LyricFind Logo
LyricFind Logo
Profile image icon
Lyric cover art

Introduction

•

2026

Pay Off

Apple Music logo
Deezer logo
Spotify logo
Lyrics
It's a bounce it's a bop it's a slap
It's a knock it's a bounce (bounce) it's a bop (bop)
It's a slap (slap) it's a knock

ਓ ਭਖਦੇ ਪਏ ਆ ਹਾਲੇ ਬੁਝੇ ਥੋੜੀ ਆ
ਨੀ ਥੱਲੇ ਡਿੱਗ ਟੁੱਟ ਜਾਂਗੇ ਕੁਜੇ ਥੋੜੀ ਆ
ਪੁੱਟਣੇ ਨੂੰ ਫਿਰਦੇ ਨੇ ਜਾੜ੍ਹ ਜੱਟ ਦੀ
ਹਾਲੇ ਤਾਂ ਬਸ ਬੀਜ ਬਣੇ ਉੱਗੇ ਥੋੜੀ ਆ
ਸਾਡੇ ਵੱਲ ਦੀ ਹਵਾ ਨੀ ਸਿੱਧਾ ਚੱਲੂਗਾ ਤੂਫਾਨ ਨੀ
ਕੀ ਏਹਦੇ ਨੇ plan ਲੋਕੀ ਲੋਂਦੇ ਅਨੁਮਾਨ ਨੀ
ਐਂਟੀਆਂ ਦੀ ਧੌਣ ਤੇ ਰਕਾਨੇ ਦੂਜਾ ਕੰਮ ਨੂੰ
ਮੈਂ ਓਨਾ ਚਿਰ ਦੱਬੂ ਜਿੰਨਾ ਚਿਰ ਨੇ ਪ੍ਰਾਣ ਨੀ
Pay off ਵੀ ਕਰੂਗਾ ਰੱਬ ਬੁੱਸੇ ਖਾਧੇ ਧੱਕਿਆਂ ਦਾ
ਛਤਾਂਗੇ ਚੁਬਾਰੇ ਦੇਖੀ ਚੜ੍ਹੀ ਇਸੇ ਸ਼ਹਿਰ ਚ
Believe hard work ਚ ਰੱਖਾਂ ਗੋਰੀਏ
ਪਾਏ ਨੀ gud luck ਲਈ ਰਕਾਨੇ ਧਾਗੇ ਪੈਰ ਚ
ਨੀ ਜਿੰਨੀ ਛੇਤੀ ਚੜ੍ਹਿਆ ਮੈਂ ਓਨੀ ਛੇਤੀ ਡਿੱਗਣਾ ਨੀ
ਤਾਹੀਂ ਹੋਲੀ ਹੋਲੀ ਜਾਵਾਂ ਕਰਦਾ grow
Competion ਨਾ ਕੋਈ ਮੇਰੀ ਆਪਣੀ ਹੀ ਦੌੜ
ਮੈਨੂੰ ਐਵੇਂ ਜਾਣੇ ਖਾਣੇ ਨਾਲ compare ਨਾ ਕਰੋ
ਨੀ ਮੈਂ ਤਾਂ ਕੁਝ ਹੋਰ ਆ ਤੇ ਉਹ ਨੇ ਕੁਝ ਹੋਰ
ਮੈਂ ਕਰਾਂ motivate ਉਹੋ ਕਰਦੇ ਨੇ bore
ਮੈਂ real ਆ ਗੋਰੀਏ ਲਿਖਣ ਤੋਂ ਗਾਉਣ ਤੱਕ
ਮੈਂ ਤਾਂ ਕਲਾਕਾਰ ਆ ਰਕਾਨੇ ਉਹ ਨੇ ਸ਼ੋਰ
ਮੈਂ ਸਬ ਕੁਝ ਵੇਖਿਆ ਆ ਭੁੱਖ ਵੀ ਤੇ ਰੱਜ ਵੀ
ਕਦੇ ਪਾਟੇ ਕੱਪੜੇ ਤੇ ਵੇਖਿਆ ਆ ਸੱਜ ਵੀ
ਆਪੇ ਹੀ ਪਿੱਛੇ ਹੱਟ ਜਾਵਾਂ ਜਿੱਥੇ ਮੇਰਾ ਕੰਮ ਨਾ
ਜਿੱਥੇ ਬਣੇ ਹੱਕ ਓਥੇ ਛੱਡਿਆ ਨਾ ਗਜ਼ ਵੀ
ਕਦੇ ਤਾਂ ਪਊ ਮੁੱਲ ਨੀ ਬੇਬੇ ਦੀ ਅਰਦਾਸ ਦਾ
ਮਾਵਾਂ ਦੀ ਤਾਂ ਸੁਣਿਆ ਮੈਂ ਰੱਬ ਵੀ ਨੀ ਮੋੜਦਾ
ਜੋ ਕਿਸੇ ਨੂੰ ਵੀ ਦਿੱਤਾ ਘੁੰਮ ਮੇਰੇ ਕੋਲ ਈ ਆਊਗਾ
ਇਸੋ ਗੱਲੋਂ ਕਿਸੇ ਦਾ ਮੈਂ ਦਿਲ ਵੀ ਨੀ ਤੋੜਦਾ
ਬੜੇ lesson ਪੜਾਏ ਮੈਨੂੰ ਜ਼ਿੰਦਗੀ ਤੇ ਮਾਂ ਨੇ
ਲੱਖਾਂ ਦੇ ਓ course ਤੋਂ ਵੱਧ ਮੁੱਲ ਦੇ
ਓ ਮਰ ਜਾਵੀ ਪਰ ਕੰਮ ਐਸਾ ਕਰੀ ਨਾ
ਓ ਪੁੱਤਰਾ ਓਏ ਜ਼ਿੰਦਗੀ ਜਿਹਦੇ ਨਾਲ ਰੁੱਲ ਜੇ
ਓ ਪੁੱਤਰਾ ਓਏ ਜ਼ਿੰਦਗੀ ਜਿਹਦੇ ਨਾਲ ਰੁੱਲ ਜੇ

WRITERS

Amar Nangal Aambian

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Introduction

2026

01

Introduction

Amar Nangal Ambian

02

Biography

Amar Nangal Ambian

03

Amar Da Ganna

Amar Nangal Ambian

04

Pay Off

Amar Nangal Ambian

05

Bebe Bapu

Amar Nangal Ambian

06

Apna Rishta

Amar Nangal Ambian

07

Duniya Jea

Amar Nangal Ambian

08

Aam Nahi Rehnde

Amar Nangal Ambian

From This Artist