LyricFind Logo
LyricFind Logo
Profile image icon
Lyric cover art

Bermuda Triangle

•

2026

Rebel

Apple Music logo
Deezer logo
Spotify logo
Lyrics
ਬਾਜ਼ੀ ਮਾਰ ਗਿਆ ਬਟਾਲੇ ਵਾਲਾ ਗੱਭਰੂ
ਹੁਣ ਸਿੱਧਾ Billboard ਉੱਤੇ ਟੱਕਰੂ
ਟੱਪ ਸਕਦਾ ਨਾ ਕੋਈ ਨੀ ਮੈਂ Bermuda
ਪੰਗਾ ਲੈਣਗੇ ਤਾ ਕਰਦੂ Gumshuda
South India ਵਪਾਰ ਮੇਰਾ ਚੰਦਨ ਦਾ phone ਕਰਦਾ ਏ Peter ਜੋ London ਦਾ
ਤੈਨੂੰ ਜਦੋ ਵੀ ਮਿਲਾਂਗੇ ਬਿੱਲੋ ਰੱਜੇ ਮਿਲਾਂਗੇ
ਦਿਨ ਲੰਘਦਾ ਨਾ ਕੋਈ ਵੀ dry
ਜੱਟ Rebel ਤੇ level ਨੇ high
ਮੰਨ ਨਿਵੇਂ ਬਿਲੋ ਸੋਚ ਆ sky
ਜੱਟ Rebel ਤੇ level ਨੇ high
ਪਾਪ ਕਰਕੇ ਮੈਂ ਲਾਵਾ ਮੱਥੇ ਟੇਕ ਨੀ
ਅੱਗੇ ਦੁਨੀਆ ਦੇ ਬਣ ਜਾਵਾ ਨੇਕ ਨੀ
ਨੀ ਮੈਂ ਬਹੁਤ ਬੜਾ ਆਦਮੀ ਹੁ ਅਬ ਤੋ
ਤੈਯੋ lowkey ਰਹਿਣਾ ਆ ਮੈਂ ਸਭ ਤੋ
ਮੇਰੇ ਹਾਂ ਦੇਆ ਮੁੰਡਿਆ ਪਿਆਰ ਚੁਣ ਲਿਆ
ਮੈਂ ਵੇਖ ਕੇ ਹਾਲਾਤ ਹਥਿਆਰ ਚੁਣ ਲਿਆ
ਨਾ ਹੀ ਭੁੱਲ ਦੇ ਤੇ ਨਾ ਹੀ ਬਿੱਲੋ ਵੈਰ ਛੱਡ ਦੇ
ਵਿਚ’ਏ ਛੱਡ ਦਾਂਗੇ ਸੋਹਣੀਏ ਨੀ ਪੜ੍ਹਾਈ
ਜੱਟ Rebel ਤੇ level ਨੇ high
ਨੀ ਮੈਂ ਰੱਖਾ Sprinter ਚ ਦੋ Rollie ਆ
ਇੱਕ ਗੁੱਟ ਦੂਜੀ ਧੂਏ ਚ ਉਡਾਈ
ਜੇ ਤੂੰ ਨਾ ਮਿਲੇ ਤੇ ਕੋਈ ਹੋਰ ਸਹੀ
ਇੱਕ ਪਿੱਛੇ ਮੁਟਿਆਰਾ ਮੈਨੂੰ ਹੋਰ ਕਈ
ਜਦੋ ਲੱਗਦੀ ਪਿਆਸ ਪਾਣੀ ਭਰਦੀਆਂ
ਲੱਗੀ ਆਉਂਦੀਆਂ ਨੀ ਅੱਖ ਕੋਲੋ ਡਰ ਦੀਆ
ਤੇ ਮੈਂ ਕਦੇ ਵੀ emotion ਨੀ show ਕਰਦਾ
ਜੇੜਾ ਕੋਈ ਨਾ ਕਰੇ ਮੈਂ ਕੰਮ ਓਹ ਕਰਦਾ
ਪਿੱਠ ਪਿੱਛੇ ਜੋ ਮਖੌਲ ਜਾਂਦੇ ‘ਦਈ
ਬਸ ਏਹਨਾ ਕੋਲੋ ਮਾਲਿਕਾ ਬਚਾਈ
ਚਲੋ ਸਾਡਾ ਕੀ ਆ ਅਸੀਂ ਤਾ ਸ਼ਦਾਈ
ਤਾ ਵੀ ਰੱਖਦੇਆ ਦੁਨੀਆ ਹਿਲਾਈ
ਮੰਨ ਨਿਵੇਂ ਬਿਲੋ ਸੋਚ ਆ sky
ਜੱਟ Rebel ਤੇ level ਨੇ high
ਜੱਟ Rebel ਤੇ level ਨੇ high

WRITERS

Gur Sidhu, Cheema Y

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

Bermuda Triangle

2026

01

Rebel

Cheema Y, Gur Sidhu

02

Money 2X

Cheema Y, Gur Sidhu

03

Cartel

Cheema Y, Gur Sidhu

04

Jackpot

Cheema Y, Gur Sidhu

05

Love Salary

Cheema Y, Gur Sidhu

06

CEO

Cheema Y, Gur Sidhu

07

Komagata Maru

Cheema Y, Gur Sidhu

08

Shady

Cheema Y, Gur Sidhu

From This Artist