ਪਤਾ ਲੱਗਜੂ ਮੈਂ ਕਿੰਨਾ ਆ ‘ਵੱਲਾ ਸੋਹਣੀਏ
ਦੁਨੀਆ ਨੂੰ ਚਾੜੀ ਜਾਵਾ ਕੱਲਾ ਸੋਹਣੀਏ
ਤੇਰੇ ਕੋਲੋ ਬੜੀਆ ਉਮੀਦਾ ਮੈਨੂੰ ਨੇ
ਨਾਲ ਕਟੇਗੀ ਤੂੰ ਸੋਹਣੀਏ ਰਸੀਦਾ ਮੈਨੂੰ ਦੇ
ਛੱਡ ਦਿੱਤੇ ਆ ਸਵਾਦ ਬਸ ਮੰਗਦੇ ਸਕੂਨ
ਤੂੰ ਘੱਟ ਪਾਵੇ ਮਿੱਠਾ ਕਦੇ ਬੱਧ ਪਾਵੇ ਲੂਣ
ਤੇਰੇ ਮੇਰੇ ਵਿਚ ਆਈ ਜੇ ਕੋਈ ਲੀਰ ਸੋਹਣੀਏ
ਤਿੱਖੇ ਕਰਕੇ ਗੰਡਾਸੇ ਚਟਕਾ ਮੈਂ ਦੇਣੀ
ਤੇਰਾ ਕੰਮ ਬਸ ਮੈਨੂੰ ਪਿਆਰ ਕਰਨਾ
ਇਸ ਕੰਮ ‘ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ
12 ਮਹੀਨੇ 7 ਦਿਨ ਕੰਮ ਹੋਯੂਗਾ
ਖੁਸ਼ੀ ਜੱਗ ਦੀ ਮੈਂ ਸਾਰੀ ਤਨਖਾਹ ‘ਚ ਦੇਣੀ
ਤੇਰਾ ਕੰਮ ਬਸ ਮੈਨੂੰ ਪਿਆਰ ਕਰਨਾ
ਇਸ ਕੰਮ ‘ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ
12 ਮਹੀਨੇ 7 ਦਿਨ ਕੰਮ ਹੋਯੂਗਾ
ਖੁਸ਼ੀ ਜੱਗ ਦੀ ਮੈਂ ਸਾਰੀ ਤਨਖਾਹ ‘ਚ ਦੇਣੀ
ਕਿਸੇ ਗੱਲ ਤੋਂ ਨੀ ਮੈਂ ਤੈਨੂੰ judge ਕਰਨਾ
ਤੇਰਾ ਜਿੰਨਾ ਦਿਲ ਕਰਦਾ ਆ ਹੱਸ ਕੇ ਜਈ
ਮੇਰੇ ਘਰ ਦੀਆ ਕੰਧਾਂ ਨੂੰ ਕੋਈ ਕੰਨ ਨੀ ਲੱਗੇ
ਤੇਰਾ ਜੋ ਦਿਲ ਕਰਦਾ ਆ ਦੱਸ ਕੇ ਜਈ
ਗੱਲ ਮੇਰੇ ਨਾਲ Punjabi ਵਿਚ ਕਰਦੀ ਤੂੰ
ਹੋਰ ਸੋਹਣੀ ਲੱਗਦੀ ਤੇ ਜਾਵਾ ਵਾਰੀ ਵਾਰੀ ਸੋਹਣੀਏ
ਦਿਲ ਕਰਦਾ ਮੈਂ ਤੇਰੇ ਉੱਤੋਂ ਵਾਰਦਾ ਨੀ note ਆ ਨੂੰ
ਉਜਾੜ ਦਾ ਤੇ ਫੜ ਕੇ ਉਧਾਰੀ ਸੋਹਣੀਏ
ਤੇਰੇ ਨੈਣਾ ਵਿਚੋਂ ਕੱਢ ਕੇ ਸ਼ਰਾਬ ਸੋਹਣੀਏ
ਇੱਕ sip ਲਾਕੇ ਸਾਰੀ ਗਟਕਾ ਮੈਂ ਦੇਣੀ
ਤੇਰਾ ਕੰਮ ਬਸ ਮੈਨੂੰ ਪਿਆਰ ਕਰਨਾ
ਇਸ ਕੰਮ ‘ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ
12 ਮਹੀਨੇ 7 ਦਿਨ ਕੰਮ ਹੋਯੂਗਾ
ਖੁਸ਼ੀ ਜੱਗ ਦੀ ਮੈਂ ਸਾਰੀ ਤਨਖਾਹ ‘ਚ ਦੇਣੀ
ਤੇਰਾ ਕੰਮ ਬਸ ਮੈਨੂੰ ਪਿਆਰ ਕਰਨਾ
ਇਸ ਕੰਮ ‘ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ
12 ਮਹੀਨੇ 7 ਦਿਨ ਕੰਮ ਹੋਯੂਗਾ
ਖੁਸ਼ੀ ਜੱਗ ਦੀ ਮੈਂ ਸਾਰੀ ਤਨਖਾਹ ‘ਚ ਦੇਣੀ
ਐਦਾ ਲੱਗਦਾ magic mushroom ਖਾਦੇ ਆ vibe ਐਨੀ ਤੇਰੀ ਕਰਦੀ ਆ hit ਸੋਹਣੀਏ
ਤੂੰ ਵੀ ਕਰਦੀ flirt ਪੱਪੀ ਪੱਪੀ ਕਹਿਣੀ ਏ
ਨਾਮ ਰੱਖਿਆ ਮੈਂ Shawty ਤੇਰਾ nick ਸੋਹਣੀਏ
ਸਾਰੀ ਦੁਨੀਆ ਦੇ ਪੁੱਠੇ ਕੰਮ ਮੈਂ ਕੀਤੇ ਆ
ਪਰ ਤੈਨੂੰ ਕਦੇ ਮਾੜੀ ਮੈਂ ਸਲਾਹ ਨੀ ਦੇਣੀ
ਤੇਰਾ ਕੰਮ ਬਸ ਮੈਨੂੰ ਪਿਆਰ ਕਰਨਾ
ਇਸ ਕੰਮ ‘ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ
12 ਮਹੀਨੇ 7 ਦਿਨ ਕੰਮ ਹੋਯੂਗਾ
ਖੁਸ਼ੀ ਜੱਗ ਦੀ ਮੈਂ ਸਾਰੀ ਤਨਖਾਹ ‘ਚ ਦੇਣੀ
ਤੇਰਾ ਕੰਮ ਬਸ ਮੈਨੂੰ ਪਿਆਰ ਕਰਨਾ
ਇਸ ਕੰਮ ‘ਚ ਮੈਂ ਛੁੱਟੀ ਕੋਈ ਲੈਣ ਨੀ ਦੇਣੀ
12 ਮਹੀਨੇ 7 ਦਿਨ ਕੰਮ ਹੋਯੂਗਾ
ਖੁਸ਼ੀ ਜੱਗ ਦੀ ਮੈਂ ਸਾਰੀ ਤਨਖਾਹ ‘ਚ ਦੇਣੀ