ਗੀਤਾਂ ਨੂੰ ਸੁਣਕੇ ਲੌਂ ਅੰਦਾਜ਼ਾ
ਓ Gen Z ਵਿੱਚ counting ਨਾ ਕਰਿਓ
ਮੇਰੀ ਸੋਚ ਵਿਚਾਰ ਅਲੱਗ ਉਹਨਾਂ ਤੋਂ
ਓ ਖਾ ਲੈਣੇ ਆ story ਨੀ ਪਾਉਂਦੇ
ਸ਼ਰਦਾਈ ਦਾ ਰਗੜਾ ਚੱਲੇ ਨੀ ਮੈਂ
ਅੱਜ ਕੱਲ ਦੇ ਸ਼ੌਰਾਂ ਜਿਹਾ ਨਹੀਂ
Source energy ਦਾ ਨੀ ਮੰਨਿਆ
ਕੀਤਾ ਆ ਕੰਮ ਫੜਾ ਬਸ ਮਾਰੀਆਂ ਨੀ
ਮਿੱਟੀ ਦੀਆਂ ਭਰਕੇ ਬੋਰੀਆਂ ਸੂਰਜ ਛਾਵੇ
ਬਾਇਓ ਵਿੱਚ ਲਿਖਕੇ struggler
ਖੁਦ ਨੂੰ ਮੇਹਨਤੀ ਆਖਣ ਵਾਲੀਆਂ ਜਿਹਾ ਨੀ
ਅਸੀਂ ਜਵਾਨੀਆਂ ਵਾਰੀਆਂ ਨੇ ਨੀ
ਓ ਪਿੰਡ ਤੋਂ ਸ਼ਹਿਰ ਮੋਹਾਲੀ ਤੱਕ ਦਾ
ਰਹਿੰਦੇ ਆ ਮੰਗਦੇ time ਰਕਾਨੇ
ਬੜੇ ਹੀ limited ਬੰਦੇ ਗੋਰੀਏ
ਕਿੱਥੇ ਰੋਕਦਾ ਆ ਜੱਟ ਬੜੇ ਧੋਣ ਨੂੰ ਨੇ ਆਏ
ਮੈਨੂੰ ਆਪਣੇ ਹਿਸਾਬ ਨਾ ਗਵਾਉਣ ਨੂੰ ਨੇ ਆਏ
ਸਿਰੋ ਆਪਣੇ ਕਰਨ ਕੁਝ ਕਾਬਿਲ ਨੀ ਐਨੇ
ਮੇਰੇ ਸਿਰੋ ਨਾਮ ਆਪਣਾ ਬਣਾਉਣ ਨੂੰ ਨੇ ਆਏ
ਮੈਂ ਹੈਗਾ ਹੀ ਆ ਖਾਸ ਮੈਨੂੰ treat ਕੀ ਕਰੋਂਗੇ
ਮੈਂ ਥੋਡੇ ਤੋਂ ਵੀ ਤੇਜ਼ ਮੈਨੂੰ cheat ਕੀ ਕਰੋਂਗੇ
ਘੋੜਿਆਂ ਦੇ ਨਾਲ ਕਿੱਥੇ ਖੱਚਰ ਨੇ ਚੱਲੇ
Competition ਨੀ ਕੋਈ ਮੈਨੂੰ beat ਕੀ ਕਰੋਂਗੇ
ਮੈਨੂੰ ਪੁਛਿਆ ਕਿਸੇ ਨੇ ਕਾਹਤੋਂ ਚੁੱਪ ਧਾਰੀ ਰੱਖੇ
ਮੈਂ ਕਿਹਾ ਵਰਨਾ ਆ ਜਿਹਨੇ ਓਹ ਗਾਜਦੇ ਨੀ ਹੁੰਦੇ
ਓ ਵੇਖ ਕੇ ਤਰੱਕੀ ਹੋਣ ਖੁਸ਼ ਗੋਰੀਏ
ਜਿਹੜੇ ਅਸਲ 'ਚ ਯਾਰ ਓਹ ਲਗਦੇ ਨੀ ਹੁੰਦੇ
ਉਹਨਾਂ ਹੀ ਮੈਨੂੰ faith ਮੇਰੇ ਤੇ
ਜਿਦੇ ਦੀ ਸੁਣਣੀ ਬੰਦ ਮੈਂ ਕਰਤੀ
ਚੜ੍ਹ ਚੜ੍ਹ ਆਵੇ ਹਰ ਇੱਕ ਮੇਰੇ ਤੇ
ਸਦੀਆਂ ਤੱਕ ਰਹੂ ਗੀਤ ਚੱਲਦੇ ਨੀ
ਸਾਡੇ ਪਿੰਡ ਦੀ ਕਬੱਡੀ ਦੱਸੇ ਗੋਰੀਏ