LyricFind Logo
LyricFind Logo
Profile image icon
Lyric cover art

Bermuda Triangle

•

2026

Cartel

Apple Music logo
Deezer logo
Spotify logo
Lyrics
Gur Sidhu Music

ਨਿੱਕੇ ਵੀਰਾ ਨੇ ਆ ਸ਼ੁਰੂ ਕੀਤੀ ਫੀਮ ਵਿਚ ਨੀ
ਚੈੱਕ ਕਰਨ ਲਈ ਦੇ ਗਿਆ ਸਟਾਂਗ ਜੱਟ ਨੂੰ
ਪੂਜਾ ਕਰਦਾ ਮੈਂ ਬੈੱਡ ਤੇ ਵਿਛਾ ਕੇ ਰਫ਼ਲਾਂ
ਹੱਥ ਯਾਰਾਂ ਦੀ ਲੱਗੀ ਆ ਬਿੱਲੋ ਕੱਢੀ ਲੱਤ ਨੂੰ
ਸਾਡੀ ਸੋਹਣੀਏ ਨਾਰਾਂ ਚ ਫਸੇ ਹੋਏ ਸ਼ਰਲੇ
ਵੈਰੀਆਂ ਦਾ ਕੀ ਆ ਕਰੀ ਜਾਣ ਤਰਲੇ
ਐਵੇਂ ਲਿੰਕ ਕੱਢ ਕੱਢ ਕੇ ਨਾ ਫ਼ੋਨ ਤੂੰ ਕਰਾਂ
ਤੈਨੂੰ ਨਹੀਂ ਛੱਡਣਾ ਤੇ ਬੱਸ ਨਹੀਂ ਛੱਡਣਾ
ਫਿਰ ਲੱਭਦੇ ਰਵੋਂਗੇ ਥਾਨੂੰ ਨਹੀਂ ਲੱਭਣਾ
ਕਸ਼ਮੀਰ ਦੀਆਂ ਵਾਦੀਆਂ ਚ ਬੰਦਾ ਦੱਬਣਾ
ਇੱਕ ਭਰੀ ਅਲਮਾਰੀ ਬਿੱਲੋ ਮੈਗਜ਼ੀਨਾਂ ਨਾਲ
ਦੂਜਾ ਸੋਹਣੀਏ ਵੇਹੜੇ 47 ਨੱਪ ਤੀ
ਅੱਧੀ ਜੇਲ੍ਹਾਂ ਚ ਬੈਠੀ ਆ ਕਾਰਟੈਲ ਜੱਟ ਦੀ
ਅੱਧੀ ਬਾਹਰ ਬੈਠੀ ਸੋਹਣੀਏ ਫੇਰਾਰੀ ਕੱਢ ਦੀ
ਅੱਧੀ ਜੇਲ੍ਹਾਂ ਚ ਬੈਠੀ ਆ ਕਾਰਟੈਲ ਜੱਟ ਦੀ
ਅੱਧੀ ਬਾਹਰ ਬੈਠੀ ਸੋਹਣੀਏ ਫੇਰਾਰੀ ਕੱਢ ਦੀ

ਓ ਸਾਨੂੰ ਸੋਹਣੀਏ ਬਲੱਡ ਤੇ ਕ੍ਰਿਪ ਜਾਣਦੇ
ਅੱਸੀ ਬੁੱਕਲਾਂ ਚ ਰਾਈਫ਼ਲਾਂ ਦਾ ਨਿੱਘ ਜਾਣਦੇ
ਅੱਸੀ ਰਹੀਦਾ ਤਿਆਰ ਸਭ ਛੱਡਣ ਨੂੰ ਬਿੱਲੋ
ਪਰ ਸਾਂਭ ਕੇ ਰੱਖੀਦੇ ਸਿੱਕੇ ਸਿੱਖ ਰਾਜ ਦੇ
ਪਿੰਡ ਜਾਵਾਂ ਤੇ ਪਤੰਗੀਆਂ ਦੇ ਲਾਵਾਂ ਰਗੜੇ
ਤੇ L.A. ਲੋ ਰਾਈਡਰ ਕਲੱਬ ਯਾਰ ਦਾ
ਓ ਓ ਓਹਨਾਂ ਨਾਲੋਂ ਵੱਧ ਕੇ ਚੜ੍ਹਾਈ ਯਾਰ ਦੀ
ਤੇ ਓਹਨਾਂ ਨਾਲੋਂ ਖਰਚਾ ਆ ਵੱਧ ਯਾਰ ਦਾ
ਅੱਸੀ ਬੋਲੀ ਦਾ ਨੀ ਬੱਸ ਗੈਂਗ ਸਾਈਨ ਦੇਈ ਦੇ
ਤਾਇਓਂ ਮਾਫ਼ੀਏ ਦੇ ਗੱਡੀ ਨਹੀਓਂ ਰਾਹ ਡੱਕਦੀ
ਅੱਧੀ ਜੇਲ੍ਹਾਂ ਚ ਬੈਠੀ ਆ ਕਾਰਟੈਲ ਜੱਟ ਦੀ
ਅੱਧੀ ਬਾਹਰ ਬੈਠੀ ਸੋਹਣੀਏ ਫੇਰਾਰੀ ਕੱਢ ਦੀ
ਅੱਧੀ ਜੇਲ੍ਹਾਂ ਚ ਬੈਠੀ ਆ ਕਾਰਟੈਲ ਜੱਟ ਦੀ
ਅੱਧੀ ਬਾਹਰ ਬੈਠੀ ਸੋਹਣੀਏ ਫੇਰਾਰੀ ਕੱਢ ਦੀ

ਖੌਰੇ ਕੇੜ੍ਹਿਆਂ ਭੁਲੇਖਿਆਂ ਚ ਕਰੀ ਜਾਂਦੇ ਨੇ
ਮੈਂ ਬਹਿਣਾਂ ਵਿੱਚ ਬਦਲ ਮਖੌਲ ਦਊਂਗਾ
ਇੱਕ ਚਮਚਾ ਸਟੀਲ ਪਾਈਪ ਤਿੰਨ ਸਪਰਿੰਗ
ਦੇਦੋ ਘਰੇ ਬਣਾ ਪਿਸਤੌਲ ਦਊਂਗਾ
ਅੱਸੀ ਬਾਰਡਰਾਂ ਤੋਂ ਕੁਝ ਵੀ ਟੱਪਾ ਸਕਦੇ ਆਂ
ਅੱਸੀ ਪੁੱਲਾਂ ਥੱਲੋਂ ਕੁਝ ਵੀ ਲੰਘਾ ਸਕਦੇ ਆਂ
ਅੱਸੀ ਰੱਖਿਆ ਬਣਾ ਕੇ ਜਾਅਲੀ ਪਾਸਪੋਰਟ ਨੀ
ਅੱਸੀ ਐਧਰ ਤੋਂ ਓਧਰ ਨੂੰ ਜਾ ਸਕਦੇ ਆਂ
ਖੌਰੇ ਕਿੰਨੀ ਵਾਰੀ ਹੋਈ ਸਿਕਿਉਰਿਟੀ ਕੁੜੇ
ਖੌਰੇ ਕਿੰਨੀ ਵਾਰੀ ਚੌਂਕੀ ਮੇਰੇ ਨਾਂ ਰੱਟਦੀ
ਅੱਧੀ ਜੇਲ੍ਹਾਂ ਚ ਬੈਠੀ ਆ ਕਾਰਟੈਲ ਜੱਟ ਦੀ
ਅੱਧੀ ਬਾਹਰ ਬੈਠੀ ਸੋਹਣੀਏ ਫੇਰਾਰੀ ਕੱਢ ਦੀ
ਅੱਧੀ ਜੇਲ੍ਹਾਂ ਚ ਬੈਠੀ ਆ ਕਾਰਟੈਲ ਜੱਟ ਦੀ
ਅੱਧੀ ਬਾਹਰ ਬੈਠੀ ਸੋਹਣੀਏ ਫੇਰਾਰੀ ਕੱਢ ਦੀ

WRITERS

Gur Sidhu, Cheema Y

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

Bermuda Triangle

2026

01

Rebel

Cheema Y, Gur Sidhu

02

Money 2X

Cheema Y, Gur Sidhu

03

Cartel

Cheema Y, Gur Sidhu

04

Jackpot

Cheema Y, Gur Sidhu

05

Love Salary

Cheema Y, Gur Sidhu

06

CEO

Cheema Y, Gur Sidhu

07

Komagata Maru

Cheema Y, Gur Sidhu

08

Shady

Cheema Y, Gur Sidhu

From This Artist