤਾਂ ਮੈਂ ਮੌਤ ਨੂੰ ਵੀ ਰੱਖਿਆ ਸੁਵਾਕੇ
ਕਰਾਂ ਹੱਸਕੇ ਕਲਾਮ ਜਿਹੜੇ ਹੱਸਣ ਸਾਡੇ ਨਾਲ
ਬੜੇ ਕੁਝਿਆਂ ਦੀ ਰੱਖ ਵੀ ਬਣਾਕੇ ਤੋਰ ਤੇ
ਨੀ ਨੰਗਲਾ ਤਾਂ ਏਹੀ ਆ ਰਿਵਾਜ ਚੱਲਦਾ
ਭਾਜੀ ਦੁਨੀ ਤੋਂ ਆ ਚੋਗਣੀ ਬਣਾਕੇ ਮੋੜਦੇ
ਭਾਜੀ ਦੁਨੀ ਤੋਂ ਆ ਚੋਗਣੀ ਬਣਾਕੇ ਮੋੜਦੇ

WRITERS

Amar Nangal Aambian

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Introduction

2026

01

Introduction

Amar Nangal Ambian

02

Biography

Amar Nangal Ambian

03

Amar Da Ganna

Amar Nangal Ambian

04

Pay Off

Amar Nangal Ambian

05

Bebe Bapu

Amar Nangal Ambian

06

Apna Rishta

Amar Nangal Ambian

07

Duniya Jea

Amar Nangal Ambian

08

Aam Nahi Rehnde

Amar Nangal Ambian

From This Artist