Maybe we should all just get along with each other
And put away our problems or whatever it is
We just need to forget about everything and just have a good time here tonight
It's, it's really that simple
ਵੇ ਓਦੋ ਕਿੱਥੇ ਬੋਰ ਹੁੰਨੇ ਆ, ਵੇ ਜਦੋਂ ਤੇਰੇ ਕੋਲ ਹੁੰਨੇ ਆ
ਜਦੋਂ ਬੋਲੇ ਤੇਰੀ ਕੱਲੀ, ਕੱਲੀ ਗੱਲ ਤੇ, ਵੇ ਕਿੱਥੇ ਅਸੀਂ ਗੌਰ ਹੁੰਦੇ ਆ
ਸਹਾ ਤੋਂ ਖ਼ਵਾਬਾਂ ਤੱਕ ਵੇ, ਸਭ ਹੀ ਮੁਨਾਸਿਫ ਲੱਗੇ
ਪੰਜ ਉੰਗਲਾਂ ਨੂੰ ਘੁੱਟ ਕੇ ਮੈਂ ਫੜਾ ਤੇਰਾ ਹੱਥ ਵੇ
ਡਰ ਲੱਗੇ ਕਿਧਰੇ ਭੀੜ ਵਿਚ ਛੁੱਟੇ ਨਾ
ਵੇ ਆਪਣਾ ਏ ਰਿਸ਼ਤਾ ਯਾਰਾ, ਰੱਖੀ ਖਿਆਲ ਕੇ ਸਾਹਾ ਤੋਂ ਪਹਿਲਾਂ ਮੁੱਕੇ ਨਾ
ਮੈਂ ਰੱਬ ਨੂੰ ਵੀ ਬਾਅਦ ਚ ਰੱਖਿਆ , ਪਹਿਲਾਂ ਤੂੰ ਹੀ ਏ ਤੇਰੇ ਤੋਂ ਕੋਈ ਉੱਤੇ ਨਾ
ਵੇ ਆਪਣਾ ਏ ਰਿਸ਼ਤਾ ਯਾਰਾ, ਰੱਖੀ ਖਿਆਲ ਕੇ ਸਾਹਾ ਤੋਂ ਪਹਿਲਾਂ ਮੁੱਕੇ ਨਾ
ਮੈਂ ਰੱਬ ਨੂੰ ਵੀ ਬਾਅਦ ਚ ਰਖਾ , ਪਹਿਲਾਂ ਤੂੰ ਹੀ ਏ ਤੇਰੇ ਤੋਂ ਕੋਈ ਉੱਤੇ ਨਾ
ਸਭ ਕੁਝ ਫਿਰ ਝੂਠ ਜ਼ਿਆ ਲੱਗਦਾ ਸੱਚਾ ਜਦ ਪਿਆਰ ਹੋ ਜਾਵੇ
ਸਜਨਾ ਬਿਨ ਸਰਦਾ ਕਿੱਥੇ, ਪਾਣੀ ਬਿਨ ਸਾਰ ਹੋ ਜਾਵੇ
ਪੜ੍ਹਦੇ ਚੱਕੇ ਨੇ ਜਾਂਦੇ ਸੰਗਤੇ, ਜਜ਼ਬਾਤਾ ਉੱਤੋਂ
ਸਭ ਕੁਝ ਫਿਰ ਬੋਲ ਦਿੰਦਾ ਏ, ਦਿਲ ਵੱਸੋ ਬਾਹਰ ਹੋ ਜਾਵੇ
ਮੈਂ ਆਪੇ ਤੇਰੇ ਕੋਲ ਆ ਜਾਵਾਂ, ਜਿਵੇਂ ਨੈਹਰਾ ਯੋਂ ਆਬਾ ਤੱਕ ਵੇ
ਹਕੀਕਤੀ ਏ ਕਹਾਣੀ ਆਪਣੀ, ਨਹੀਂ ਸੀਮਤ ਕਿਤਾਬਾਂ ਤੱਕ ਵੇ
ਕਿੰਨੀ ਹੋਵੇ ਗੁੱਸਾ ਪੀ ਲਵੀ, ਇਸ ਕੰਮਲੀ ਨੂੰ ਬੋਲੀ ਭੋਲੇ ਰੁੱਖੇ ਨਾ
ਵੇ ਆਪਣਾ ਏ ਰਿਸ਼ਤਾ ਯਾਰਾ, ਰੱਖੀ ਖਿਆਲ ਕੇ ਸਾਹਾ ਤੋਂ ਪਹਿਲਾਂ ਮੁੱਕੇ ਨਾ
ਮੈਂ ਰੱਬ ਨੂੰ ਵੀ ਬਾਅਦ ਚ ਰਖਾ , ਪਹਿਲਾਂ ਤੂੰ ਹੀ ਏ ਤੇਰੇ ਤੋਂ ਕੋਈ ਉੱਤੇ ਨਾ
ਵੇ ਆਪਣਾ ਏ ਰਿਸ਼ਤਾ ਯਾਰਾ, ਰੱਖੀ ਖਿਆਲ ਕੇ ਸਾਹਾ ਤੋਂ ਪਹਿਲਾਂ ਮੁੱਕੇ ਨਾ
ਮੈਂ ਰੱਬ ਨੂੰ ਵੀ ਬਾਅਦ ਚ ਰਖਾ , ਪਹਿਲਾਂ ਤੂੰ ਹੀ ਏ ਤੇਰੇ ਤੋਂ ਕੋਈ ਉੱਤੇ ਨਾ
ਮੇਰਾ ਜਿਸਮ ਹਵਾਲੇ ਮੇਰਾ ਜਿਸਮ ਤੇ ਮਨ ਵੀ ਹਵਾਲੇ ਏ ਤੇਰੇ
ਵੇ ਰੋਲਣਾ ਜਾਂ ਸਾਂਭਣਾ ਏ ਮਰਜ਼ੀ ਤੇਰੀ
ਤੇਰਾ ਹਰ ਇਕ ਫੈਸਲਾ ਵੀ ਸਿਰ ਮੱਥੇ
ਮੈਨੂੰ ਆਪਣੀ ਤਾਂ ਫਿਰ ਪਹਿਲਾਂ ਕਦਰ ਤੇਰੀ
ਹਮਰਾ ਸਾ ਛੱਡ ਗਈ ਜੇ ਤੂੰ ਵੀ, ਮਗਰੇ ਆ ਜਾਵੀਂ
ਕੱਲੀ ਦਾ ਦਿਨ ਨਹੀਂ ਲੱਗਣਾ, ਆ ਕੇ ਤੂੰ ਫਿਰ ਹਸਾਵੀ
ਓਥੇ ਵੀ ਘੁੰਮਾਂਗੇ, ਇਕੋ ਮਿਕੇ ਜੇ ਹੋਕੇ
ਓਥੇ ਵੀ ਰੁਸਾਂਗੀ, ਐਦਾ ਹੀ ਜਹੀ ਮਨਾਵੀਂ
ਵੇ ਉਮਰਾ ਦੀ ਭੁੱਖ ਮਿਟ ਗਈ, ਤੇਰੇ ਪਿਆਰ ਸਾਨੂੰ ਰਹਨ ਦਿੱਤਾ, ਭੁੱਖੇ ਨਾ