ਓਹਨੂੰ ਕਿਵੇਂ ਦਸਾਂ ਓਹ ਕਿੰਨਾ ਸੋਹਣਾ ਲੱਗਦਾ
ਮੈਂ ਕੱਲੀ ਨਹੀਂ ਆ ਓਹਨੂੰ ਤਾਂ ਜਮਾਨਾ ਲੱਭਦਾ
ਮਾਹੀ ਮੇਰਾ ਮਾਝੇ ਦਾ ਮਝੈਲ ਵੱਜਦਾ
ਮਾਹੀ ਮੇਰਾ ਮਾਝੇ ਦਾ ਮਝੈਲ ਵੱਜਦਾ
ਪੈਂਦਾ ਨਹਿਰੀਆਂ 'ਚ ਵਾਹ ਪੈਰ ਪੁੱਠੇ ਜਿੰਨਾ ਦੇ
ਮੇਰੇ ਨਾਲ ਪਹਿਲਵਾਨ ਕੰਨ ਟੁੱਟੇ ਜਿੰਨਾ ਦੇ
ਹੁਣ ਸੋਹੰਦੀਆਂ ਨੀ ਓਹ ਦਿਲ ਲੁੱਟੇ ਜਿੰਨਾ ਦੇ
ਸੌਦਾ ਸੁੱਟੇਆ ਦਾ ਲੱਗਾ ਯਾਰ ਸੁੱਟੇ ਜਿੰਨਾ ਦੇ
ਕਦੇ ਉਠਣ ਨਾ ਦਵਾਂ ਅੱਸੀ ਉੱਤੇ ਜਿੰਨਾ ਦੇ
ਹੁਣ ਲੱਭਦੇ ਕਿਉਂ ਨੀ ਲੱਗੇ ਤੁੱਕੇ ਜਿੰਨਾ ਦੇ
ਹੱਥੀ ਲਾਈਦਾ ਆ ਪਾਣੀ ਪੱਤੇ ਸੁੱਕੇ ਜਿੰਨਾ ਦੇ
ਘਰੇ ਸੱਦ ਕੇ ਖਵਾਵਾਂ ਆਟੇ ਮੁੱਕੇ ਜਿੰਨਾ ਦੇ
ਰੱਬ ਜਲਦੀ ਦਵਾਵੇ ਕੰਮ ਛੁੱਟੇ ਜਿੰਨਾ ਦੇ
ਸਾਡੇ up down ਵਿੱਚ ਪੈਰ ਪੁੱਟੇ ਜਿੰਨਾ ਦੇ
ਹੁਣ ਫਿਰਦੇ ਨੀ ਕੱਲੇ tolle ਕੁੱਤੇ ਜਿੰਨਾ ਦੇ
ਸਾਨੂੰ ਦੱਸ ਨਾ ਕੀ ਵਫਾਵਾਂ ਹੁੰਦੀਆਂ
ਨਾ ਯਾਰੀਆਂ ਨੂੰ ਹੁੰਦੀ ਨਹੀਂਓ ਮੂੰਹ ਤੇ ਜਿੰਨਾ ਦੇ
ਕਦੇ London ਓ ਵਿਆਪਾਰੀ ਕਦੇ ਅੱਤ ਦੇ ਸ਼ਿਕਾਰੀ
ਸ਼ਾਮੀਂ ਬਹਿ ਜਾਂਦੇ ਕੱਠੇ ਹੋਕੇ ਖੂਹ ਤੇ ਜਿੰਨਾ ਦੇ
ਓਹਨਾ ਸਾਹਮਣੇ ਨੀ ਗੱਡੀਆਂ ਦੀ ਕਰੀ ਦੀ ਹਵਾ
ਨਿੱਤ G-wagon’ਆਂ 'ਚ ਹੁੰਦੇ ਝੂਠੇ ਜਿੰਨਾ ਦੇ
ਇੱਸੇ ਕਰਕੇ ਨੀ ਪੈਰ ਆਸ਼ਕੀ 'ਚ ਰੱਖਿਆ
ਕੁਝ ਬਣਨ ਦੀ ਲੱਤ ਲੱਗੀ ਰੂਹ ਤੇ ਜਿੰਨਾ ਦੇ
ਯਾਰ ਓਹ ਨੀ ਬਣਾਏ ਹੱਥ ਸੌਖੇ ਜਿੰਨਾ ਦੇ
ਹਰ ਕੋਨੇ ਵਿੱਚ ਬੰਦੇ ਆ ਖਲੋਤੇ ਜਿੰਨਾ ਦੇ
ਘੜੀ ਬਣਦੀ ਆ diamond ਪਿਰੋਹ ਕੇ ਜਿੰਨਾ ਦੇ
ਗੱਡੀਆਂ ਤੇ ਲੱਗੇ 5 ਖੋਕੇ ਜਿੰਨਾ ਦੇ
ਗੱਲ ਪੁੱਗਦੀ ਆ ਪੱਗਾਂ ਨੂੰ ਵਟੋ ਕੇ ਜਿੰਨਾ ਦੇ
ਕੰਮ ਚੱਲੇ ਸਰਕਾਰਾਂ ਤੋਂ ਕੰਮ ਚੱਲੇ ਸਰਕਾਰਾਂ ਤੋਂ ਲੁਕੋ ਕੇ ਜਿੰਨਾ ਦੇ
ਓਹ ਦੇਖੀ ਜਾਂਦੀ ਨੀ ਚੜ੍ਹਾਈ ਗੱਲ ਖੁੱਬੇ ਨਾਲ ਚੁੱਬੇ
ਮੇਰੇ level ਤੇ ਆਉਣਾ ਗੱਲ ਸੁੱਜੇ ਨਾਲੇ ਡੁੱਬੇ
ਓਹ ਰੁੱਕੇ ਨਾ ਕਿਸੇ ਤੋਂ ਜੇਹੜੇ ਰੋਕੇ ਨਾਲੇ ਠੋਕੇ
ਹੱਸ ਕੇ ਹੰਡਾਵਾਂ ਕਦੇ ਮੌਕੇ ਕਦੇ ਧੋਖੇ
ਰਾਤਾਂ ਕੱਟ ਲੈਣੇ ਆ ਨੀ ਕਦੇ ਰੋਕੇ ਕਦੇ ਸੋਕੇ
ਕਦੇ ਰੋਕੇ ਕਦੇ ਸੋਕੇ ਕਦੇ ਰੋਕੇ ਕਦੇ ਸੋਕੇ
You already know it’s the Gur Sidhu music