LyricFind Logo
LyricFind Logo
Profile image icon
Lyric cover art

Introduction

•

2026

Bebe Bapu

Apple Music logo
Deezer logo
Spotify logo
Lyrics
ਕਦੇ ਨਾਂ ਨਾ ਕੀਤੀ ਪੈਸੇ ਨੂੰ
ਭਾਵੇਂ ਬਟੂਆ ਹੁੰਦਾ ਖਾਲੀ ਸੀ
ਸਾਰੀਆਂ ਬੇਬੇ ਪੂਰੀਆਂ ਕਰਦੂੰ
ਤੂੰ ਇਕ ਇਕ ਰੀਝ ਜੋ ਪਾਲੀ ਸੀ
ਬਾਪੂ ਬਣਕੇ ਯਾਰ ਤੂੰ ਰਿਹਾ ਮੇਰਾ
ਨਿਭੌਣੀ ਯਾਰੀ ਮੇਰੇ ਵਲੋਂ ਬਾਕੀ ਐ
ਬੈਠ ਦੇਖੀ ਜੋ ਤੇਰੇ ਮੋਢਿਆਂ ਤੇ
ਤੈਨੂੰ ਦੁਨੀਆ ਘੁਮੌਣੀ ਬਾਕੀ ਐ
ਬਹੁਤ ਖਾਧੀ ਮੈਂ ਤੇਰੇ ਹੱਥ ਦੀ ਮਾਂਏ
ਖਵਾਉਣੀ ਆਪਣੇ ਹੱਥਾਂ ਦੀ ਬਾਕੀ ਐ

ਹੱਥਾਂ ਦੇ ਰਤਨ ਆ ਦੱਸਦੇ
ਨਾਂ ਸਾਹ ਲਿਆ ਕਦੇ ਦੋਵਾਂ ਨੇ
ਕਦੇ ਕਰ ਬਿਆਨ ਨਹੀਓਂ ਸਕਦਾ
ਜੋ ਧੂਪ 'ਚ ਪਸੀਨਾ ਚੋਇਆ ਹੈ
ਲਾ ਕਿਸਮਤ ਮੂਹਰੇ ਰੱਖੀ ਐ
ਬਸ ਹਰੌਣੀ ਬਾਕੀ ਐ
ਬੈਠ ਦੇਖੀ ਜੋ ਤੇਰੇ ਮੋਢਿਆਂ ਤੇ
ਤੈਨੂੰ ਦੁਨੀਆ ਘੁਮੌਣੀ ਬਾਕੀ ਐ
ਬਹੁਤ ਖਾਧੀ ਮੈਂ ਤੇਰੇ ਹੱਥ ਦੀ ਮਾਂਏ
ਖਵਾਉਣੀ ਆਪਣੇ ਹੱਥਾਂ ਦੀ ਬਾਕੀ ਐ

WRITERS

Amar Nangal Aambian, Amar Nangal Ambian

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Introduction

2026

01

Introduction

Amar Nangal Ambian

02

Biography

Amar Nangal Ambian

03

Amar Da Ganna

Amar Nangal Ambian

04

Pay Off

Amar Nangal Ambian

05

Bebe Bapu

Amar Nangal Ambian

06

Apna Rishta

Amar Nangal Ambian

07

Duniya Jea

Amar Nangal Ambian

08

Aam Nahi Rehnde

Amar Nangal Ambian

From This Artist